*ਸਿੱਖ ਤਾਲਮੇਲ ਕਮੇਟੀ ਵੱਲੋਂ ਕਾਮੇਡੀ ਕਲਾਕਾਰ ਭਾਰਤੀ ਸਿੰਘ ਖ਼ਿਲਾਫ਼ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ*

ਜਲੰਧਰ (ਦਾ ਮਿਰਰ ਪੰਜਾਬ)-ਟੀ ਵੀ ਕਲਾਕਾਰ ਭਾਰਤੀ ਸਿੰਘ ਨੇ ਜੋ ਸਿੱਖ ਕੌਮ ਦੇ ਕਕਾਰ ਦਾੜ੍ਹੀ ਮੁੱਛਾਂ ਬਾਰੇ ਜੋ ਊਲ ਜਲੂਲ ਭਾਸ਼ਾ ਬੋਲੀ ਸੀ,ਉਸ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਦੇ ਮਨਾਂ ਵਿੱਚ ਭਾਰੀ ਰੋਸ਼ ਹੈ। ਇਸੇ ਸਬੰਧ ਵਿਚ ਸਿੱਖ ਤਾਲਮੇਲ ਕਮੇਟੀ ਵੱਲੋਂ ਪੁੁਲੀਸ ਡਵੀਜ਼ਨ ਨੰਬਰ 4 ਵਿਖੇ ਭਾਰਤੀ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ। ਇਸ […]

Continue Reading

*ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਂਝੀ ਕਮੇਟੀ ਕੀਤੀ ਗਠਤ*

ਅੰਮ੍ਰਿਤਸਰ, 16 ਮਈ- (ਦਾ ਮਿਰਰ ਪੰਜਾਬ)-ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਪਿਛਲੇ ਲੰਮੇ ਅਰਸੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਸਬੰਧੀ ਸਾਂਝੇ ਪੰਥਕ ਯਤਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ ਵੱਖ-ਵੱਖ ਪੰਥਕ ਆਗੂ ਮੈਂਬਰ ਲਏ ਗਏ ਹਨ। ਸ੍ਰੀ ਅਕਾਲ ਤਖ਼ਤ […]

Continue Reading

*ਕੌਮੀ ਸੇਵਕ ਜਗਦੀਸ਼ ਸਿੰਘ ਭੂਰਾ ( ਬੈਲਜੀਅਮ ) ਦੀ ਬੇਵਕਤੀ ਮੌਤ ਉੱਪਰ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਉਸਦੇ ਸਾਥੀਆਂ ਨੇ ਕੀਤਾ ਦੁੱਖ ਦਾ ਇਜਹਾਰ*

ਪੈਰਿਸ 16 ਮਈ ( ਭੱਟੀ ਫਰਾਂਸ ) ਫਰਾਂਸ ਤੋਂ ਸਿੱਖ ਅਕੈਡਮੀ ਦੇ ਮੁਖੀ ਗੁਰਦਿਆਲ ਸਿੰਘ ਖਾਲਸਾ , ਭਾਈ ਜਸਵਿੰਦਰ ਸਿੰਘ ਪਾਸਲਾ , ਸੁਖਵੀਰ ਸਿੰਘ ਕੰਗ , ਰਾਜਵੀਰ ਸਿੰਘ ਤੁੰਗ , ਰਾਮ ਸਿੰਘ ਮੈਗੜਾ , ਬਲਵਿੰਦਰ ਸਿੰਘ ਕੇ.ਵੀ.ਸਾਗਰ , ਅਜੀਤ ਲੰਬੜ , ਬਲਵਿੰਦਰ ਸਿੰਘ ਥਿੰਦ , ਇਕਬਾਲ ਸਿੰਘ ਭੱਟੀ , ਟੋਨੀ ਭੋਲੱਥ ਆਦਿ ਨੇ ਬੈਲਜੀਅਮ ਤੋਂ […]

Continue Reading