*ਡੇਰਾ ਸੱਚਖੰਡ ਬੱਲਾਂ ਵੱਲੋਂ ਜੱਸੀ ਤਲਣ ਅਤੇ ਮਨਦੀਪ ਦਾਸ ਦੇ ਬਾਈਕਾਟ ਦਾ ਐਲਾਨ*
ਜਲੰਧਰ (ਜਸਪਾਲ ਕੈਂਥ)- ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤਲ੍ਹਣ ਅਤੇ ਸਾਬਕਾ ਸੇਵਾਦਾਰ ਮਨਦੀਪ ਦਾਸ ਸਮੇਤ ਉਨਾਂ ਦੇ ਸਾਥੀਆਂ ਦਾ ਡੇਰਾ ਸੱਚਖੰਡ ਬੱਲਾਂ ਵੱਲੋਂ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਅੱਜ ਸੰਤ ਨਿਰੰਜਨ ਦਾਸ ਜੀ ਦੀ ਮੌਜੂਦਗੀ ਵਿੱਚ ਡੇਰੇ ਦੇ ਇੱਕ ਸੇਵਾਦਾਰ ਵੱਲੋਂ ਹਾਜ਼ਰ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ। […]
Continue Reading

