*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਥਨਿਕ ਫੈਸ਼ਨ ਸ਼ੋਅ ਲਾਵੋਗਾ-2022 ਦਾ ਆਯੋਜਨ*
ਜਲੰਧਰ, 17 ਮਾਰਚ (ਦਾ ਮਿਰਰ ਪੰਜਾਬ)— ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਲਈ, ਇੰਨੋਸੈਂਟ ਹਾਰਟਸ ਗੁਰੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਐਥਨਿਕ ਫੈਸ਼ਨ ਸ਼ੋਅ ਲਾਵੋਗਾ-2022 ਦਾ ਆਯੋਜਨ ਕੀਤਾ ਗਿਆ। ਇੰਸਟੀਚਿਊਸ਼ਨ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਇਸ ਸਮਾਗਮ ਵਿੱਚ ਹਿੱਸਾ ਲਿਆ ਅਤੇ ਰੰਗੀਨ ਪਹਿਰਾਵੇ ਅਤੇ ਭਰੋਸੇਮੰਦ ਵਾਕ ਨਾਲ ਆਪਣੀ […]
Continue Reading




