*ਇੰਨੋਸੈਂਟ ਹਾਰਟਸ ਮੈਡੀਕਲ ਕੇਅਰ ਸੈਂਟਰ ਅਤੇ ਸਤਨਾਮ ਸਿੰਘ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਿਚ ਹੱਡੀਆਂ ਅਤੇ ਗੋਡਿਆਂ ਦੇ ਮਾਹਿਰ ਡਾ.ਐੱਲ.ਐੱਸ ਚੌਧਰੀ ਹੋਏ ਸ਼ਾਮਲ*
ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਦਿਸ਼ਾ ਨਿਰਦੇਸ਼ ਵਿੱਚ ਚੱਲ ਰਹੇ ਇੰਨੋਸੈਂਟ ਹਾਰਟਸ ਮੈਡੀਕਲ ਕੇਅਰ ਸੈਂਟਰ, ਸ਼ਹੀਦ ਊਧਮ ਸਿੰਘ ਨਗਰ ਅਤੇ ਸਰਦਾਰ ਸਤਨਾਮ ਸਿੰਘ ਮੈਮੋਰੀਅਲ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਡਾਲਾ ਚੌਂਕ,ਜਲੰਧਰ ਵਿੱਚ ਡਾ. ਐੱਲ.ਐੱਸ. ਚੌਧਰੀ (ਐੱਫਆਰਸੀ ਐੱਸ (ਯੂ.ਕੇ) ਆਰਥੋਪੈਡਿਕ) ਨੇ ਬਤੌਰ ਆਰਥੋ ਸਰਜਨ ਐਂਡ ਨੀ ਰਿਪਲੇਸਮੈਂਟ ਸਰਜਨ ਜੁਆਇਨ ਕੀਤਾ।ਡਾ.ਐੱਲ.ਐੱਸ. ਚੌਧਰੀ ਜਲੰਧਰ […]
Continue Reading




