*ਐਸੋਸੀਏਸ਼ਨ ਫ਼ਾਫ਼ੀ ਦੇ ਚੀਫ ਸ਼੍ਰੀ ਜੋਗਿੰਦਰ ਕੁਮਾਰ ਅਤੇ ਗੋਪੀਉ ਦੇ ਮੁਖੀ ਰਾਜਾ ਮੁਨੂੰਸਵਾਮੀ , ਸਰਬ ਧਰਮ ਵਾਲੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੀ ਹੈਸੀਅਤ ਵਿੱਚ ਸ਼ਾਮਿਲ ਹੋਏ ਸਨ -ਲੱਖੀ ਅਤੇ ਬੱਬੂ ਹਰਿਆਣਾ*
ਪੈਰਿਸ 22 ਮਈ (ਦਾ ਮਿਰਰ ਪੰਜਾਬ ) ਫਰਾਂਸ ਵਿੱਚ ਪਹਿਲੀ ਵਾਰੀ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ ਕੋਰਨਵ ਪੈਰਿਸ ਫਰਾਂਸ ਦੀ ਸਮੂਹ ਸਾਧ ਸੰਗਤ ਦੇ ਉਪਰਾਲੇ ਸਦਕਾ ਸਰਬ ਧਰਮ ਦੇ ਨਾਮ ਹੇਠ ਧਾਰਮਿਕ ਪ੍ਰੋਗਰਾਮ ਦਾ ਜਿਹੜਾ ਪ੍ਰੋਗਰਾਮ ਪਿਛਲੇ ਦਿਨੀ ਕੀਤਾ ਗਿਆ ਸੀ , ਦੇ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਹੀ ਸ਼ਖਸ਼ੀਅਤਾਂ ਦਾ ਗੁਰਦਵਾਰਾ ਪ੍ਰਬੰਧਕ ਕਮੇਟੀ […]
Continue Reading

