*ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰਾ ਨੇ ਜਾਅਲੀ ਐਨ.ਓ.ਸੀ. ਲਗਾ ਕੇ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਈਆਂ- ਮਨਦੀਪ ਦੋਸਾਂਝ*

ਜਲੰਧਰ (ਜਸਪਾਲ ਕੈਂਥ)- ਮਨਦੀਪ ਸਿੰਘ ਦੋਸਾਝ ਪ੍ਰਧਾਨ ਹੈਲਪ ਐਂਡ ਕੇਅਰ ਵੈਲਫੇਅਰ ਸੋਸਾਇਟੀ ਅਤੇ ਸ਼ਮਸ਼ੇਰ ਸਿੰਘ ਵਲੋਂ ਅੱਜ ਇੱਕ ਪ੍ਰੈਸ ਵਾਰਤਾ ਪ੍ਰੈਸ ਕਲੱਬ ਜਲੰਧਰ ਵਿਖੇ ਕੀਤੀ ਗਈ ਜਿਸ ਵਿੱਚ ਹੁਣ ਥ੍ਰੀ ਸਟਾਰ ਕਲੋਨੀ ਦੇ ਡਿਵੈਲਪਰ ਉਪਰ ਦੋਸ਼ ਲਗਾਇਆ ਕਿ ਇਹਨਾਂ ਦੀ ਕਲੋਨੀ ਬਿਲਕੁਲ ਗੈਰ ਕਾਨੂੰਨੀ ਹੈ , ਡਿਵੈਲਪਰਾ ਨੇ ਜਾਅਲੀ ਐਨਓਸੀ ਲਗਾ ਕੇ ਇਸ ਕਲੋਨੀ ਦੀਆਂ […]

Continue Reading

*ਵਿਧਾਇਕ ਕੋਟਲੀ ਵਿਧਾਨ ਸਭਾ ਦੀ ਪੰਚਾਇਤ ਰਾਜ ਤੇ ਕੋਆਪਰੇਟਿਵ ਵਿਭਾਗ ਦੀ ਕਮੇਟੀ ਦੇ ਮੈਂਬਰ ਨਿਯੁਕਤ* 

ਜਲੰਧਰ (ਜਸਪਾਲ ਕੈਂਥ)-ਮਿਤੀ 19 ਮਈ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਨ ਸਭਾ ਵਲੋਂ ਵੱਖ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨਾਂ ਤੇ ਮੈਂਬਰਾਂ ਦੀ ਨਿਯੁਕਤੀ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ  ਜਿਸ ਦੇ ਤਹਿਤ ਆਦਮਪੁਰ ਹਲਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਦੀ ਪੰਚਾਇਤੀ ਰਾਜ ਵਿਭਾਗ ਦੀ ਕਮੇਟੀ ਤੇ ਕੋਆਪਰੇਟਿਵ ਵਿਭਾਗ ਦੀ ਕਮੇਟੀ ਦੇ ਮੈਂਬਰ ਨਿਯੁਕਤ […]

Continue Reading

*ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ ਨੇ ਕੀਤਾ ਉਦਘਾਟਨ*

ਲੋਹੀਆਂ (ਰਾਜੀਵ ਕੁਮਾਰ ਬੱਬੂ)-ਪੰਜਾਬ ਸਿਖਿਆ ਕ੍ਰਾਂਤੀ ਤਹਿਤ,  ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੱਕੋਪੁਰ ਕਲਾਂ ਵਿਖੇ ਪਰਮਿੰਦਰ ਸਿੰਘ (ਪਿੰਦਰ ਪੰਡੋਰੀ) ਨੇ ਉਦਘਾਟਨ ਕੀਤਾ, ਉਹਨਾਂ ਨੇ  ਪੰਜਾਬ ਸਰਕਾਰ ਭਗਵੰਤ ਮਾਨ ਦੇ ਇਸ ਤਰਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਹਲਕਾ ਇੰਚਾਰਜ ਸ਼ਾਹਕੋਟ ਪਿੰਦਰ ਪੰਡੋਰੀ ਦੇ ਨਾਲ ਜਤਿੰਦਰ ਪਾਲ ਸਿੰਘ ਜੱਸਲ ਹਲਕਾ ਕੋਆਰਡੀਨੇਟਰ ਸ਼ਾਹਕੋਟ,ਰਜਿੰਦਰ ਸਿੰਘ ਭੁੱਲਰ, ਡਾਕਟਰ ਹਰਜੀਤ ਸਿੰਘ ਭੰਗੂ […]

Continue Reading

*ਬਸਪਾ ਨੇ ਬਲਦੇਵ ਸਿੰਘ ਸਲਾਲਾ ਨੂੰ ਲਗਾਇਆ ਹਲਕਾ ਆਦਮਪੁਰ ਦਾ ਇੰਚਾਰਜ ,ਲੰਮੇ ਸਮੇਂ ਤੋਂ ਬਸਪਾ ਨਾਲ ਜੁੜੇ ਹੋਏ ਹਨ ਬਲਦੇਵ ਸਿੰਘ ਸਲਾਲਾ*

ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਬਲਦੇਵ ਸਿੰਘ ਸਲਾਲਾ ਨੂੰ ਜ਼ਿਲ੍ਹਾ ਜਲੰਧਰ ਦਾ ਕੋਆਰਡੀਨੇਟਰ ਲਗਾ ਕੇ ਉਨ੍ਹਾਂ ਨੂੰ ਹਲਕਾ ਆਦਮਪੁਰ ਦਾ ਇੰਚਾਰਜ ਲਗਾਇਆ ਗਿਆ ਹੈ। ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ ਪਹਿਲਾਂ ਹੀ ਸੂਬਾ ਅਹੁਦੇਦਾਰ ਦੇ ਤੌਰ ‘ਤੇ ਹਲਕਾ ਦੇਖ ਰਹੇ ਹਨ ਤੇ ਉਨ੍ਹਾਂ ਨਾਲ ਹੁਣ ਬਲਦੇਵ ਸਿੰਘ ਸਲਾਲਾ ਨੂੰ ਵੀ ਹਲਕਾ ਆਦਮਪੁਰ ਦਾ […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਸੀਬੀਐਸਈ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ: ਤ੍ਰਿਸ਼ਾ ਅਰੋੜਾ 99% ਅੰਕਾਂ ਨਾਲ ਅੱਵਲ ਰਹੀ*

ਜਲੰਧਰ (ਜਸਪਾਲ ਕੈਂਥ)-ਸੀਬੀਐਸਈ (ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ) ਦੇ 2024-25 ਦੇ ਵਿਦਿਅਕ ਸੈਸ਼ਨ ਲਈ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ, ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਸ਼ਾਖਾਵਾਂ ਦੇ ਇੰਨੋਸੈਂਟ ਹਾਰਟਸ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਸੰਸਥਾ ਦਾ ਮਾਣ ਵਧਾਇਆ। ਲੋਹਾਰਾਂ ਸ਼ਾਖਾ ਤੋਂ, ਤ੍ਰਿਸ਼ਾ ਅਰੋੜਾ ਨੇ ਹਿਊਮੈਨਿਟੀਜ਼ ਸਟ੍ਰੀਮ ਵਿੱਚ 99% […]

Continue Reading

*ਫਰਾਂਸ ਵੱਸਦੇ ਗੋਇਲ ਪ੍ਰੀਵਾਰ ਦੀ ਧੀਅ ਪੂਜਾ ਗੋਇਲ ਨੇ ਕੰਮਪਿਊਟਰ ਸਾਇੰਸ ‘ਚੋੰ, ਏ ਦਰਜੇ ‘ਚ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕਰਕੇ ਮਾਂ, ਬਾਪ ਦਾ ਨਾਮ ਕੀਤਾ ਰੋਸ਼ਨ — ਭੱਟੀ*

ਪੈਰਿਸ 11 ਮਈ (ਪੱਤਰ ਪ੍ਰੇਰਕ ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ- ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਕੋਲ਼ੋਂ ਮਿਲੀ ਜਾਣਕਾਰੀ ਮੁਤਾਬਿਕ, ਪੰਜਾਬ ‘ਚ ਪੈਂਦੇ ਪਿੰਡ ਕਾਹਨੇਵਾਲ, ਤਹਿਸੀਲ ਸਰਦੂਲਗੜ ਜਿਲ੍ਹਾ ਮਾਨਸਾ ਨਾਲ ਸਬੰਧਿਤ ਗੋਇਲ ਪ੍ਰੀਵਾਰ ਦਾ ਮੁਖੀ, ਵਿਨੋਦ ਗੋਇਲ, ਜਿਹੜਾ ਕਿ ਪਿਛਲੇ ਪੱਚੀ ਕੁ ਸਾਲਾਂ ਤੋਂ ਫਰਾਂਸ ਰਹਿ ਕੇ ਕੰਸਟ੍ਰਕਸ਼ਨ ਦਾ ਕੰਮ ਕਰ ਰਿਹਾ ਹੈ, ਦੀ […]

Continue Reading

*पंजाब में अमन शांति को भंग करने वाले ख़ालिस्तानी आतंकी गुरपतवंत सिंह पन्नू व उसके साथ आतंकी गतिविधियों में शामिल अन्य 7 लोगों के खिलाफ एफ. आई. आर दर्ज़*

जालंधर (The Mirror Punjab)-पंजाब में अमन शांति को भंग करने व आतंकी गतिविधियां लगातार बढ़ती जा रही हैं राज्य में आपसी भाईचारे में फूट डालने वाले ख़ालिस्तानी आतंकी गुरपतवंत सिंह पन्नू व उसके साथ आतंकी गतिविधियों में शामिल अन्य 7 लोगों के खिलाफ थाना नाकोदर सिटी में धारा——के अंतर्गत एफ. आई. आर न.-32/2025 दर्ज़ की […]

Continue Reading

*ਮਦਰਜ਼ ਡੇ ਆਊਟ: ਇੰਨੋਸੈਂਟ ਹਾਰਟਸ ਵਿਖੇ ਮਦਰਜ਼ ਡੇ ਸੈਲੀਬ੍ਰੇਸ਼ਨ: ਮਦਰਜ਼ ਅਤੇ ਬੱਚਿਆਂ ਨਾਲ ਇੱਕ ਆਨੰਦਦਾਇਕ ਮੂਵੀ ਟਾਈਮ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਨੇ ਆਪਣੇ ਪੰਜਾਂ ਸਕੂਲਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ, ਕਪੂਰਥਲਾ ਰੋਡ ਅਤੇ ਸੈਂਟਰਲ ਟਾਊਨ ਵਿਖੇ ਅਰਲੀ ਲਰਨਿੰਗ ਚਾਈਲਡ-ਕੇਅਰ ਸੈਂਟਰ ਵਿੱਚ ਬਹੁਤ ਉਤਸ਼ਾਹ ਨਾਲ ਮਦਰਜ਼ ਡੇ ਆਊਟ – ਮੂਵੀ ਟਾਈਮ ਮਨਾਇਆ। ਇਹ ਪ੍ਰੋਗਰਾਮ ਮਦਰਜ਼ ਡੇ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ, ਜੋ ਮਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ […]

Continue Reading

*ਇੰਨੋਸੈਂਟ ਹਾਰਟਸ ਸਕੂਲ ਨੇ ਗ੍ਰੀਨ ਇਨੀਸ਼ੀਏਟਿਵ ਨਾਲ ‘ਵਿਸ਼ਵ ਧਰਤੀ ਦਿਵਸ’ ਮਨਾਇਆ*

ਜਲੰਧਰ (ਜਸਪਾਲ ਕੈਂਥ)-ਵਿਸ਼ਵ ਸਿਹਤ ਦਿਵਸ ਮਨਾਉਣ ਲਈ, ਇੰਨੋਸੈਂਟ ਹਾਰਟਸ ਨੇ ਆਪਣੀਆਂ ਪੰਜ ਸ਼ਾਖਾਵਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਵਿੱਚ ਰਚਨਾਤਮਕ ਅਤੇ ਦਿਲਚਸਪ ਗਤੀਵਿਧੀਆਂ ਦਾ ਆਯੋਜਨ ਕੀਤਾ ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਜਾਗਰੂਕਤਾ, ਸੁਤੰਤਰ ਵਿਕਾਸ ਅਤੇ ਭਾਈਚਾਰਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਸੀ। ਵਿਦਿਆਰਥੀਆਂ ਨੇ ਇਸ ਜਸ਼ਨ ਵਿੱਚ ਉਤਸ਼ਾਹ ਨਾਲ […]

Continue Reading

*ਸ਼੍ਰੋਮਣੀ ਅਕਾਲੀ ਤੋਂ ਬਾਗੀ ਹੋ ਚੁੱਕੇ ਅਕਾਲੀ ਆਗੂ,ਜਿਤਨੇ ਮਰਜੀ ਪਾਪੜ ਵੇਲ ਲੈਣ, ਸੁਖਬੀਰ ਬਾਦਲ ਨੂੰ ਢਾਹ ਨਹੀਂ ਲਾ ਸਕਦੇ—–ਭੱਟੀ ਫਰਾਂਸ*

ਪੈਰਿਸ 21 ਅਪ੍ਰੈਲ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਣੇ ਫਰਾਂਸ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਥੀਆਂ, ਜਸਪ੍ਰੀਤ ਸਿੰਘ ਅਟਵਾਲ, ਸੋਨੂੰ ਕਰਨੈਲਗੰਜ , ਸਾਹਿਬ ਸਿੰਘ ਬਾਦਲ, ਸੁਰਜੀਤ ਸਿੰਘ ਮਾਣਾ, ਦਲਜੀਤ ਸਿੰਘ ਕਰਨੈਲਗੰਜ, ਗੁਰਨਾਮ ਸਿੰਘ ਉਰਫ ਗਿੱਲ ਨੰਗਲ ਲੁਬਾਲਾ ਆਦਿ ਦੇ ਹਵਾਲੇ ਨਾਲ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ […]

Continue Reading