*ਮਾਮਲਾ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ- ਰਾਜਨ ਅੰਗੁਰਾਲ ਨੇ ਕੀਤਾ ਆਤਮ-ਸਮਰਪਣ, ਤਿੰਨ ਦਿਨ ਦਾ ਮਿਲਿਆ ਪੁਲਿਸ ਰਿਮਾਂਡ*
ਜਲੰਧਰ( ਦਾ ਮਿਰਰ ਪੰਜਾਬ )ਜਲੰਧਰ ਦਿਹਾਤੀ ਇਲਾਕੇ ਵਿੱਚ ਫੜੀ ਸ਼ਰਾਬ ਦੀ ਫੈਕਟਰੀ ਦੇ ਮਾਮਲੇ ਵਿੱਚ ਜਲੰਧਰ ਵੈਸਟ ਦੇ ਭਾਜਪਾ ਛੋਟੇ ਨੇਤਾ ਰਾਜਨ ਅੰਗੁਰਾਲ ਨੇ ਅਦਾਲਤ ਵਿੱਚ ਪੇਸ਼ ਹੋਕੇ ਸਰੇਂਡਰ ਕਰ ਦਿੱਤਾ ਹੈ । ਪੁਲਸ ਨੇ ਤਿੰਨ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।ਇਸ ਤੋਂ ਪਹਿਲਾ ਰਾਜਨ ਅੰਗੁਰਾਲ ਨੇ ਆਪਣੀ ਜ਼ਮਾਨਤ ਮੰਗ ਅਦਾਲਤ ਵਿੱਚ ਲਗਾਈ ਸੀ […]
Continue Reading




