*ਜਦੋਂ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਨੇ ਨਾਜਾਇਜ਼ ਮਾਈਨਿੰਗ ਦੀਆਂ ਲਾਈਵ ਵੀਡਿਓ ਰਾਹੀਂ ਕੈਬਨਿਟ ਮੰਤਰੀ ਬੈਂਸ ਦੇ ਦਾਅਵਿਆਂ ਦੀ ਕੱਢੀ ਫੂਕ*

ਹਾਜੀਪੁਰ(ਤਲਵਾਡ਼ਾ),29 ਮਈ (ਦਾ ਮਿਰਰ ਪੰਜਾਬ)ਅੱਜ ਇੱਥੇ ਪਿੰਡ ਸਰਿਆਣਾ ਵਿਖੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ,ਪੰਜਾਬ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਬੀਤੇ ਦਿਨ ਮਾਈਨਿੰਗ ਮੰਤਰੀ,ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਨੂੰ ਨਾਜਾਇਜ਼ ਮਾਈਨਿੰਗ ਮੁਕਤ ਕਰਨ ਦੇ ਦਾਅਵਿਆਂ ਦੀ ਨਾਜਾਇਜ਼ ਖੁਦਾਈ ਵਾਲੀ ਜਗ੍ਹਾ ਦੀਆਂ ਸੋਸ਼ਲ ਮੀਡੀਆ ’ਤੇ ਲਾਈਵ ਤਸਵੀਰਾਂ ਸਾਂਝੀਆਂ […]

Continue Reading

*ਜਾਨਵਰਾਂ ਦੀ ਜਾਨ ਦਾ ਖੌਅ ਬਣੇ ਖਣਨ ਮਾਫੀਆ ਵੱਲੋਂ ਸਵਾਂ ਦਰਿਆ ‘ਚ ਪਾਏ ਟੋਏ*

ਤਲਵਾਡ਼ਾ,29 ਮਈ( ਦਾ ਮਿਰਰ ਪੰਜਾਬ)-ਇੱਥੇ ਸਵਾਂ ਦਰਿਆ ‘ਚ ਖਣਨ ਮਾਫੀਆ ਵੱਲੋਂ ਨਾਜਾਇਜ਼ ਖੁਦਾਈ ਕਰਕੇ ਪਾਏ ਟੋਏ ਅਵਾਰਾ ਜਾਨਵਰਾਂ ਅਤੇ ਪਾਲਤੂ ਪਸ਼ੂਆਂ ਦੀ ਜਾਨ ਦਾ ਖੌਅ ਬਣ ਰਹੇ ਹਨ। ਖੁਦਾਈ ਕੀਤੇ ਖੱਡਿਆਂ ‘ਚ ਪਾਣੀ ਭਰਨ ਨਾਲ ਆਏ ਦਿਨ ਪਸ਼ੂ ਫਸ ਕੇ ਮਰ ਰਹੇ ਹਨ। ਪਿੰਡ ਢੁਲਾਲ ਵਿਖੇ ਸਵਾਂ ਦਰਿਆ ‘ਚ ਪਏ ਕਰੀਬ 50 ਫੁੱਟ ਤੋਂ ਵਧ […]

Continue Reading

*ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕੇ ਕਤਲ, 3 ਹੋਰ ਗੰਭੀਰ ਜ਼ਖ਼ਮੀ*

ਮਾਨਸਾ, 29 ਮਈ:( ਦਾ ਮਿਰਰ ਪੰਜਾਬ)- ਪਿੰਡ ਜਵਾਹਰਕੇ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਰਿੰਗ ਕੀਤੀ ਗਈ ਹੈ ਜਿਸ ‘ਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਹੈ। ਹਮਲੇ ‘ਚ ਸਿੱਧੂ ਸਮੇਤ 3 ਲੋਕ ਜ਼ਖਮੀ ਹੋਏ ਸਨ। ਪਿੰਡ ਜਵਾਹਰਕੇ ‘ਚ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। 30-40 ਰਾਉਂਡ ਫਾਇਰ ਹੋਏ ਸਨ। ਮੂਸੇਵਾਲਾ ਨੂੰ 8-10 ਗੋਲੀਆਂ ਲੱਗਣ ਦੀ ਖਬਰ […]

Continue Reading