*ਮਾਣਯੋਗ ਸਪੀਕਰ ਸੰਧਵਾਂ ਵੱਲੋ ਗਿੱਦੜ ਪਿੰਡੀ ਹੜ ਪ੍ਰਭਾਵਿਤ ਖੇਤਰ ਦਾ ਕੀਤਾ ਦੋਰਾ*

Uncategorized
Spread the love

ਲੋਹੀਆਂ ਖਾਸ 26 ਸਤੰਬਰ (ਰਾਜੀਵ ਕੁਮਾਰ ਬੱਬੂ )-ਸਤਿਲੁਜ ਦਰਿਆ ਗਿੱਦੜ ਦੇ ਪਿੰਡਾਂ ਦਾ ਦੋਰਾ ਕਰਨ ਆਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਗਿੱਦੜ ਪਿੰਡੀ ਦੇ ਨਜਦਿਕੀ ਪਿੰਡਾਂ ਦੇ ਹੜ ਪ੍ਰਭਾਵਿਤ ਲੋਕਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਿਸ ਤੇ ਰਾਜ ਸਭਾ ਮੈਂਬਰ ਪਦਮ ਸ਼੍ਰੀ ਐਵਾਰਡ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਹਲਕਾ ਇੰਚਾਰਜ ਸ਼ਾਹਕੋਟ ਰੱਤਨ ਸਿੰਘ ਕਾਕੜ ਕਲਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਇਲਾਕ਼ੇ ਦੇ ਬੰਨੇ ਹੋਏ ਬੰਨਾਂ ਉੱਪਰ ਹੋਰ ਮਿਟੀ ਪਾਉਣ ਲਈ ਵਰਤੇ ਜਾਣ ਵਾਲੇ ਡੀਜਲ ਵਾਸਤੇ ਬਖਸੇ ਹੋਏ ਖਜਾਨੇ ਵਿੱਚੋ ਜਾਂ ਕਿਤਿਓਂ ਵੀ ਇੰਤਜ਼ਾਮ ਕਰਕੇ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਇਸ ਮੋਕੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਟਿਡੂ, ਕੁਲਵਿੰਦਰ ਸਿੰਘ ਲੀਡਰ ਅਤੇ ਹੋਰ ਹੜ ਪ੍ਰਭਾਵਿਤ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *