*ਬਸਪਾ ਦੇ ਸੂਬਾ ਪ੍ਰਧਾਨ ਡਾ. ਕਰੀਮਪੁਰੀ ਦੀ ਗੱਡੀ ਨੂੰ ਮਾਰੀ ਟੱਕਰ, ਮੁਸ਼ਕਿਲ ਨਾਲ ਬਚੀ ਜਾਨ*
ਜਲੰਧਰ/ਹੁਸ਼ਿਆਰਪੁਰ( ਜਸਪਾਲ ਕੈਂਥ )-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਇਨੋਵਾ ਗੱਡੀ ਨੂੰ ਮੇਹਟੀਆਣਾ ਕੋਲ ਇੱਕ ਐਸਯੂਵੀ ਗੱਡੀ ਨੇ ਟੱਕਰ ਮਾਰ ਦਿੱਤੀ। ਇਹ ਘਟਨਾ ਨਹਿਰ ਦੇ ਕੰਢੇ ਹੋਈ, ਜਿਸ ਦੌਰਾਨ ਬਹੁਤ ਮੁਸ਼ਕਿਲ ਨਾਲ ਡਾ. ਕਰੀਮਪੁਰੀ ਦੀ ਜਾਨ ਬਚੀ। ਬਸਪਾ ਸੂਬਾ ਪ੍ਰਧਾਨ ਦੀ ਗੱਡੀ ਨੂੰ ਟੱਕਰ ਮਾਰਨ ਵਾਲਾ ਗੱਡੀ ਸਮੇਤ ਮੌਕੇ […]
Continue Reading

