*ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਵੱਲੋਂ ਫੈਸ਼ਨ ਸ਼ੋਅ 2026 – “ਸਟਾਈਲਿਸਟਸ ਬੋਨੈਂਜ਼ਾ” ਦਾ ਭਵਿਆ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਨੇ ਸੰਸਕ੍ਰਿਤਿਕ ਕਮੇਟੀ ਦੇ ਤਹਿਤ “ਫੈਸ਼ਨ ਸ਼ੋਅ 2026 – ਸਟਾਈਲਿਸਟਸ ਬੋਨੈਂਜ਼ਾ, ਵਨ ਰੈਂਪ : ਥ੍ਰੀ ਸਟੋਰੀਜ਼” ਦਾ ਸ਼ਾਨਦਾਰ ਆਯੋਜਨ ਕੀਤਾ। ਇਹ ਪ੍ਰੋਗਰਾਮ ਸ਼ੈਲੀ, ਰਚਨਾਤਮਕਤਾ ਅਤੇ ਅਰਥਪੂਰਨ ਅਭਿਵੈਕਤੀ ਦਾ ਅਦਭੁੱਤ ਮਿਲਾਪ ਸੀ, ਜਿੱਥੇ ਫੈਸ਼ਨ ਸੱਭਿਆਚਾਰ, ਸਮਾਜਿਕ ਜਾਗਰੂਕਤਾ ਅਤੇ ਪੇਸ਼ਾਵਰ ਮਰਿਆਦਾ ਨੂੰ ਪ੍ਰਗਟ ਕਰਨ ਦਾ ਸਸ਼ਕਤ ਮਾਧਿਅਮ ਬਣਿਆ। ਪ੍ਰੋਗਰਾਮ ਦੀ […]

Continue Reading

*ਹਾਈਵੇ ਐਕਟ ਦੇ ਝੂਠੇ ਮਾਮਲੇ ਵਿੱਚ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਆਇਆ ਵਕੀਲ ਭਾਈਚਾਰਾ*

ਜਲੰਧਰ ( ਜਸਪਾਲ ਕੈਂਥ)-ਐਡਵੋਕੇਟ ਪ੍ਰਿਤਪਾਲ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਮਧੂ ਰਚਨਾ, ਐਡਵੋਕੇਟ ਰਾਜਕੁਮਾਰ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਪਵਨ ਬੈਂਸ, ਐਡਵੋਕੇਟ ਰਜਿੰਦਰ ਕੁਮਾਰ, ਐਡਵੋਕੇਟ ਦੀਪਕ ਤੇ ਹੋਰ ਵਕੀਲਾਂ ਵੱਲੋਂ ਅੱਜ ਇੱਥੇ ਪ੍ਰੈਸ ਕਲੱਬ ਵਿੱਚ ਹਾਈਵੇ ਐਕਟ ਦੇ ਝੂਠੇ ਪਰਚੇ ਵਿੱਚ ਨਾਮਜ਼ਦ ਕੀਤੇ ਗਏ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 42 ਬੇਗੁਨਾਹਾਂ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। […]

Continue Reading