*ਸਾਬਕਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ*

ਦਾ ਮਿਰਰ ਪੰਜਾਬ ਚੰਡੀਗੜ੍ਹ, 16 ਅਕਤੂਬਰ: ਵਿਜੀਲੈਂਸ ਬਿਊਰੋ ਪੰਜਾਬ ਨੇ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਸੀ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ […]

Continue Reading

*ਪੰਜਾਬ ਵਿੱਚ ਰੀਅਲ ਅਸਟੇਟ ਸਕੈਟਰ ਨੂੰ ਹੁਲਾਰਾ ਦੇਵੇਗੀ ਨਵੀਂ ਅਫੋਰਡੇਬਲ ਹਾਊਸਿੰਗ ਨੀਤੀ: ਅਮਨ ਅਰੋੜਾ*

ਦਾ ਮਿਰਰ ਪੰਜਾਬ *ਚੰਡੀਗੜ੍ਹ, 15 ਅਕਤੂਬਰ:-ਸੂਬੇ ਵਿੱਚ ਹੇਠਲੇ-ਮੱਧਮ ਦਰਜੇ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਕਿਫ਼ਾਇਤੀ ਮਕਾਨਾਂ ਦੀ ਉਸਾਰੀ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਵਿੱਚ ਰੀਅਲ ਅਸਟੇਟ ਸੈਕਟਰ ਨੂੰ ਹੁਲਾਰਾ ਦੇਣ ਲਈ ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਜਲਦ ਨਵੀਂ ਅਫੋਰਡੇਬਲ ਹਾਊਸਿੰਗ ਪਾਲਿਸੀ ਲਿਆਂਦੀ ਜਾ ਰਹੀ ਹੈ। ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇਸ […]

Continue Reading

*ਸਡ਼ਕ ਹਾਦਸੇ ’ਚ ਬੂਲੇਟ ਮੋਟਰਸਾਈਕਲ ਸਵਾਰ ਇੱਕ ਭਰਾ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ*

ਦੀਪਕ ਠਾਕੁਰ ਤਲਵਾਡ਼ਾ,15 ਅਕਤੂਬਰ–ਲੰਘੇ ਕੱਲ੍ਹ ਸਥਾਨਕ ਰਾਕ ਗਾਰਡਨ ਨਜ਼ਦੀਕ ਵਾਪਰੇ ਸਡ਼ਕ ਹਾਦਸੇ ’ਚ ਬੂਲੇਟ ਮੋਟਰਸਾਈਕਲ ਸਵਾਰ ਇੱਕ ਭਰਾ ਦੀ ਮੌਤ ਹੋ ਗਈ। ਜਦਕਿ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਤਲਵਾਡ਼ਾ ਪੁਲੀਸ ਕੋਲ਼ ਮ੍ਰਿਤਕ ਦੇ ਪਿਤਾ ਅਕਾਸ਼ਦੀਪ ਨੇ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਲੰਘੇ ਕੱਲ੍ਹ ਉਸਦੇ ਲਡ਼ਕੇ ਓਮ ਤੇ ਚਿਰਾਗ ਤਲਵਾਡ਼ਾ ਬਜ਼ਾਰ ਤੋਂ ਪਿੰਡ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਕੀਤਾ ਸਵਾਗਤ*

ਦਾ ਮਿਰਰ ਪੰਜਾਬ ਜਲੰਧਰ -ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਵਿੱਚ ਬੀ.ਐੱਡ. ਸੈਸ਼ਨ (2022-2024) ਲਈ ਸਰਵ ਸ਼ਕਤੀਮਾਨ ਦੀਆਂ ਅਸੀਸਾਂ ਲੈਣ ਅਤੇ ਨਵੇਂ ਵਿਦਿਆਰਥੀਆਂ ਦਾ ਸਕਾਰਾਤਮਕ ਵਾਈਬਸ ਨਾਲ ਸਵਾਗਤ ਕਰਨ ਲਈ ਪ੍ਰਾਰਥਨਾ ਸਮਾਰੋਹ ਦੇ ਨਾਲ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੇਂ ਦਾਖਲਿਆਂ ਨੂੰ ਬੀ.ਐੱਡ ਦੇ ਨਿਯਮਾਂ ਅਤੇ ਪਾਠਕ੍ਰਮ ਤੋਂ ਜਾਣੂੰ ਕਰਵਾਇਆ ਗਿਆ। ਪਿ੍ੰਸੀਪਲ […]

Continue Reading

*मात्र ₹500 के लिए मोटरसाइकिल सवार लुटेरों ने प्रवासी मजदूर को उतारा मौत के घाट*

जालंधर 15 अक्टूबर (The Mirror Punjab) इस समय जालंधर से बड़ी खबर आ रही है जालंधर के गदईपुर में लुटेरों द्वारा ₹500 ना देने पर चार लुटेरों ने एक प्रवासी मजदूरों पर तेजधार हथियारों से हमला कर मौत के घाट उतार दिया। मृतक की पहचान अखिलेश शर्मा निवासी झारखंड के रूप में हुई है और […]

Continue Reading

*ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੀ ਜਲ ਸਰੋਤ ਮੰਤਰੀ ਬੈਂਸ ਨਾਲ ਮੀਟਿੰਗ,ਮੁਲਾਜ਼ਮ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ, ਅਦਾਰੇ ’ਚ ਖਾਲੀ ਅਸਾਮੀਆਂ ’ਤੇ ਰੈਗੂਲਰ ਭਰਤੀ ਦੀ ਕੀਤੀ ਮੰਗ*

ਦੀਪਕ ਠਾਕੁਰ   ਤਲਵਾਡ਼ਾ,13 ਅਕਤੂਬਰ-ਪੰਜਾਬ ਜਲ ਸਰੋਤ ਸਾਂਝੀ ਮੁਲਾਜ਼ਮ ਐਕਸ਼ਨ ਕਮੇਟੀ ਦੇ ਵਫ਼ਦ ਨੇ ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਕੀਤੀ। ਸਰਕਟ ਹਾਊਸ ਚੰਡੀਗਡ਼੍ਹ ਵਿਖੇ ਹੋਈ ਮੀਟਿੰਗ ’ਚ ਵਫ਼ਦ ਦੀ ਅਗਵਾਈ ਸੂਬਾ ਕਨਵੀਨਰ ਸਤੀਸ਼ ਰਾਣਾ ਤੇ ਕੋ ਕਨਵੀਨਰ ਰਾਮ ਜੀ ਦਾਸ ਚੌਹਾਨ ਨੇ ਕੀਤੀ। ਵਫ਼ਦ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਸੌਂਪਦਿਆਂ […]

Continue Reading

*ਵਿਸ਼ਵ ਦ੍ਰਿਸ਼ਟੀ ਦਿਵਸ’ ‘ਤੇ ਡਾ: ਰੋਹਨ ਬੌਰੀ ਨੇ ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੂੰ ਦਿੱਤੇ ਮਹੱਤਵਪੂਰਨ ਨੁਕਤੇ*

ਦਾ ਮਿਰਰ ਪੰਜਾਬ ਜਲੰਧਰ -ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਇੱਕ ਨਿਰਦੇਸ਼’ ਤਹਿਤ ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੂੰ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਸਮੱਸਿਆਵਾਂ ਤੋਂ ਜਾਣੂੰ ਕਰਵਾਉਣ ਲਈ ‘ਵਿਸ਼ਵ ਦ੍ਰਿਸ਼ਟੀ ਦਿਵਸ’ ਮਨਾਇਆ ਗਿਆ। ਇਸ ਮੌਕੇ ਸਾਡੇ ਸਾਬਕਾ ਵਿਦਿਆਰਥੀ ਡਾ. ਰੋਹਨ ਬੌਰੀ (ਐਮ.ਬੀ.ਬੀ.ਐਸ., ਐਮ.ਐਸ.(ਆਈ), ਐਫ.ਪੀ.ਆਰ. ਐਸ. ਫੈਕੋ ਰਿਫ੍ਰੈਕਟਿਵ ਸਰਜਨ) ਇੰਨੋਸੈਂਟ ਹਾਰਟਸ ਆਈ […]

Continue Reading

*ਵਿਜੇ ਸਾਂਪਲਾ ਦੇ ਖ਼ਾਸਮ ਖ਼ਾਸ ਭਾਜਪਾ ਲੀਡਰ ਪ੍ਰਦੀਪ ਖੁੱਲਰ ਗ੍ਰਿਫ਼ਤਾਰ*

ਜਲੰਧਰ( ਦਾ ਮਿਰਰ ਪੰਜਾਬ ) -ਇਸ ਸਮੇਂ ਜਲੰਧਰ ਤੋਂ ਵੱਡੀ ਖਬਰ ਆ ਰਹੀ ਹੈ ਇਸ ਵਿੱਚ ਭਾਜਪਾ ਲੀਡਰ ਪ੍ਰਦੀਪ ਖੁੱਲਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ,ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਸਾਂਪਲਾ ਵਿਜੇ ਅਤੇ ਹਰਵਿੰਦਰ ਕੌਰ ਮਿੰਟੀ ਝਗੜੇ ਮਾਮਲੇ ਵਿਚ ਮਾਣਯੋਗ ਸਥਾਨਕ ਅਦਾਲਤ ਨੇ ਪ੍ਰਦੀਪ ਖੁੱਲਰ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ […]

Continue Reading

*ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਈ.ਓ. ਗਿਰੀਸ਼ ਵਰਮਾ ਗ੍ਰਿਫਤਾਰ*

ਦਾ ਮਿਰਰ ਪੰਜਾਬ ਚੰਡੀਗੜ੍ਹ, 12 ਅਕਤੂਬਰ:-ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ, ਜ਼ੀਰਕਪੁਰ, ਐਸ.ਏ.ਐਸ. ਨਗਰ ਵਿਖੇ ਪਹਿਲਾਂ ਤਾਇਨਾਤ ਰਹੇ ਕਾਰਜਕਾਰੀ ਅਫਸਰ (ਈ.ਓ.) ਗਿਰੀਸ਼ ਵਰਮਾ ਵਿਰੁੱਧ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਮਦਨੀ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ […]

Continue Reading

*डिप्स स्कूल के अंदर घुस कर हमला करने की वीडियो वायरल, स्कूल बस और कार की मामूली टक्कर के बाद स्कूल ट्रांसपोर्ट इंचार्ज और ड्राइवर जख्मी अस्पताल में भर्ती*

  जालंधर 11 अक्टूबर (The Mirror Punjab) इस समय जालंधर के कस्बा भोगपुर से बड़ी खबर सामने आ रही है जहां स्कूल की बस और कार की मामूली टक्कर के बाद कार चालक और उसके साथियों ने स्कूल में जबरन घुसकर स्कूल के ट्रांसपोर्ट इंचार्ज और ड्राइवर के साथ मारपीट करने की वीडियो वायरल हुई […]

Continue Reading