*ਪਸਰੀਚਾ ਹਸਪਤਾਲ ਵਿਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਮਨਾਇਆ ਗਿਆ*

ਜਲੰਧਰ( ਜਸਪਾਲ ਕੈਂਥ)-ਪਸਰੀਚਾ ਹਸਪਤਾਲ ਅਤੇ ਪਲਾਸਟਿਕ ਸਰਜਰੀ ਆਦਰਸ਼ ਨਗਰ ਜਲੰਧਰ ਦੱਖਣੀ ਪਲਾਸਟਿਕ ਸਰਜਰੀ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇਹ ਕੇਂਦਰ ਪਿਛਲੇ 32 ਸਾਲਾਂ ਤੋਂ ਉੱਤਰੀ ਭਾਰਤ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। 15 ਜੁਲਾਈ ਜਿਸ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਪਲਾਸਟਿਕ ਸਰਜਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ. ਆਰੂਸ਼ ਪਸਰੀਚਾ, ਏਮਜ਼ 1 ਸਿਖਲਾਈ ਪ੍ਰਾਪਤ […]

Continue Reading

*ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਬ੍ਰਾਂਚ ਨੇ ‘ਸਟੂਡੈਂਟ ਮੈਂਟਲ ਹੈਲਥ ਐਂਡ ਵੈਲਨੈਸ’ ਦੇ ਵਿਸ਼ੇ ਤੇ ਸੀਬੀਐਸਈ ਕਪੈਸਿਟੀ ਬਿਲਡਿੰਗ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਨੂਰਪੁਰ ਬ੍ਰਾਂਚ ਨੇ ” ਸਟੂਡੈਂਟ ਮੈਂਟਲ ਹੈਲਥ ਐਂਡ ਵੈਲਨੈਸ” ਦੇ ਮਹੱਤਵਪੂਰਨ ਵਿਸ਼ੇ ‘ਤੇ ਇੱਕ ਕਪੈਸਿਟੀ ਬਿਲਡਿੰਗ ਵਰਕਸ਼ਾਪ (ਸੀਬੀਐਸਈ) ਦਾ ਸਫਲਤਾਪੂਰਵਕ ਆਯੋਜਨ ਕੀਤਾ। ਵਰਕਸ਼ਾਪ ਦਾ ਉਦੇਸ਼ ਅਧਿਆਪਕਾਂ ਨੂੰ ਵਿਵਹਾਰਕ ਰਣਨੀਤੀਆਂ ਅਤੇ ਭਾਵਨਾਤਮਕ ਸਾਧਨਾਂ ਨਾਲ ਸਸ਼ਕਤ ਬਣਾਉਣਾ ਸੀ ਤਾਂ ਜੋ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਮਨੋਵਿਗਿਆਨਕ ਅਤੇ ਭਾਵਨਾਤਮਕ ਤੰਦਰੁਸਤੀ […]

Continue Reading

*ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ 25ਵੀਂ ਵਰ੍ਹੇਗੰਢ ਦੇ ਸਮਾਗਮ ਕੱਲ੍ਹ ਤੋਂ ਵਾਤਾਵਰਣ ਕਾਨਫਰੰਸ 13 ਨੂੰ*

ਸੁਲਤਾਨਪੁਰ ਲੋਧੀ/ਸੀਚੇਵਾਲ, 11 ਜੁਲਾਈ ( ਰਾਜੀਵ ਕੁਮਾਰ ਬੱਬੂ ) ਪੰਜਾਬ ਵਿੱਚ ਵਾਤਾਵਰਨ ਸੰਭਾਲ ਦੀ ਲਹਿਰ ਖੜ੍ਹੀ ਕਰਨ ਲਈ ਕੂੰਜੀਵਤ ਭੂਮਿਕਾ ਨਿਭਾਉਣ ਵਾਲੀ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ 25ਵੀਂ ਵਰ੍ਹੇਗੰਢ ਦੇ ਸਮਾਗਮ 13 ਤੋਂ 16 ਜੁਲਾਈ ਤੱਕ ਕਰਵਾਏ ਜਾ ਰਹੇ ਹਨ। ਵਾਤਵਰਣ ਪ੍ਰੇਮੀ ਅਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ […]

Continue Reading

*ਡੇਰਾ ਬਾਬਾ ਪੰਜ ਪੀਰ ਦਾ ਸਾਲਾਨਾ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ*

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ )-ਲੋਕ ਗਾਇਕਾ ਜਸਵਿੰਦਰ ਬਰਾੜ, ਦੀਪ ਢਿੱਲੋਂ, ਤੇ ਜੈਸਮੀਨ ਨੇ ਸਰੋਤਿਆਂ ਨੂੰ ਨੱਚਣ ਲਈ ਕੀਤਾ ਮਜਬੂਰ। ਲੋਹੀਆਂ ਦੇ ਨਜ਼ਦੀਕ ਪਿੰਡ ਕੰਗ ਕਲਾਂ ਬਾਬਾ ਪੰਜ ਪੀਰ ਦੇ ਦਰਬਾਰ ਤੇ ਸਲਾਨਾ ਮੇਲਾ ਸ਼ਾਨੋਸ਼ੌਕਤ ਨਾਲ ਸਮਾਪਤ ਹੋ ਗਿਆ। ਪਹਿਲਾਂ ਮੁੱਖ ਸੇਵਾਦਾਰ ਤੇ ਪ੍ਰਬੰਧਕਾਂ ਨੇ ਚਾਦਰ ਤੇ ਝੰਡੇ ਚੜਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਹਜ਼ਾਰਾਂ […]

Continue Reading

*ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਫੇਲ੍ਹ ਸਾਬਿਤ ਹੋਈ ਆਪ ਸਰਕਾਰ : ਡਾ. ਕਰੀਮਪੁਰੀ*

ਜਲੰਧਰ( ਜਸਪਾਲ ਕੈਂਥ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਬੁੱਧਵਾਰ ਨੂੰ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦਿਆਂ ਹੀ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ […]

Continue Reading

*ਗੁਰਮੁਖ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਦਾ ਕੀਤਾ ਖੰਡਨ*

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ )-ਪਿੰਡ ਚੱਕ ਵਡਾਲਾ ਦੇ ਸਾਬਕਾ ਸਰਪੰਚ ਭਗਵਾਨ ਸਿੰਘ ਨੇ ਕਿਹਾ ਕਿ ਮੈਂ ਇੱਕ ਇੱਕ ਪੈਸੇ ਦਾ ਹਿਸਾਬਦੇਣ ਦੇ ਲਈ ਤਿਆਰ ਹਾਂ ਜੋ ਵੀ ਪਿੰਡ ਵਿੱਚ ਗਰਾਂਟ ਆਈ ਉਸ ਨੂੰ ਮੈਂ ਪਿੰਡ ਤੇ ਹੀ ਕੰਮਾਂ ਦੇ ਲਈ ਵਰਤਿਆ ਦੋ ਵਾਰ ਮੈਂ ਸ਼ਮਸ਼ਾਨ ਘਾਟ ਬਣਵਾਏ ਇੱਕ ਧਰਮਸ਼ਾਲਾ ਦਾ ਨਿਰਮਾਣ ਕੀਤਾ ਅਤੇ […]

Continue Reading

*ਪੰਜਾਬ ਦੇ ਸ਼ਹਿਰਾਂ ਵਿੱਚ 16-17 ਅਗਸਤ ਨੂੰ ਮੁੱਲਾਂਪੁਰ ਦੇ ਸੋਨਾ ਗ੍ਰੈਂਡ ਪੈਲੇਸ ਵਿੱਚ ਲਗਾਏ ਜਾ ਰਹੇ ਫ਼ੋਟੋਗ੍ਰਾਫ਼ੀ ਮੇਲੇ ਦੇ ਪੋਸਟਰ ਰਿਲੀਜ਼ ਕਰਨ ਸਬੰਧੀ ਸ਼ੁਰੂ ਕੀਤੀ ਮੁਹਿੰਮ*

ਲੋਹੀਆਂ ਖਾਸ (ਰਾਜੀਵ ਬੱਬੂ)-ਪੰਜਾਬ ਫ਼ੋਟੋਗ੍ਰਾਫਰਜ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਦੇ ਆਦੇਸ਼ਾਂ ਮੁਤਾਬਿਕ ਪੰਜਾਬ ਟੀਮ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 16-17 ਅਗਸਤ 2025 ਨੂੰ (ਮੁੱਲਾਂਪੁਰ) ਲੁਧਿਆਣਾ ਦੇ ਸੋਨਾ ਗ੍ਰੈਂਡ ਪੈਲੇਸ ਵਿੱਚ ਲਗਾਏ ਜਾ ਰਹੇ ਫ਼ੋਟੋਗ੍ਰਾਫ਼ੀ ਮੇਲੇ ਦੇ ਪੋਸਟਰ ਰਿਲੀਜ਼ ਕਰਨ ਸਬੰਧੀ ਸ਼ੁਰੂ ਕੀਤੀ ਮੁਹਿੰਮ ਦੌਰਾਨ PPA unit Lohian khas ਵਿਖੇ ਪੋਸਟਰ ਰਿਲੀਜ਼ […]

Continue Reading