*8ਵੀਂ ਸਾਈਕਲ ਯਾਤਰਾ ਸਾਡੇ ਲਈ ਗੌਰਵਮਈ ਇਤਿਹਾਸ ਦਾ ਸੁਨਹਿਰੀ ਪੰਨਾ : -ਰੋਸ਼ਨ ਭਾਰਤੀ*
ਜਲੰਧਰ (ਜਸਪਾਲ ਕੈਂਥ)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵੀਂ ਸਾਈਕਲ ਤੀਰਥ ਯਾਤਰਾ ਨੂੰ ਪੂਰੀ ਕਰਦੇ ਹੋਏ ਵਾਰਾਨਾਸੀ (ਯੂਪੀ) ਤੋਂ ਜਲੰਧਰ ਪਹੁੰਚਣ ਤੇ ਸ਼੍ਰੀ ਮਲਕੀਤ ਸ਼ੀਮਾਰ ਦਾ ਸਮਾਜ ਸੇਵਕ ਰੋਸ਼ਨ ਭਰਤੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ ਵੱਲੋਂ ਹਰ ਸਾਲ ਮਲਕੀਤ ਸ਼ੀਮਾਰ ਦਾ ਸਵਾਗਤ ਕੀਤਾ ਜਾਂਦਾ ਹੈ ਹਰ ਸਾਲ ਦੀ ਤਰਾਂ ਇਸ ਸਾਲ […]
Continue Reading




