*ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਇਕਾਈ ਲੋਹੀਆਂ ਦੀ ਚੋਣ ਸਰਬ ਸੰਮਤੀ ਨਾਲ ਹੋਈ*

Uncategorized
Spread the love

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ) 28 ਮਾਰਚ 2022 , ਅੱਜ ਪੰਜਾਬ ਫੋਟੋਗਰਾਫਰ ਐਸੋਸੀਏਸ਼ਨ ਇਕਾਈ ਲੋਹੀਆਂ ਖਾਸ ਦੀ ਚੋਣ (ਧੰਜੂ ਸਵੀਟ ਸ਼ਾਪ ਤੇ) ਸਰਬ ਸੰਮਤੀ ਨਾਲ ਅਵਤਾਰ ਅਜਾਦ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਰਿੰਦਰ ਸਿੰਘ (ਰਮਨ ਡਿਜੀਟਲ ਸਟੁਡੀੳ) ਨੂੰ ਪ੍ਰਧਾਨ ਚੁਣਿਆ ਗਿਆ। ਸੁਖਪਾਲ (ਪਾਲ ਸਟੁਡੀੳ) ਸੈਕਟਰੀ, ਰਣਜੀਤ ਸਿੰਘ (ਨੰਢਾ ਸਟੁਡੀੳ) ਖਜਾਨਚੀ, ਅਵਤਾਰ ਅਜਾਦ ਨੂੰ ਮੀਤ ਪ੍ਰਧਾਨ ਚੁਣਿਆ ਗਿਆ ।

ਇਸੇ ਤਰ੍ਹਾਂ ਡੈਲੀਗੇਟਾਂ ਵਿੱਚ, ਸਲਿੰਦਰ ਪਾਲ ਸਿੰਘ (ਸਿੰਘ ਸਟੁਡੀੳ),ਰਾਜੀਵ ਕੁਮਾਰ (ਸੁੱਖ ਸਟੁਡੀੳ) ਜਸਵੀਰ ਸਿੰਘ ( ਪ੍ਰੀਤ ਸਟੁਡੀੳ) ਨੂੰ ਚੁਣਿਆ ਗਿਆ ।

ਇਸ ਮੀਟਿੰਗ ਵਿੱਚ ਸੰਜੀਵ ਨਈਅਰ,ਰਣਜੀਤ ਸਿੰਘ, ਜਸਵੀਰ ਸਿੰਘ, ਰਜੀਵ ਕੁਮਾਰ ਬੱਬੂ, ਵਿਕਾਸ ਖੈੜਾ, ਰੋਸ਼ਨ ਲਾਲ, ਸੁਖਪਾਲ,ਜਸਬੀਰ ਟੁਰਨਾ,ਬਲਜੀਤ ਸਿੰਘ, ਨਰਿੰਦਰ ਸਿੰਘ, ਅਵਤਾਰ ਅਜਾਦ, ਚਰਨਜੀਤ ਸਿੰਘ, ੳਮ ਪਰਕਾਸ਼,ਸਲਿੰਦਰ ਪਾਲ ਸਿੰਘ,ਗੋਰਾ ਛਾਬੜਾ, ਕਪਿਲ ਸ਼ਰਮਾ ਸ਼ਾਮਲ ਸਨ ।

Leave a Reply

Your email address will not be published. Required fields are marked *