*ਸੰਯੁਕਤ ਸਮਾਜ ਮੋਰਚਾ ਨੇ ਪ੍ਰਸ਼ੋਤਮ ਰਾਜ ਅਹੀਰ ਨੂੰ ਲੇਬਰ ਵਿੰਗ ਪੰਜਾਬ ਇਕਾਈ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ*

ਜਲੰਧਰ (ਦਾ ਮਿਰਰ ਪੰਜਾਬ)-ਸੰਯੁਕਤ ਸਮਾਜ ਮੋਰਚਾ ਵਲੋਂ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਦਮਪੁਰ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ਪ੍ਰਸ਼ੋਤਮ ਰਾਜ ਅਹੀਰ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਈਮਾਨਦਾਰੀ ਮਿਹਨਤ ਤੇ ਕੰਮ ਕਰਨ ਦੇ ਜਨੂੰਨ ਨੂੰ ਦੇਖਦੇ ਹੋਏ ਸੰਯੁਕਤ […]

Continue Reading

*ਰਮਿੰਦਰ ਸਿੰਘ ਟਿੰਕਾ , ਨਿੱਕਾ ਗੁਰਦਾਸਪੁਰ ਅਤੇ ਗਿੰਦੇ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਦਿੱਤਾ ਮਾਣ , ਬਣਾਇਆ ਸੀਨੀਅਰ ਮੈਂਬਰ — ਲੱਖਾ ਮੁਲਤਾਨੀ ਅਤੇ ਭੱਟੀ*

ਪੈਰਿਸ 24 ਮਈ ( ਦਾ ਮਿਰਰ ਪੰਜਾਬ ) ਪਿਛਲੇ ਦਿਨੀ ਲਾ —ਬੁਰਜੇ ਵਿਖੇ ਅਜੀਤ ਸਿੰਘ ਲੰਬੜ ਅਤੇ ਉਸਦੇ ਬਹੁਤ ਸਾਰੇ ਸਾਥੀਆਂ ਨਾਲ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਮੁੱਖ ਅਹੁਦੇਦਾਰ ਲੱਖਾ ਮੁਲਤਾਨੀ ਅਤੇ ਇਕਬਾਲ ਸਿੰਘ ਭੱਟੀ ਨਾਲ ਹੋਈ ਮੀਟਿੰਗ ਦੌਰਾਨ ਜਿਹੜਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਸੀ ਦੇ ਮੁਤਾਬਿਕ ਜਿਲਾ ਗੁਰਦਾਸਪੁਰ ਦੇ ਨਿੱਕਾ ਗੁਰਦਾਸਪੁਰ […]

Continue Reading