*ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਆਪ ਸਰਕਾਰ ਦਲਿਤਾਂ ਨਾਲ ਵਧੀਕੀਆਂ ਕਿਉਂ ਕਰ ਰਹੀ ਹੈ?*

ਜਲੰਧਰ, 21 ਅਪ੍ਰੈਲ (ਦਾ ਮਿਰਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹ ਦੱਸਣ ਕਿ ਆਮ ਆਦਮੀ ਪਾਰਟੀ ਨੇ ਦਲਿਤਾਂ ਨੂੰ ਸਿਆਸੀ ਤੇ ਪ੍ਰਸ਼ਾਸਕੀ ਖੇਤਰਾਂ ਦੇ ਦਾਇਰੇ ਵਿਚੋਂ ਬਾਹਰ ਰੱਖ ਕੇ ਉਹਨਾਂ ਨਾਲ ਵਧੀਕੀਆਂ ਕਿਉਂ ਕੀਤੀਆਂ […]

Continue Reading

*ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਦੀ ਯਾਦ ਵਿੱਚ ਰੋਪੜ ਵਿੱਖੇ ਸਮਾਗਮ 23 ਅਪ੍ਰੈਲ ਨੂੰ*

ਰੋਪੜ( ਦਾ ਮਿਰਰ ਪੰਜਾਬ)-ਸਿੱਖ ਪੰਥ ਦੀ ਮਹਾਨ ਹਸਤੀ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਸਚਖੰਡ ਜਾ ਬਿਰਾਜੇ ਹਨ। ੳਨਾ ਦੀ ਮਿਠੀ ਯਾਦ ਨੂੰ ਸਮਰਪਿਤ ਮਹਾਨ ਸਮਾਗਮ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਫੂਲ ਖੁਰਦ ਰੋਪੜ ਵਿੱਖੇ ਮਿਤੀ 23 ਅਪ੍ਰੈਲ ਦਿਨ ਐਤਵਾਰ ਨੂੰ ਕਰਵਾਏ ਜਾਣਗੇ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ, […]

Continue Reading

*ਅਕਾਲੀ ਦਲ ਨੇ ਜਿਸਮ ਫਰੋਸ਼ੀ ਦੇ ਧੰਦੇ ’ਚ ਪਿਤਾ ਸੁਰਿੰਦਰ ਕੰਬੋਜ ਨਾਲ ਰਲ ਕੇ ਫਿਰੌਤੀ ਵਸੂਲਣ ਦੇ ਮਾਮਲੇ ਵਿਚ ਆਪ ਵਿਧਾਇਕ ਗੋਲਡੀ ਕੰਬੋਜ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ*

ਜਲੰਧਰ, 21 ਅਪ੍ਰੈਲ( ਦਾ ਮਿਰਰ ਪੰਜਾਬ) -ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਜਿਸਮ ਫਰੋਸ਼ੀ ਦੇ ਫਿਰੌਤੀ ਮਾਮਲੇ ਵਿਚ ਪਿਤਾ ਸੁਰਿੰਦਰ ਕੰਬੋਜ ਸਮੇਤ ਉਸਦੀ ਸ਼ਮੂਲੀਅਤ ਲਈ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। 10 ਲੱਖ ਰੁਪਏ ਦੇ ਜਿਸਮ ਫਰੋਸ਼ੀ ਫਿਰੌਤੀ ਮਾਮਲੇ ਵਿਚ ਸੁਰਿੰਦਰ ਕੰਬੋਜ ਦੀ ਗ੍ਰਿਫਤਾਰੀ ਨੂੰ […]

Continue Reading

*ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਗਾਇਕ ਨਿਰਮਲ ਸਿੱਧੂ ਵਲੋਂ ਇਕ *ਨਵਾਂ ਗੀਤ “ਵਿੱਦਿਆ ਦਾ ਦਾਨ” ਰਿਲੀਜ਼*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬੀ ਗਾਇਕੀ ਦੇ ਨਾਮਵਾਰ ਹਸਤਾਖਰ ਉੱਘੇ ਗਾਇਕ ਨਿਰਮਲ ਸਿੱਧੂ ਜੀ ਵਲੋਂ ਸਮਾਜ ਅਤੇ ਪੰਜਾਬੀ ਭਾਸ਼ਾ ਪ੍ਰਤੀ ਚੰਗੀ ਸੋਚ ਰੱਖਦੇ ਹੋਏ ਬਹੁਤ ਵਧੀਆ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਇਕ *ਨਵਾਂ ਗੀਤ “ਵਿੱਦਿਆ ਦਾ ਦਾਨ” ਅੱਜ ਸਥਾਨਕ ਸੁੱਖ ਮਹਿਲ ਹੋਟਲ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ […]

Continue Reading