*ਪੁਲਿਸ ਦਾ ਦਾਅਵਾ -ਅੰਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ, ਉਸ ਦੇ 78 ਸਾਥੀ ਗ੍ਰਿਫਤਾਰ*

ਚੰਡੀਗੜ੍ਹ, 18 ਮਾਰਚ:( ਦਾ ਮਿਰਰ ਪੰਜਾਬ)-ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਵਾਰਿਸ ਪੰਜਾਬ ਦੇ (ਡਬਲਯੂ.ਪੀ.ਡੀ.) ਦੇ ਅਨਸਰਾਂ ਦੇ ਖਿਲਾਫ ਰਾਜ ਵਿੱਚ ਇੱਕ ਵਿਸ਼ਾਲ ਰਾਜ-ਵਿਆਪੀ ਘੇਰਾਬੰਦੀ ਅਤੇ ਖੋਜ ਆਪ੍ਰੇਸ਼ਨ (ਸੀਏਐਸਓ) ਸ਼ੁਰੂ ਕੀਤਾ, ਜਿਨ੍ਹਾਂ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਅਪਰੇਸ਼ਨ ਦੌਰਾਨ ਹੁਣ ਤੱਕ ਕੁੱਲ 78 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਈਆਂ ਨੂੰ ਪੁੱਛਗਿੱਛ ਲਈ […]

Continue Reading

*ਕੋਟਕਪੂਰਾ ਗੋਲੀਕਾਂਡ ‘ਚ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ, ਸੁਖਬੀਰ ਬਾਦਲ ਦੀ ਜ਼ਮਾਨਤ ਰੱਦ*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ‘ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਨੂੰ ਮਨਜੂਰ ਕਰ ਲਿਆ ਹੈ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜੀ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲਾ ਅਦਾਲਤ ਨੇ ਤਤਕਾਲੀ ਐਸਐਸਪੀ ਸੁਖਮੰਦਰ ਸਿੰਘ ਮਾਨ ਦੀ ਜ਼ਮਾਨਤ […]

Continue Reading

*ਬਜਟ ਵਿਚ ਬਹੁਜਨ ਸਮਾਜ ਦੀ ਅਣਦੇਖੀ ਖ਼ਿਲਾਫ਼ 14 ਅਪ੍ਰੈਲ ਤਕ ਸੂਬਾ ਪੱਧਰੀ ਬਜਟ ਜਲਾਓ ਅੰਦੋਲਨ – ਰਣਧੀਰ ਸਿੰਘ ਬੈਨੀਵਾਲ*

ਜਲੰਧਰ 15ਮਾਰਚ (ਦਾ ਮਿਰਰ ਪੰਜਾਬ)-ਬਸਪਾ ਬਾਮਸੈਫ ਤੇ ਡੀ ਐਸ ਫੋਰ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ 89ਵੇ ਜਨਮ ਦਿਨ ਮੌਕੇ ਬਹੁਜਨ ਸਮਾਜ ਪਾਰਟੀ ਦਾ ਸੂਬਾ ਪੱਧਰੀ ਵਰਕਰ ਸਮੇਲਨ ਜਲੰਧਰ ਵਿੱਚ ਠਾਠਾ ਮਾਰਦੇ ਇਕੱਠ ਨਾਲ ਖਤਮ ਹੋਇਆ। ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿੱਚ ਹੜ੍ਹ ਵਾਂਗ ਇਕੱਠੇ ਹੋਏ ਬਸਪਾ ਵਰਕਰ ਪੰਜ ਘੰਟੇ ਲੰਬੇ […]

Continue Reading

*ਜਦ ਹਰੇਕ ਵਰਗ ਦੇ ਲੋਕ ਰਾਜਨੀਤਿਕ ਲਾਹੇ ਵਾਸਤੇ ਦਲਿਤਾਂ ਦਾ ਸਾਥ ਭਾਲਦੇ ਨਹੀਂ ਥੱਕਦੇ ਤਾਂ ਫਿਰ ਅੱਜ ਡਾ. ਪੰਪੋਸ਼ ਦੇ ਖੁਦਕੁਸ਼ੀ ਮਾਮਲੇ ‘ਚ ਸਾਰੇ ਹੀ ਮੋਨ ਕਿਉਂ -ਮੈਗੜਾ*

ਪੈਰਿਸ 15 ਮਾਰਚ ( ਭੱਟੀ ਫਰਾਂਸ ) ਵੈਸੇ ਤਾਂ ਭਾਰਤ ਭਰ ‘ ਚ ਜਾਤਾਂ ਪਾਤਾ ਦੇ ਨਾਮ ਤੇ ਸਿਆਸੀ ਲੋਕ ਸਿਆਸੀ ਲਾਹੇ ਵਾਸਤੇ ਗਾਹੇ ਬਗਾਹੇ ਲੋਕਾਂ ‘ਚ ਕੂੜ ਪ੍ਰਚਾਰ ਕਰਕੇ ਆਪਣੀ ਕੁਰਸੀ ਕਾਇਮ ਰੱਖਦੇ ਹਨ ਤੇ ਅਸੀਂ ਹਰੇਕ ਇਨ੍ਹਾਂ ਦੇ ਝਾਂਸਿਆ ‘ਚ ਆ ਕੇ ਆਪਸੀ ਵੈਰ ਵਿਰੋਧ ਵੀ ਵਧਾ ਲੈਂਦੇ ਹਾਂ ,ਜਿਸਦਾ ਸਿੱਧਾ ਫਾਇਦਾ ਰਾਜਨੀਤਿਕ […]

Continue Reading

*ਬਸਪਾ ਦੇ ਵਿਸ਼ਾਲ ਵਰਕਰ ਸੰਮੇਲਨ ’ਚ ਇਤਿਹਾਸਕ ਇਕੱਠ ਹੋਵੇਗਾ : ਐਡਵੋਕੇਟ ਬਲਵਿੰਦਰ ਕੁਮਾਰ*

ਜਲੰਧਰ (ਦਾ ਮਿਰਰ ਪੰਜਾਬ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਵੱਲੋਂ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਦੇ ਮੌਕੇ ’ਤੇ ਵਿਸ਼ਾਲ ਵਰਕਰ ਸੰਮੇਲਨ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਬੂਟਾ ਮੰਡੀ ਵਿਖੇ 15 ਮਾਰਚ ਨੂੰ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ […]

Continue Reading

*ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਗਰੀਨ ਮਾਡਲ ਟਾਊਨ ਦੇ ਸਕਾਲਰਜ ਦੇ ਲਈ ਗ੍ਰੈਜੂਏਸ਼ਨ ਸਮਾਰੋਹ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ, ਗ੍ਰੀਨ ਮਾਡਲ ਟਾਊਨ ਦੇ ਪ੍ਰੀ-ਪ੍ਰਾਇਮਰੀ ਸਕੂਲ ਦੇ ਇੰਨੋਕਿਡਜ ਵਿੱਚ ਸਕਾਲਰਜ ਦੇ ਵਿਦਿਆਰਥੀਆਂ ਲਈ ਬਹੁਤ ਹੀ ਧੂਮ-ਧਾਮ ਅਤੇ ਸ਼ਾਨੋ-ਸ਼ੌਕਤ ਨਾਲ ਗ੍ਰੈਜੂਏਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਤੇ ਨੰਨ੍ਹੇ-ਮੁੰਨੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦਾ ਵਿਸ਼ਾ ਹੋਮ-ਅਵੇ-ਫਰੋਮ ਸਕੂਲ ਸੀ। ਮੁੱਖ ਮਹਿਮਾਨ ਦੀ ਭੂਮਿਕਾ ਡਾ.ਪਲਕ ਗੁਪਤਾ ਬੌਰੀ (ਡਾਇਰੈਕਟਰ ਸੀ.ਐਸ.ਆਰ)ਨੇ ਅਤੇ ਗੈਸਟ […]

Continue Reading

*ਇਨੋਸੈਂਟ ਹਾਰਟਸ ਆਈ ਸੈਂਟਰ ਵਿਖੇ ਗਲੂਕੋਮਾ ਜਾਗਰੂਕਤਾ ਹਫਤੇ ਦੌਰਾਨ ਅੱਖਾਂ ਦੀ ਮੁਫਤ ਸਿਹਤ ਸੰਭਾਲ ਜਾਂਚ ਅਤੇ ਗਲੂਕੋਮਾ ਸਕਰੀਨਿੰਗ ਕੈਂਪ ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ‘ਦਿਸ਼ਾ-ਏਕ ਪਹਿਲ’ ਦੀ ਮੈਡੀਕਲ ਸੇਵਾਵਾਂ ਤਹਿਤ ‘ਇਨੋਸੈਂਟ ਹਾਰਟਸ ਆਈ ਸੈਂਟਰ’ ਵਿਖੇ ਗਲਾਕੋਮਾ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ‘ਬਿੱਗ ਬੀਟ ਇਨਵਿਜ਼ੀਬਲ ਗਲਾਕੋਮਾ’ ਸਬੰਧੀ ਇਸ ਆਈ ਸੈਂਟਰ ਵਿਖੇ 13, 14 ਅਤੇ 15 ਮਾਰਚ 2023 ਨੂੰ ਅੱਖਾਂ ਦੀ ਸਿਹਤ ਸੰਭਾਲ ਜਾਂਚ ਅਤੇ ਗਲਾਕੋਮਾ ਸਕਰੀਨਿੰਗ ਕੈਂਪ […]

Continue Reading

*ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਿਆ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਕਾਂਗਰਸ ਪਾਰਟੀ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।ਕਰਮਜੀਤ ਕੌਰ ਚੌਧਰੀ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ heart attack ਨਾਲ ਮੌਤ ਹੋਣ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਦੀ ਸੀਟ ਖਾਲੀ ਹੋਈ ਸੀ। ਕਾਂਗਰਸ […]

Continue Reading

*ਕੇਂਦਰ ਸਰਕਾਰ ਬੰਦੀ ਸਿਖਾਂ ਨੂੰ ਰਿਹਾਅ ਕਰੇ -ਪੁਰੇਵਾਲ ਤੇ ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਬੰਦੀ ਸਿਖਾਂ ਦੀ ਰਿਹਾਈ ਦਾ ਸਮਰਥਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿਕਾਸ ਤੇ ਅਮਨ ਸ਼ਾਂਤੀ ਦਾ ਭਾਈਚਾਰਕ ਮਾਹੌਲ ਸਿਰਜਣ ਲਈ ਬੰਦੀ ਸਿਖ ਰਿਹਾਅ ਕਰਨੇ ਜਰੂਰੀ ਹਨ।ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ,ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ਨੇ […]

Continue Reading