*ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂਨਾਈਟਿਡ ਕਿੰਗਡਮ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਜਯੰਤੀ ਨੂੰ ਸਮਰਪਿਤ ਬੇਗਮਪੁਰਾ ਡਾਇਲਾਗਸ ਇੰਟਰਨੈਸ਼ਨਲ ਰਾਊਂਡਟੇਬਲ ਦਾ ਆਯੋਜਨ*
ਨਵੀਂ ਦਿੱਲੀ, (ਜਸਪਾਲ ਕੈਂਥ)-ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂਨਾਈਟਿਡ ਕਿੰਗਡਮ, ਐਸਜੀਟੀ ਯੂਨੀਵਰਸਿਟੀ (ਸ਼੍ਰੀ ਗੁਰੂ ਗੋਬਿੰਦ ਸਿੰਘ ਟਰਾਈਸੈਂਟੇਨਰੀ ਯੂਨੀਵਰਸਿਟੀ), ਨਮੋ ਫਾਊਂਡੇਸ਼ਨ ਅਤੇ ਪਾਥਵੇਅ ਗਲੋਬਲ ਅਲਾਇੰਸ ਦੇ ਸਾਂਝੇ ਸਹਿਯੋਗ ਨਾਲ ਸ਼੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਜਯੰਤੀ ਨੂੰ ਸਮਰਪਿਤ *’ਬੇਗਮਪੁਰਾ ਡਾਇਲਾਗਸ – ਇੰਟਰਨੈਸ਼ਨਲ ਰਾਊਂਡਟੇਬਲ’* ਦਾ ਆਯੋਜਨ *ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ (IGNCA), ਜਨਪਥ, ਨਵੀਂ ਦਿੱਲੀ* […]
Continue Reading

