*ਜੁਨੇਜਾ ਸਾਬਣ ਫੈਕਟਰੀ ਸ਼ਰੇਆਮ ਕੀਤਾ ਸੜਕ ਉੱਤੇ ਕਬਜ਼ਾ*

ਜਲੰਧਰ( ਦਾ ਮਿਰਰ ਪੰਜਾਬ)-ਪਿਛਲੀਆਂ ਸਰਕਾਰਾਂ ਵੱਲੋਂ ਜਲੰਧਰ ਸੈਂਟਰਲ ਟਾਊਨ ਦੇ ਰਿਹਾਇਸ਼ੀ ਇਲਾਕੇ ਵਿਚੋਂ ਜਿੰਨੀਆਂ ਵੀ ਫੈਕਟਰੀਆਂ ਬਣੀਆਂ ਸਨ, ਉਹਨਾਂ ਨੂੰ ਇਸ ਜਗਾ ਤੋਂ ਹਟਾ ਦਿੱਤਾ ਗਿਆ ਅਤੇ ਦੂਜੀ ਥਾਂ ਤੇ ਇੰਡਸਟਰੀ ਲਗਾਉਣ ਦੇ ਆਦੇਸ਼ ਦਿੱਤੇ ਗਏ ਪਰ ਜਲੰਧਰ ਸੈਂਟਰਲ ਟਾਊਨ ਵਿਚ ਜੁਨੇਜਾ ਸੋਪ ਫੈਕਟਰੀ ਇਕੱਲੀ ਹੀ ਇਸ ਤਰ੍ਹਾ ਦੀ ਫੈਕਟਰੀ ਹੈ ਜੋ ਅਕਾਲੀਆਂ ਦੀ ਅਤੇ […]

Continue Reading

*31ਜੁਲਾ‍ਈ ਨੂੰ ਹੋਣ ਵਾਲੇ ਕਬੱਡੀ ਟੂਰਨਾਮੈਂਟ ਵਿੱਚ ਬਲਵਿੰਦਰ ਸਿੰਘ ਟੌਹੜਾ , ਸਿੰਦਾ ਲਾਕੋਰਨਵ ਅਤੇ ਜੱਗੀ ਬੋਸ ਆਪਣੇ ਸਾਥੀਆਂ ਸਾਹਿਤ ਗੁਰੂ ਕੇ ਲੰਗਰ ਲਗਾਓੁਣਗੇ*

ਪੈਰਿਸ 20 ਜੁਲਾਈ (ਭੱਟੀ ਫਰਾਂਸ ) ਸੰਤ ਬਾਬਾ ਪੇ੍ਮ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ ਜਿਹੜਾ ਕਬੱਡੀ ਟੂਰਨਾਮੈਂਟ ਇਕੱਤੀ ਜੁਲਾਈ ਨੂੰ ਫਰਾਂਸ ਵਿਖੇ ਫਰਾਂਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਉਸ ਵਿੱਚ ਪਹੁੱਚਣ ਵਾਲੇ ਦਰਸ਼ਕਾ, ਖਿਡਾਰੀਆਂ ਅਤੇ ਪਰਬੰਧਕਾ ਵਾਸਤੇ ਗੁਰੂ ਕੇ ਲੰਗਰਾ ਦੀ ਸੇਵਾ ਬਲਵਿੰਦਰ ਸਿੰਘ ਟੌਹੜਾ , ਸ਼ਿੰਦਾ ਲਾਕੋਰਨਵ ਅਤੇ ਜੱਗੀ ਬੋਸ […]

Continue Reading

*….. ਹੁੱਣ ਕੰਢੀ ਦੇ ਪਿੰਡਾਂ ‘ਚ ਖਾਲਿਸਤਾਨ ਦੇ ਸਮਰਥਨ ‘ਚ ਲਿਖੇ ਨਾਅਰੇ, ਸਿਆਸੀ ਆਗੂਆਂ ਨੇ ਘਟਨਾਂ ਨੂੰ ਮੰਦਭਾਗਾ ਦੱਸਿਆ*

ਤਲਵਾਡ਼ਾ,20 ਜੁਲਾਈ (ਦੀਪਕ ਠਾਕੁਰ)-ਇੱਥੇ ਕੰਢੀ ਖ਼ੇਤਰ ਦੇ ਦੂਰ ਦੁਰਾਡੇ ਪੈਂਦੇ ਕਰੀਬ ਅੱਧੀ ਦਰਜਨ ਪਿੰਡਾਂ ’ਚ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਿਖੇ ਮਿਲੇ ਹਨ। ਹਿੰਦੂ ਬਹੁਲ ਇਲਾਕਿਆਂ ‘ਚ ਖਾਲਿਸਤਾਨ ਪੱਖੀ ਨਾਅਰਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਸਿਆਸੀ ਆਗੂਆਂ ਨੇ ਘਟਨਾਂ ਨੂੰ ਮੰਦਭਾਗਾ ਦੱਸਿਅ ਹੈ। ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਬੁੱਧਵਾਰ ਦੀ […]

Continue Reading

*ਪਟਿਆਲਾ ‘ਚ ਮੰਦਿਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਵਾਲੇ ਐਸ.ਐਫ.ਜੇ ਨਾਲ ਜੁੜੇ ਦੋ ਵਿਅਕਤੀ ਕਾਬੂ*

ਪਟਿਆਲਾ, 19 ਜੁਲਾਈ: (ਦਾ ਮਿਰਰ ਪੰਜਾਬ)-ਸ੍ਰੀ ਕਾਲੀ ਮਾਤਾ ਮੰਦਰ ਦੀ ਕੰਧ ‘ਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਜਾਣ ਤੋਂ ਚਾਰ ਦਿਨ ਬਾਅਦ, ਪਟਿਆਲਾ ਪੁਲਿਸ ਨੇ ਮੰਗਲਵਾਰ ਨੂੰ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਨਾਲ ਜੁੜੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਇਸ ਗੰਭੀਰ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਅੱਜ ਇੱਥੇ ਆਈ.ਜੀ.ਪੀ ਪਟਿਆਲਾ ਰੇਂਜ ਐਮ.ਐਸ. ਛੀਨਾ ਅਤੇ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਰਿਸਰਚ ਵਰਕ ਪ੍ਰਸ਼ੰਸਾ ਸਮਾਗਮ ਕਰਵਾਇਆ ਗਿਆ*

Jalandhar (The Mirror Punjab)-ਅਕਾਦਮੀਸ਼ੀਅਨਾਂ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਨਾਲ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਯੂ.ਜੀ.ਸੀ. ਦੁਆਰਾ ਪ੍ਰਵਾਨਿਤ ਅਤੇ ਪੀਅਰ ਰੀਵਿਊ ਕੀਤੇ ਜਰਨਲਾਂ ਵਿੱਚ ਮਿਆਰੀ ਖੋਜ ਪੱਤਰ ਪ੍ਰਕਾਸ਼ਿਤ ਕਰਨ ਵਾਲੇ ਫੈਕਲਿਟੀ ਮੈਂਬਰਾਂ ਲਈ ਪ੍ਰਸ਼ੰਸਾ ਸਮਾਰੋਹ ਦਾ ਆਯੋਜਨ ਕੀਤਾ। ਇੰਨੋਸੈਂਟ ਹਾਰਟਸ ਗਰੁੱਪ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। […]

Continue Reading

*ਜੁਨੇਜਾ ਸੋਪ ਫੈਕਟਰੀ ਦੀ ਜਾਂਚ ਕਰੇਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ*

ਜਲੰਧਰ (ਦਾ ਮਿਰਰ ਪੰਜਾਬ )-ਜਲੰਧਰ ਦੇ ਸੈਂਟਰਲ ਟਾਊਨ ਰਿਹਾਇਸ਼ੀ ਇਲਾਕੇ ਵਿਚ ਜੁਨੇਜਾ ਸੋਪ ਨਾਮਕ ਫੈਕਟਰੀ ਜੋ ਕਿ ਇਲਾਕੇ ਵਿਚ ਬੁਰੀ ਤਰ੍ਹਾਂ ਪਰਦੂਸ਼ਣ ਫੈਲਾ ਰਹੀ ਹੈ ਅਤੇ ਨਾਲ ਹੀ ਇਸ ਇਸ ਫੈਕਟਰੀ ਵਿਚ ਬਹੁਤ ਵੱਡਾ ਬੁਆਇਲਰ ਲੱਗਾ ਹੋਇਆ ਹੈ ਜੋ ਕਿਸੇ ਸਮੇਂ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ । ਉਕਤ ਖਬਰ ਨਸ਼ਰ ਹੋਣ ਤੋਂ […]

Continue Reading

*ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਤੇ ਇਕ ਹੋਰ ਪਰਚਾ ਹੋਇਆ ਦਰਜ*

ਐਸ.ਬੀ.ਐਸ. ਨਗਰ, 18 ਜੁਲਾਈ: (ਦਾ ਮਿਰਰ ਪੰਜਾਬ)-ਸਾਬਕਾ ਮੁੱਖ ਸਰਦਾਰ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਦੇ ਭੈਣ ਦੇ ਮੁੰਡੇ ਭੁਪਿੰਦਰ ਸਿੰਘ ਹਨੀ ਉਪਰ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਵਾਂਸ਼ਹਿਰ ਵਿਚ ਮਾਈਨਿੰਗ ਦੇ ਮਾਮਲੇ ਵਿਚ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸੋਮਵਾਰ ਨੂੰ ਕੁਦਰਤਦੀਪ ਸਿੰਘ ਉਰਫ ਲਵੀ ਅਤੇ ਉਸ ਦੇ ਸਹਿਯੋਗੀ ਭੁਪਿੰਦਰ […]

Continue Reading

*ਜੰਗਲਾਤ ਵਿਭਾਗ ਨੇ ਡੇਅਰੀ ਫਾਰਮ ਅੰਦਰੋਂ ਖ਼ੈਰ ਦੇ 40 ਮੋਛੇ ਕੀਤੇ ਬਰਾਮਦ*

ਤਲਵਾਡ਼ਾ,17 ਜੁਲਾਈ (ਦੀਪਕ ਠਾਕੁਰ)-ਇੱਥੇ ਨੇਡ਼ਲੇ ਪਿੰਡ ਭਵਨੌਰ ਵਿਖੇ ਸਥਿਤ ਡੇਅਰੀ ਫਾਰਮ ਦੇ ਅੰਦਰੋਂ ਜੰਗਲਾਤ ਵਿਭਾਗ ਨੇ ਕਰੀਬ ਪੰਜ ਕੁਇੰਟਲ ਖ਼ੈਰ ਦੀ ਲੱਕਡ਼ ਬਰਾਮਦ ਕੀਤੀ ਹੈ। ਵਣ ਰੇਂਜ਼ ਨੰਬਰ 2 ਅਧੀਨ ਆਉਂਦੇ ਨੀਮ ਪਹਾਡ਼ੀ ਪਿੰਡ ਭਵਨੌਰ ‘ਚ ਵਣ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕੀਤੀ। ਗਾਰਡ ਪੰਨਾ ਲਾਲ ਨੇ ਦੱਸਿਆ ਕਿ ਪਿੰਡ […]

Continue Reading

*ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਨੇ ਸ਼ਹੀਦ-ਏ- ਆਜ਼ਮ ਭਗਤ ਸਿੰਘ ਬਾਰੇ ਵਿਵਾਦਤ ਬਿਆਨ ਦੀ ਨਿਖੇਧੀ ਕੀਤੀ*

ਤਲਵਾਡ਼ਾ,17 ਜੁਲਾਈ (ਦੀਪਕ ਠਾਕੁਰ)-ਇੱਥੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਗਰ ਕਮੇਟੀ ਤਲਵਾਡ਼ਾ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਦਿੱਤੇ ਵਿਵਾਦਤ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਯਾਦਗਾਰ ਕਮੇਟੀ ਦੇ ਆਗੂ ਗਿਆਨ ਸਿੰਘ ਗੁਪਤਾ, ਯੁਗਰਾਜ ਸਿੰਘ, ਕੁੰਦਨ ਲਾਲ, ਸ਼ਿਵ ਕੁਮਾਰ ਅਮਰੋਹੀ, ਜਸਵੀਰ ਤਲਵਾਡ਼ਾ ਤੇ ਵਰਿੰਦਰ ਵਿੱਕੀ ਨੇ ਸਾਂਝਾ ਬਿਆਨ ਜ਼ਾਰੀ ਕਰ […]

Continue Reading