*ਲੋਕ ਸਭਾ ਜ਼ਿਮਨੀ ਚੋਣ ‘ਚ ‘ਆਪ’ ਦੀ ਜਿੱਤ ਯਕੀਨੀ – ਹਰਚੰਦ ਸਿੰਘ ਬਰਸਟ*

ਜਲੰਧਰ 6 ਅਪ੍ਰੈਲ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੀਰਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਭਾ ਸੀਟ ਜਿੱਤਣ ਲਈ ਪਾਰਟੀ ਦੇ ਸਾਰੇ ਵਰਕਰ ਸਖ਼ਤ ਮਿਹਨਤ ਕਰਕੇ ਇਹ ਸੀਟ ਜਿੱਤ ਕੇ ਕੇਜਰੀਵਾਲ ਦੀ ਝੋਲੇ ਪਾਉਣਗੇ।  ਪਾਰਟੀ […]

Continue Reading

*ਮਲਵਿੰਦਰ ਸਿੰਘ ਲੱਕੀ ਅੱਜ ਭਾਜਪਾ, ਅਕਾਲੀ ਦਲ, ਕਾਂਗਰਸ ਨੂੰ ਦੇਣ ਜਾ ਰਹੇ ਹਨ ਵੱਡਾ ਝਟਕਾ, ਸੈਂਕੜੇ ਲੋਕ ਹੋਣਗੇ ਆਮ ਆਦਮੀ ਪਾਰਟੀ ‘ਚ ਸ਼ਾਮਲ*

ਜਲੰਧਰ 7 ਅਪ੍ਰੈਲ (ਦਾ ਮਿਰਰ ਪੰਜਾਬ) ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਲੋਕ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਲਈ ਬੇਤਾਬ ਹੋਣ ਲੱਗ ਪਏ ਹਨ, ਅਜਿਹਾ ਹੀ ਨਜ਼ਾਰਾ ਅੱਜ ਦੇਖਣ ਨੂੰ ਮਿਲੇਗਾ। ਕਾਂਗਰਸ ਛੱਡ ਕੇ ਆਮ ਆਦਮੀ […]

Continue Reading

*ਸਿੱਖ ਵਿਰਸੇ ਨੂੰ ਢਾਹ ਲਾਉਣ ਲਈ Cm ਨੇ ਯੋਗਸ਼ਾਲਾ ਸੁਰੂ ਕੀਤੀ:-ਸਿੱਖ ਸੰਸਥਾਵਾਂ*

ਜਲੰਧਰ( ਦਾ ਮਿਰਰ ਪੰਜਾਬ )-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੀਐਮ ਦੀ ਯੋਗਸਾਲਾ ਸ਼ੁਰੂ ਕੀਤੀ ਹੈ, ਸਹੀ ਅਰਥਾਂ ਵਿੱਚ ਗੁਰੂ ਸਾਹਿਬਾਨ ਵੱਲੋਂ ਆਰੰਭ ਕੀਤੀ ਸ਼ਸਤਰ ਵਿਦਿਆਂ ਅਤੇ ਸਰੀਰਕ ਤੰਦੁਰੁਸਤੀ ਲਈ ਸਿੱਖ ਮਾਰਸ਼ਲ ਆਰਟਸ ਗਤਕਾ ਤੋਂ ਪੰਜਾਬੀਆਂ ਨੂੰ ਦੂਰ ਕਰਨਾ ਤੇ ਪੁਰਾਤਨ ਸਿੱਖ ਪ੍ਰੰਪਰਾਵਾਂ ਨੂੰ ਢਾਅ ਲਾਉਣਾ ਹੈ। ਸਿੰਘ ਸਭਾਵਾਂ ਤੇ ਸਿੱਖ ਤਾਲਮੇਲ ਕਮੇਟੀ,ਅਗਾਜ ਐਨਜੀਉ ਸਮੇਤ ਵੱਖ-ਵੱਖ […]

Continue Reading

*ਇੰਸਪੈਕਟਰ ਜੈ ਪਾਲ ਨੇ ਥਾਣਾ ਲੋਹੀਆਂ ਦਾ ਚਾਰਜ ਸੰਭਾਲਿਆ*

ਲੋਹੀਆਂ ਖਾਸ 6 ਅਪ੍ਰੈਲ (ਰਾਜੀਵ ਕੁਮਾਰ ਬੱਬੂ)-ਜਲੰਧਰ ਜਿਮਨੀ ਚੋਣ ਦੇ ਤਹਿਤ ਪੁਲਿਸ ਪ੍ਰਸ਼ਾਸ਼ਨ ਵਿੱਚ ਹੋਏ ਫੇਰ ਬਦਲ ਨੂੰ ਲੈ ਕੇ ਜਿਲ੍ਹਾ ਜਲੰਧਰ ਦਿਹਾਤੀ ਦੇ ਮੁੱਖਵਿੰਦਰ ਸਿੰਘ ਭੁੱਲਰ ਐਸ ਐਸ ਪੀ ਨਿਯੁੱਕਤ ਹੋਣ ਤੇ ਉਹਨਾਂ ਵੱਲੋ ਕੀਤੀਆਂ ਗਈਆਂ ਬਦਲੀਆਂ ਵਿੱਚ ਥਾਣਾ ਲੋਹੀਆਂ ਖਾਸ ਤੋ ਬਦਲ ਕੇ ਗਏ ਸੁਰਜੀਤ ਸਿੰਘ ਪੱਡਾ ਦੀ ਜਗ੍ਹਾ ਨਵਨਿਯੁਕਤ ਇੰਸਪੈਕਟਰ ਜੈ ਪਾਲ […]

Continue Reading

*ਮਲਵਿੰਦਰ ਸਿੰਘ ਲੱਕੀ ਵੱਲੋਂ ਸੁਸ਼ੀਲ ਰਿੰਕੂ ਦਾ ਆਮ ਆਦਮੀ ਪਾਰਟੀ ਵਿਚ ਆਉਣ ‘ਤੇ ਸਵਾਗਤ*

ਜਲੰਧਰ-(ਦਾ ਮਿਰਰ ਪੰਜਾਬ)-ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿਧਾਇਕ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਦੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਆਪ ਦੇ ਸੀਨੀਅਰ ਆਗੂ ਮਲਵਿੰਦਰ ਸਿੰਘ ਲੱਕੀ ਨੇ ਨਿੱਘਾ ਸਵਾਗਤ ਕੀਤਾ ਹੈ। ਸੁਸ਼ੀਲ ਕੁਮਾਰ ਰਿੰਕੂ ਦੇ ਆਪ ਵਿਚ ਆਉਣ ਸਬੰਧੀ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਜਲੰਧਰ ਜਿਮਨੀ ਲੋਕ ਸਭਾ […]

Continue Reading