*ਸਰਕਾਰੀ ਕਾਲਜ ਦਾ ਸਲਾਨਾ ਦੋ ਰੋਜ਼ਾ ਖੇਡ ਮੇਲਾ ਹੋਇਆ ਸੰਪੰਨ*

ਦੀਪਕ ਠਾਕੁਰ ਤਲਵਾਡ਼ਾ,26 ਮਾਰਚ-ਇੱਥੇ ਮਹੰਤ ਰਾਮ ਪਰਕਾਸ਼ ਦਾਸ ਸਰਕਾਰੀ ਕਾਲਜ ਵਿਖੇ ਦੋ ਰੋਜ਼ਾ ਸਲਾਨਾ ਖੇਡ ਮੇਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਮੇਜ਼ਰ ਗੁਰਮੀਤ ਸਿੰਘ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ ਰਜਨੀਸ਼ ਸ਼ਰਮਾ ਦੀ ਦੇਖ ਰੇਖ ਹੇਠ ਕਰਵਾਏ ਖੇਡ ਮੇਲੇ ਦਾ ਉਦਘਾਟਨ ਅੰਤਰਰਾਸ਼ਟਰੀ ਐਥਲੇਟਿਕ ਕੋਚ ਬਲਜਿੰਦਰ ਸਿੰਘ ਮੰਡ ਅਤੇ ਕਾਲਜ ਤੋਂ ਸੇਵਾ ਮੁਕਤ ਪ੍ਰੋਫੈਸਰ ਤੇ […]

Continue Reading

*ਜਲੰਧਰ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ*

ਜਲੰਧਰ ( ਦਾ ਮਿਰਰ ਪੰਜਾਬ )-ਜਲੰਧਰ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ ਪਾਰਟੀ ਦੇ ਸਾਬਕਾ ਵਿਧਾਇਕ ਜਗਬੀਰ ਬਰਾੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਗਬੀਰ ਬਰਾੜ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਤਲ ਅੰਗੁਰਾਲ, ਬੀਬੀ ਥਿਆੜਾ , ਜਸਵੀਰ […]

Continue Reading

*ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਸ਼ਵਨੀ ਚੌਧਰੀ ਵੱਲੋਂ ਹੁਸ਼ਿਆਰਪੁਰ ਦਿਹਾਤੀ ਦੇ ਵਿਚ ਵਰਕਰ ਮਿਲਨੀ ਪ੍ਰੋਗਰਾਮ*

ਜਲੰਧਰ (ਦਾ ਮਿਰਰ ਪੰਜਾਬ)-ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਅਸ਼ਵਨੀ ਚੌਧਰੀ ਵੱਲੋਂ ਹੁਸ਼ਿਆਰਪੁਰ ਦਿਹਾਤੀ ਦੇ ਵਿਚ ਵਰਕਰ ਮਿਲਨੀ ਪ੍ਰੋਗਰਾਮ ਕਰਵਾਇਆ ਗਿਆ , ਜਿਸ ਵਿੱਚ ਯੁਵਾ ਮੋਰਚਾ ਹੁਸ਼ਿਆਰਪੁਰ ਦਿਹਾਤੀ ਦੇ ਨਵ ਨਿਯੁਕਤ ਇੰਚਾਰਜ ਅੰਮ੍ਰਿਤਪਾਲ ਸਿੰਘ ਡੱਲੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੌਸ਼ਲ ਸੇਠੂ ,ਰਾਜਗੁਲਜਿੰਦਰ ਸਿੱਧੂ ਅਤੇ ਭਾਜਪਾ ਯੁਵਾ ਮੋਰਚਾ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਹਿੱਸਾ ਲਿਆ| […]

Continue Reading

*ਡੇਰਾ ਸੰਚਾਲਕ ਤੇ ਲੱਗਾ ਐਨ ਆਰ ਆਈ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਦੋਸ਼*

ਜਲੰਧਰ (ਦਾ ਮਿਰਰ ਪੰਜਾਬ)- ਐਨ ਆਰ ਆਈ ਅਵਤਾਰ ਸਿੰਘ ਵਾਸੀ ਪਿੰਡ ਰਾਏਪੁਰ ਫਰਾਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਹੈ ਕਿ ਇੰਦਰਾਜ ਪੁੱਤਰ ਗੁਰਮੁਖ ਦਾਸ ਸੰਚਾਲਕ ਨਵਾ ਡੇਰਾ(ਸ੍ਰੀ ਪਰਮਦੇਵਾਂ ਵੈਸ਼ਨੋ ਮੰਦਿਰ ਬੁਢਿਆਣਾ ਰੋਡ, ਕਪੂਰ ਪਿੰਡ, ਜਲੰਧਰ), (2). ਸੁਰਿੰਦਰ ਕੁਮਾਰ (ਮੈਨੇਜਰ, ਬੈਂਕ ਆਫ ਇੰਡੀਆ) (3), ਸੰਨੀ ਉਰਫ ਸਚਿਨ ਪੁੱਤਰ ਸੁਰਿੰਦਰ […]

Continue Reading

*ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਬੇਵਜਾਹ ਗ੍ਰਿਫਤਾਰੀ ਵਾਸਤੇ ਯੂਰਪੀਅਨ ਸਿੱਖ ਕੌਂਸਲ ਨੇ ਮਾਨ ਸਰਕਾਰ ਨੂੰ ਠਹਿਰਾਇਆ ਜਿੰਮੇਵਾਰ-ਬਸੰਤ ਸਿੰਘ ਪੰਜਹੱਥਾ*

ਪੈਰਿਸ 18 ਮਾਰਚ (ਭੱਟੀ ਫਰਾਂਸ ) ਮੀਡੀਏ ਨੂੰ ਸਾਝਾ ਬਿਆਨ ਜਾਰੀ ਕਰਦੇ ਹੋਏ ਯੂਰਪੀਅਨ ਸਿੱਖ ਕੌਂਸਲ ਫਰਾਂਸ ਦੇ ਮੁਖੀ ਬਸ਼ੰਤ ਸਿੰਘ ਪੰਜਹੱਥਾ, ਬੈਲਜੀਅਮ ਯੂਨਿਟ ਦੇ ਪ੍ਰਧਾਨ ਭਾਈ ਰੇਸ਼ਮ ਸਿੰਘ ਅਤੇ ਆਸਟਰੀਆ ਯੂਨਿਟ ਦੇ ਪ੍ਰਧਾਨ ਭਾਈ ਜਗਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਤੋਂ ਬਚਾ ਕੇ ਲੱਖ਼ਾ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ […]

Continue Reading

*ਪਤਾਰਾ ਵਿਖੇ ਉੱਭੀ ਜਠੇਰਿਆਂ ਦਾ ਮੇਲਾ ਭਲਕੇ ਮਨਾਇਆ ਜਾਵੇਗਾ*

ਜਲੰਧਰ (ਦਾ ਮਿਰਰ ਪੰਜਾਬ): ਰਾਮਾ ਮੰਡੀ ਤੋ ਹਸ਼ਿਆਰਪੁਰ ਮਾਰਗ ਤੋਂ ਥੋੜ੍ਹੀ ਦੂਰ ਪਿੰਡ ਪਤਾਰਾ ਵਿਖੇ ਬਾਬਾ ਜੈ ਲਾਲ ਉੱਭੀ ਜੀ ਦੇ ਅਸਥਾਨ ਤੇ ਉੱਭੀ ਪਰਿਵਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 20 ਮਾਰਚ ਦਿਨ ਸੋਮਵਾਰ ਨੂੰ ਉੱਭੀ ਜਠੇਰਿਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਉਪਿੰਦਰ […]

Continue Reading

*ਪੁਲਿਸ ਦਾ ਦਾਅਵਾ -ਅੰਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ, ਉਸ ਦੇ 78 ਸਾਥੀ ਗ੍ਰਿਫਤਾਰ*

ਚੰਡੀਗੜ੍ਹ, 18 ਮਾਰਚ:( ਦਾ ਮਿਰਰ ਪੰਜਾਬ)-ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਵਾਰਿਸ ਪੰਜਾਬ ਦੇ (ਡਬਲਯੂ.ਪੀ.ਡੀ.) ਦੇ ਅਨਸਰਾਂ ਦੇ ਖਿਲਾਫ ਰਾਜ ਵਿੱਚ ਇੱਕ ਵਿਸ਼ਾਲ ਰਾਜ-ਵਿਆਪੀ ਘੇਰਾਬੰਦੀ ਅਤੇ ਖੋਜ ਆਪ੍ਰੇਸ਼ਨ (ਸੀਏਐਸਓ) ਸ਼ੁਰੂ ਕੀਤਾ, ਜਿਨ੍ਹਾਂ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਅਪਰੇਸ਼ਨ ਦੌਰਾਨ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਪੁੱਛਗਿੱਛ ਲਈ […]

Continue Reading

*ਕੋਟਕਪੂਰਾ ਗੋਲੀਕਾਂਡ ‘ਚ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ, ਸੁਖਬੀਰ ਬਾਦਲ ਦੀ ਜ਼ਮਾਨਤ ਰੱਦ*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਨੂੰ ਮਨਜੂਰ ਕਰ ਲਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜੀ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲਾ ਅਦਾਲਤ ਨੇ ਤਤਕਾਲੀ ਐਸਐਸਪੀ ਸੁਖਮੰਦਰ ਸਿੰਘ ਮਾਨ ਦੀ ਜ਼ਮਾਨਤ […]

Continue Reading

*ਬਜਟ ਵਿਚ ਬਹੁਜਨ ਸਮਾਜ ਦੀ ਅਣਦੇਖੀ ਖ਼ਿਲਾਫ਼ 14 ਅਪ੍ਰੈਲ ਤਕ ਸੂਬਾ ਪੱਧਰੀ ਬਜਟ ਜਲਾਓ ਅੰਦੋਲਨ – ਰਣਧੀਰ ਸਿੰਘ ਬੈਨੀਵਾਲ*

ਜਲੰਧਰ 15ਮਾਰਚ (ਦਾ ਮਿਰਰ ਪੰਜਾਬ)-ਬਸਪਾ ਬਾਮਸੈਫ ਤੇ ਡੀ ਐਸ ਫੋਰ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ 89ਵੇ ਜਨਮ ਦਿਨ ਮੌਕੇ ਬਹੁਜਨ ਸਮਾਜ ਪਾਰਟੀ ਦਾ ਸੂਬਾ ਪੱਧਰੀ ਵਰਕਰ ਸਮੇਲਨ ਜਲੰਧਰ ਵਿੱਚ ਠਾਠਾ ਮਾਰਦੇ ਇਕੱਠ ਨਾਲ ਖਤਮ ਹੋਇਆ। ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿੱਚ ਹੜ੍ਹ ਵਾਂਗ ਇਕੱਠੇ ਹੋਏ ਬਸਪਾ ਵਰਕਰ ਪੰਜ ਘੰਟੇ ਲੰਬੇ […]

Continue Reading

*ਜਦ ਹਰੇਕ ਵਰਗ ਦੇ ਲੋਕ ਰਾਜਨੀਤਿਕ ਲਾਹੇ ਵਾਸਤੇ ਦਲਿਤਾਂ ਦਾ ਸਾਥ ਭਾਲਦੇ ਨਹੀਂ ਥੱਕਦੇ ਤਾਂ ਫਿਰ ਅੱਜ ਡਾ. ਪੰਪੋਸ਼ ਦੇ ਖੁਦਕੁਸ਼ੀ ਮਾਮਲੇ ‘ਚ ਸਾਰੇ ਹੀ ਮੋਨ ਕਿਉਂ -ਮੈਗੜਾ*

ਪੈਰਿਸ 15 ਮਾਰਚ ( ਭੱਟੀ ਫਰਾਂਸ ) ਵੈਸੇ ਤਾਂ ਭਾਰਤ ਭਰ ‘ ਚ ਜਾਤਾਂ ਪਾਤਾ ਦੇ ਨਾਮ ਤੇ ਸਿਆਸੀ ਲੋਕ ਸਿਆਸੀ ਲਾਹੇ ਵਾਸਤੇ ਗਾਹੇ ਬਗਾਹੇ ਲੋਕਾਂ ‘ਚ ਕੂੜ ਪ੍ਰਚਾਰ ਕਰਕੇ ਆਪਣੀ ਕੁਰਸੀ ਕਾਇਮ ਰੱਖਦੇ ਹਨ ਤੇ ਅਸੀਂ ਹਰੇਕ ਇਨ੍ਹਾਂ ਦੇ ਝਾਂਸਿਆ ‘ਚ ਆ ਕੇ ਆਪਸੀ ਵੈਰ ਵਿਰੋਧ ਵੀ ਵਧਾ ਲੈਂਦੇ ਹਾਂ ,ਜਿਸਦਾ ਸਿੱਧਾ ਫਾਇਦਾ ਰਾਜਨੀਤਿਕ […]

Continue Reading