*ਹੜ੍ਹਾਂ ਨੇ ਖੋਹਿਆ ਸੀ ਕਿਰਤੀ ਸਿੱਖ ਦਾ ਘਰ, ਸਿੱਖ ਸੇਵਕ ਸੁਸਾਇਟੀ ਨੇ ਬਣਾ ਕੇ ਦਿੱਤਾ ਨਵਾਂ ਆਸਰਾ – ਖਾਲਸਾ*
ਜਲੰਧਰ-(ਜਸਪਾਲ ਕੈਂਥ)-ਮਿਹਨਤਕਸ਼ ਜੀਵਨ ਅਤੇ ਹੜਾਂ ਦੇ ਸੰਕਟ ਦੌਰਾਨ ਪੀੜਤਾਂ ਦੀ ਉਮੀਦ ਦੀ ਕਿਰਨ ਬਣ ਕੇ ਉੱਭਰੀ ਹੈ ਇੱਕ ਸਾਖੀ, ਜੋ ਸਿੱਖੀ ਦੇ ਸੇਵਾ-ਸਿਮਰਨ ਦੇ ਸਿਧਾਂਤਾਂ ਨੂੰ ਜੀਵੰਤ ਕਰਦੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹਦ ਕੋਲ ਵਸਦੇ ਪਿੰਡ ਚੋਂਤਰਾ ਵਿੱਚ ਰਹਿਣ ਵਾਲੇ ਰਛਪਾਲ ਸਿੰਘ, ਜੋ ਇੱਕ ਆਮ ਕਿਰਤੀ ਅਤੇ ਰੇਹੜੀ ਉੱਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ […]
Continue Reading




