*ਇੰਨੋਸੈਂਟ ਹਾਰਟਸ ਸਕੂਲ ਕੈਂਟ ਜੰਡਿਆਲਾ ਵਿੱਚ “ਬੈਸਟੋਵਲ ਆਫ ਆਨਰਜ਼ – ਗ੍ਰੈਜੂਏਸ਼ਨ ਸਮਾਰੋਹ” ਦਾ ਆਯੋਜਨ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ ਟੈਂਟ ਜੰਡਿਆਲਾ ਵਿੱਚ ਕੇ.ਜੀ.–2 ਦੇ ਵਿਦਿਆਰਥੀਆਂ ਲਈ ਬਹੁ ਪ੍ਰਤੀਕਸ਼ਿਤ “ਬੈਸਟੋਵਲ ਆਫ ਆਨਰਜ਼ – ਗ੍ਰੈਜੂਏਸ਼ਨ ਸਮਾਰੋਹ” ਦਾ ਸਫਲ ਅਤੇ ਵਧੀਆ ਆਯੋਜਨ ਕੀਤਾ ਗਿਆ, ਜਿਸ ਨਾਲ ਸਾਰਾ ਪਰਿਸਰ ਮਾਣ, ਖੁਸ਼ੀ ਅਤੇ ਉਤਸ਼ਾਹ ਨਾਲ ਝੂਮ ਉਠਿਆ। ਇਹ ਸਮਾਰੋਹ ਨੰਨੇ ਗ੍ਰੈਜੂਏਟਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਮੋੜ ਸਾਬਤ ਹੋਇਆ, ਜਦੋਂ ਉਹ ਆਪਣੇ ਨਵੇਂ ਸਿੱਖਿਅਕ […]

Continue Reading

*8ਵੀਂ ਸਾਈਕਲ ਯਾਤਰਾ ਸਾਡੇ ਲਈ ਗੌਰਵਮਈ ਇਤਿਹਾਸ ਦਾ ਸੁਨਹਿਰੀ ਪੰਨਾ : -ਰੋਸ਼ਨ ਭਾਰਤੀ*

ਜਲੰਧਰ (ਜਸਪਾਲ ਕੈਂਥ)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵੀਂ ਸਾਈਕਲ ਤੀਰਥ ਯਾਤਰਾ ਨੂੰ ਪੂਰੀ ਕਰਦੇ ਹੋਏ ਵਾਰਾਨਾਸੀ (ਯੂਪੀ) ਤੋਂ ਜਲੰਧਰ ਪਹੁੰਚਣ ਤੇ ਸ਼੍ਰੀ ਮਲਕੀਤ ਸ਼ੀਮਾਰ ਦਾ ਸਮਾਜ ਸੇਵਕ ਰੋਸ਼ਨ ਭਰਤੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਭਾਰਤੀ ਵੱਲੋਂ ਹਰ ਸਾਲ ਮਲਕੀਤ ਸ਼ੀਮਾਰ ਦਾ ਸਵਾਗਤ ਕੀਤਾ ਜਾਂਦਾ ਹੈ ਹਰ ਸਾਲ ਦੀ ਤਰਾਂ ਇਸ ਸਾਲ […]

Continue Reading

*ਮੈਰੀਟਨ ਹੋਟਲ ਵਿੱਚ ਭਾਈਵਾਲਾਂ ਵਿਚਾਲੇ ਜੰਮ ਕੇ ਕੁੱਟਮਾਰ, ਡਾਕਟਰ ਪਰਮਜੀਤ ਮਰਵਾਹਾ ਦੀ ਪਗੜੀ ਉਤਾਰਨ ਦਾ ਦੋਸ਼*

ਜਲੰਧਰ (ਜਸਪਾਲ ਕੈਂਥ)-ਸ਼ਹਿਰ ਦੇ ਸਥਾਨਕ ਮੈਰੀਟਨ ਹੋਟਲ ਵਿੱਚ ਬੀਤੀ ਰਾਤ ਹੋਟਲ ਦੇ ਦੋ ਭਾਈਵਾਲਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਦੀ ਪਗੜੀ ਉਤਾਰ ਕੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦੇ ਗੰਭੀਰ ਦੋਸ਼ ਲੱਗੇ ਹਨ। ਉਕਤ ਮਾਮਲਾ ਹੁਣ ਪੁਲਿਸ ਤੱਕ ਪੁੱਜ […]

Continue Reading

*ਹੜ੍ਹਾਂ ਨੇ ਖੋਹਿਆ ਸੀ ਕਿਰਤੀ ਸਿੱਖ ਦਾ ਘਰ, ਸਿੱਖ ਸੇਵਕ ਸੁਸਾਇਟੀ ਨੇ ਬਣਾ ਕੇ ਦਿੱਤਾ ਨਵਾਂ ਆਸਰਾ – ਖਾਲਸਾ*

ਜਲੰਧਰ-(ਜਸਪਾਲ ਕੈਂਥ)-ਮਿਹਨਤਕਸ਼ ਜੀਵਨ ਅਤੇ ਹੜਾਂ ਦੇ ਸੰਕਟ ਦੌਰਾਨ ਪੀੜਤਾਂ ਦੀ ਉਮੀਦ ਦੀ ਕਿਰਨ ਬਣ ਕੇ ਉੱਭਰੀ ਹੈ ਇੱਕ ਸਾਖੀ, ਜੋ ਸਿੱਖੀ ਦੇ ਸੇਵਾ-ਸਿਮਰਨ ਦੇ ਸਿਧਾਂਤਾਂ ਨੂੰ ਜੀਵੰਤ ਕਰਦੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹਦ ਕੋਲ ਵਸਦੇ ਪਿੰਡ ਚੋਂਤਰਾ ਵਿੱਚ ਰਹਿਣ ਵਾਲੇ ਰਛਪਾਲ ਸਿੰਘ, ਜੋ ਇੱਕ ਆਮ ਕਿਰਤੀ ਅਤੇ ਰੇਹੜੀ ਉੱਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ […]

Continue Reading

*ਲੱਧੇਵਾਲੀ ਯੂਨੀਵਰਸਿਟੀ ਰੋਡ ’ਤੇ ਨਜਾਇਜ਼ ਕਲੋਨੀ ਦੀ ਮੁੜ ਉਸਾਰੀ, ਕੌਂਸਲਰ ’ਤੇ ਗੰਭੀਰ ਦੋਸ਼, ਆਪਣੀ ਹੀ ਸਰਕਾਰ ਨੂੰ ਲਾਇਆ ਰਗੜਾ*

ਜਲੰਧਰ (ਜਸਪਾਲ ਕੈਂਥ) – ਲੱਧੇਵਾਲੀ ਯੂਨੀਵਰਸਿਟੀ ਰੋਡ ਸਥਿਤ ਅਹਾਤਾ PB-08 ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਕੌਂਸਲਰ ਸ੍ਰੀ ਮਨਮੋਹਨ ਸਿੰਘ ਰਾਜੂ ਵੱਲੋਂ ਲਗਭਗ ਇੱਕ ਏਕੜ ਰਕਬੇ ਵਿੱਚ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਤਿਆਰ […]

Continue Reading

*ਹਾਸਤਾ ਲਾ ਵਿਸਤਾ: ਇੰਨੋਸੈਂਟ ਹਾਰਟਸ ਲੋਹਾਰਾਂ ਅਤੇ ਨੂਰਪੁਰ ਕੈਂਪਸ ਵਿੱਚ ਯਾਦਗਾਰ ਵਿਦਾਇਗੀ ਸਮਾਰੋਹ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲਾਂ, ਲੋਹਾਰਾਂ ਅਤੇ ਨੂਰਪੁਰ ਕੈਂਪਸ ਵਿੱਚ ਜਮਾਤ 12 ਦੇ ਵਿਦਿਆਰਥੀਆਂ ਲਈ “ਹਾਸਤਾ ਲਾ ਵਿਸਤਾ” ਇੱਕ ਸ਼ਾਨਦਾਰ ਅਤੇ ਭਾਵਨਾਤਮਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਸਮਾਰੋਹ ਵਿਦਿਆਰਥੀਆਂ ਦੀ ਮਹੱਤਵਪੂਰਨ ਅਕਾਦਮਿਕ ਯਾਤਰਾ ਦੇ ਸਮਾਪਨ ਦਾ ਪ੍ਰਤੀਕ ਸੀ, ਜਿਸ ਵਿੱਚ ਗੌਰਵ, ਯਾਦਾਂ ਅਤੇ ਉਤਸਵ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਿਆ। ਇਸ ਸਮਾਰੋਹ ਦੀ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਵਰਲਡ ਵੈਟਲੈਂਡਜ਼ ਡੇ*

ਜਲੰਧਰ( ਜਸਪਾਲ ਕੈਂਥ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੀ ‘ਦਿਸ਼ਾ – ਐਨ ਇਨੀਸ਼ੀਏਟਿਵ’ ਦੇ ਤਹਿਤ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਐਨ.ਐਸ.ਐਸ. ਇਕਾਈ ਵੱਲੋਂ ‘ਵੈਟਲੈਂਡਜ਼ ਐਂਡ ਟ੍ਰੈਡੀਸ਼ਨਲ ਨਾਲਿਜ: ਸੈਲੀਬ੍ਰੇਟਿੰਗ ਕਲਚਰਲ ਹੈਰਿਟੇਜ’* ਥੀਮ ਨਾਲ ਵਰਲਡ ਵੈਟਲੈਂਡਜ਼ ਡੇ ਮਨਾਇਆ ਗਿਆ।ਧਰਤੀ ਲਈ ਵੈਟਲੈਂਡਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੀ ਪੁਨਰਸਥਾਪਨਾ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀ-ਅਧਿਆਪਕਾਂ […]

Continue Reading

*ਸ਼੍ਰੋਮਣੀ ਅਕਾਲੀ ਦਲ ਜਲੰਧਰ ਦੀ ਨਵੀਂ ਕਾਰਜਕਾਰਨੀ ਚੋਣ ਤੋਂ ਪਹਿਲਾਂ ਸਿਆਸੀ ਖਿੱਚਤਾਣ ਤੇਜ਼*

ਜਲੰਧਰ (ਜਸਪਾਲ ਕੈਂਥ) – ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਨਵੀਂ ਕਾਰਜਕਾਰਨੀ ਚੁਣੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਹੀ ਪਾਰਟੀ ਅੰਦਰ ਸਿਆਸੀ ਖਿੱਚਤਾਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਡਸਾ ਵੱਲੋਂ ਕਾਰਜਕਾਰਨੀ ਦੇ ਗਠਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਬਾਅਦ ਦੂਜੇ ਧਿਰ ਦੇ ਆਗੂ ਕੁਲਵੰਤ ਸਿੰਘ ਮੰਨਣ […]

Continue Reading

*ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਕੈਂਸਰ ਪੀੜਤ ਜਤਿੰਦਰ ਸਿੰਘ ਦੀ ਮਦਦ ਕਰਕੇ ਮਾਨਵਤਾ ਦੀ ਮਿਸਾਲ ਕਾਇਮ ਕੀਤੀ*

ਜਲੰਧਰ, 20 ਜਨਵਰੀ( ਜਸਪਾਲ ਕੈਂਥ)-ਸਿੱਖੀ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਇੱਕ ਹੈ ਸੇਵਾ ਅਤੇ ਮਾਨਵਤਾ ਦੀ ਮਦਦ। ਇਸੇ ਸੇਵਾ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਮਾਨਵਤਾ ਦੀ ਮਿਸਾਲ ਕਾਇਮ ਕੀਤੀ ਹੈ। ਸੋਸਾਇਟੀ ਨੇ ਗਲੇ ਦੇ ਕੈਂਸਰ ਨਾਲ ਜੂਝ ਰਹੇ 45 ਸਾਲਾਂ ਦੇ ਕਿਰਤੀ ਸਿੱਖ ਜਤਿੰਦਰ ਸਿੰਘ ਦੇ ਇਲਾਜ ਲਈ […]

Continue Reading

*ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਵਿੱਚ ਯਾਦਾਂ, ਭਾਵਨਾਵਾਂ ਅਤੇ ਮੁਸਕਾਨਾਂ ਨਾਲ ਸਜਿਆ “ਹਸਤਾ-ਲਾ-ਵਿਸਤਾ” ਵਿਦਾਈ ਸਮਾਰੋਹ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਨੇ ਭਾਵਨਾਵਾਂ, ਯਾਦਾਂ ਅਤੇ ਖੁਸ਼ੀਆਂ ਨਾਲ ਭਰਪੂਰ ਇਕ ਭਵਿਆ ਸਮਾਰੋਹ “ਹਸਤਾ-ਲਾ-ਵਿਸਤਾ” ਦੇ ਰੂਪ ਵਿੱਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪਿਆਰ ਭਰੀ ਵਿਦਾਈ ਦਿੱਤੀ। ਇਸ ਸਮਾਰੋਹ ਵਿੱਚ ਮਾਣਯੋਗ ਮੈਨੇਜਮੈਂਟ ਮੈਂਬਰਾਂ — ਸ੍ਰੀਮਤੀ ਸ਼ੈਲੀ ਬੌਰੀ (ਐਗਜ਼ਿਕਿਊਟਿਵ ਡਾਇਰੈਕਟਰ ਸਕੂਲਜ਼), ਸ੍ਰੀਮਤੀ ਆਰਾਧਨਾ ਬੌਰੀ (ਐਗਜ਼ਿਕਿਊਟਿਵ ਡਾਇਰੈਕਟਰ ਕਾਲਜ), ਡਾ. ਪਲਕ ਗੁਪਤਾ ਬੌਰੀ (ਡਾਇਰੈਕਟਰ […]

Continue Reading