*ਬੀਡੀਪੀਓ ਦਫਤਰ ਲੋਹੀਆ ਦੇ ਈ ਪੰਚਾਇਤ ਮਨਪ੍ਰੀਤ ਮੰਨੂ ਅਕਸਰ ਹੀ ਰਹਿੰਦੇ ਹਨ ਗੈਰ ਹਾਜ਼ਰ*

Uncategorized
Spread the love

ਲੋਹੀਆਂ (ਰੱਜੀਵ ਕੁਮਾਰ ਬੱਬੂ)-ਅਮਰਜੀਤ ਸਿੰਘ ਬੱਬੂ ਨੇਂ ਪ੍ਰੈਸ ਮੀਟਿੰਗ ਕਰਕੇ ਕਿਹਾ ਮਨ ਪ੍ਰੀਤ ਜੋ ਈ ਪੰਚਾਇਤ ਕੰਪਿਊਟਰ ਵਿਭਾਗ ਵਿੱਚ ਕੰਮ ਕਰਦੀ ਹੈ ਅਕਸਰ ਹੀ ਅਪਸੈਂਟ ਰਹਿੰਦੀ ਹੈ। ਜਦ ਮੈਂ ਇਸ ਦੀ ਵੀਡੀਓਗ੍ਰਾਫੀ ਕੀਤੀ ਤਦ ਉਸਦੇ ਪਤੀ ਨੇ ਮੈਨੂੰ ਫੋਨ ਕਰਕੇ ਗਾਲੀ ਗਲੋਚ ਕੀਤਾ। ਤੇ ਮੇਰੇ ਤੇ ਦਬਾਅ ਬਣਾਇਆ ਕਿ ਤੂੰ ਬੀ ਡੀ ਓਪੀ ਦਫਤਰ ਆ ਤੈਨੂੰ ਵੇਖ ਲੈਦੇ ਹਾਂ ਤੇ ਇਸ ਦੀ ਕਾਲ ਰਿਕਾਰਡਿੰਗ ਮੇਰੇ ਕੋਲ ਹੈ ਉਹਨਾਂ ਨੇ ਕਿਹਾ ਇਸ ਦੀ ਇਤਲਾਹ ਮੈਂ112 ਤੇ ਕਾਲ ਕਰਕੇ ਐਸਐਚਓ ਲੋਹੀਆਂ ਮੇਰੀ ਕਾਲ ਦਾ ਕੋਈ ਜਵਾਬ ਨਹੀਂ ਦਿੰਦਾ ਜੇਕਰ ਮੇਰਾ ਕੁਝ ਵੀ ਨੁਕਸਾਨ ਹੁੰਦਾ ਹੈ ਇਸ ਦਾ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ 

 ਜਦੋਂ ਮਨਪ੍ਰੀਤ ਨੂੰ ਫੋਨ ਕਾਲ ਦੇ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਘਰ ਵਿੱਚ ਜਰੂਰੀ ਕੰਮ ਸੀ ਇਸਤੀ ਮੇ ਅਰਜੀ ਬੇਡੀਓਪੀ ਆਪਣੀ ਛੁੱਟੀ ਦੀ ਲਿਖਤੀ ਦਿੱਤੀ ਮੇਰੀ ਛੁੱਟੀ ਨੂੰ ਐਕਸੈਪਟ ਨਾ ਮੰਨਿਆ ਜਾਵੇ

Leave a Reply

Your email address will not be published. Required fields are marked *