*ਗੁਰਮੁਖ ਸਿੰਘ ਵੱਲੋਂ ਲਾਏ ਗਏ ਦੋਸ਼ਾਂ ਦਾ ਕੀਤਾ ਖੰਡਨ*

Uncategorized
Spread the love

ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ )-ਪਿੰਡ ਚੱਕ ਵਡਾਲਾ ਦੇ ਸਾਬਕਾ ਸਰਪੰਚ ਭਗਵਾਨ ਸਿੰਘ ਨੇ ਕਿਹਾ ਕਿ ਮੈਂ ਇੱਕ ਇੱਕ ਪੈਸੇ ਦਾ ਹਿਸਾਬਦੇਣ ਦੇ ਲਈ ਤਿਆਰ ਹਾਂ ਜੋ ਵੀ ਪਿੰਡ ਵਿੱਚ ਗਰਾਂਟ ਆਈ ਉਸ ਨੂੰ ਮੈਂ ਪਿੰਡ ਤੇ ਹੀ ਕੰਮਾਂ ਦੇ ਲਈ ਵਰਤਿਆ ਦੋ ਵਾਰ ਮੈਂ ਸ਼ਮਸ਼ਾਨ ਘਾਟ ਬਣਵਾਏ ਇੱਕ ਧਰਮਸ਼ਾਲਾ ਦਾ ਨਿਰਮਾਣ ਕੀਤਾ ਅਤੇ ਅੱਠ ਬੋਰ ਕਰਵਾਏ ਜੋ ਵੀ ਮੈਂ ਕੰਮ ਕੀਤਾ ਉਸ ਦੇ ਸਾਰੇ ਮਤੇ ਮੇ ਪਾਏ ਹੋਏ ਹਨ। ਇਹ ਸਾਰੇ ਇਹ ਸਾਰੇ ਦੋਸ਼ ਮੇਰੇ ਤੇ ਝੂਠੇ ਲਾਏ ਗਏ ਅਤੇ ਜੋ ਇਨਕੁਆਇਰੀ ਪਹਿਲਾਂ ਕੀਤੀ ਗਈ ਉਸ ਵਿੱਚ ਮੈਨੂੰ ਕੁਝ ਡੋਟ ਲੱਗਦਾ ਹੈ ਮੈਂ ਬੇਨਤੀ ਕਰਦਾ ਮੇਰੇ ਤੇ ਦੁਬਾਰਾ ਇਨਕੁਾਰੀ ਕਰਾਈ ਜਾਵੇ ਜੋ ਪਹਿਲਾ ਇਨਕੁਆਇਰੀ ਹੋਈ ਹੈ ਉਸ ਤੇ ਮੈਨੂੰ ਪੂਰੀ ਤਸੱਲੀ ਨਹੀਂ ਹੈ ਜੋ ਵੀ ਮਤੇ ਪਾਏ ਉਹਨਾਂ ਵਿੱਚ ਸਾਰੇ ਪੰਚਾਂ ਮੇਰੇ ਨਾਲ ਸਹਿਮਤ ਨੇਂ ਅਤੇ ਜੋ ਕੰਮ ਕੀਤਾ ਹੈ ਮੈਂ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਹੀ ਕੀਤਾ l

Leave a Reply

Your email address will not be published. Required fields are marked *