*ਜਲੰਧਰ ਵਿੱਚ ਗੱਡੀ ਦਾ ਟਾਇਰ ਫਟਣ ਕਾਰਨ 3 ਲੋਕਾਂ ਦੀ ਮੌਤ,7-8 ਦੇ ਕਰੀਬ ਵਿਅਕਤੀ ਜ਼ਖਮੀ*

ਜਲੰਧਰ (ਦਾ ਮਿਰਰ ਪੰਜਾਬ) – ਨੈਸ਼ਨਲ ਹਾਈਵੇਅ ਕਰਤਾਰਪੁਰ ਰੋਡ ਵਿਧੀਪੁਰ ਫਾਟਕ ਦੇ ਨਜ਼ਦੀਕ ਸਕੋਪਿਓ ਗੱਡੀ ਦਾ ਟਾਇਰ ਫਟਣ ਕਾਰਨ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਜਦਕਿ 7-8 ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਜਿਸ ਵਾਹਨ […]

Continue Reading

*ਸੁਖਬੀਰ ਸਿੰਘ ਬਾਦਲ ਨੇ ਵਰਦੇਵ ਸਿੰਘ ਮਾਨ ਨੁੰ ਗੁਰੂ ਹਰਸਹਾਏ ਤੋਂ ਉਮੀਦਵਾਰ ਐਲਾਨਿਆ*

ਗੁਰੂ ਹਰਸਹਾਏ, 19 ਅਗਸਤ (ਦਾ ਮਿਰਰ ਪੰਜਾਬ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਵਿਚ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਜਿਸ ਕਾਰਨ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਗਈ ਹੈ ਤੇ ਲੋਕਾਂ ਮਨਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਹਲਕੇ ਵਿਚ 11 ਜਨਤਕ […]

Continue Reading

*ਰੰਜਿਸ਼ ਦੇ ਚੱਲਦਿਆਂ ਟੈਂਪੂ ਚਾਲਕ ਦਾ ਕਤਲ, ਹਾਜੀਪੁਰ ਪੁਲੀਸ ਨੇ ਮਾਮਲਾ ਕੀਤਾ ਦਰਜ*

ਤਲਵਾਡ਼ਾ,19 ਅਗਸਤ (ਦੀਪਕ ਠਾਕੁਰ)-ਬਲਾਕ ਹਾਜੀਪੁਰ ‘ਚ ਲੰਘੇ ਬੁਧਵਾਰ ਦੀ ਰਾਤ ਇੱਕ ਟੈਂਪੂ ਚਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਹਾਜੀਪੁਰ ਪੁਲੀਸ ਨੇ ਕਤਲ ਮਾਮਲੇ ‘ਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪਿੰਡ ਗੋਧਾਂ ਦੇ ਨਵੀਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਹਾਜੀਪੁਰ ਵਿਖੇ ਮ੍ਰਿਤਕ ਸੰਜੀਵ ਕੁਮਾਰ ਦੀ ਪਤਨੀ ਪੂਨਮ ਨੇ […]

Continue Reading

*ਇੰਨੋਸੈਂਟ ਹਾਰਟਸ ਵਿੱਚ ਵਿਸ਼ਵ ਫੋਟੋਗ੍ਰਾਫੀ ਦਿਵਸ ਉੱਤੇ ਆਨਲਾਈਨ ਪ੍ਰਤੀਯੋਗਿਤਾ*

ਜਲੰਧਰ, 19 ਅਗਸਤ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਸਕੂਲ ਅਤੇ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ਉੱਤੇ ਵਿਦਿਆਰਥੀਆਂ ਦੇ ਲਈ ਆਨਲਾਈਨ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਕੈਮਰੇ ਨਾਲ ਖਿੱਚੀਆਂ ਹੋਈਆਂ ਸਰਵ-ਉੱਤਮ ਫੋਟੋਆਂ ਨੂੰ ਸਕੂਲ ਦੇ ਫੇਸਬੁੱਕ ਪੇਜ ਉੱਤੇ ਸਾਂਝਾ ਕੀਤਾ। ਹਰੇਕ ਸਾਲ 19 ਅਗਸਤ ਨੂੰ […]

Continue Reading

*ਮੁੱਖ ਮੰਤਰੀ ਵੱਲੋਂ ਪਿੜਾਈ ਸੀਜ਼ਨ, 2021-22 ਲਈ ਗੰਨੇ ਦੀਆਂ ਸਾਰੀਆਂ ਕਿਸਮਾਂ ਦਾ ਭਾਅ 15 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੀ ਪ੍ਰਵਾਨਗੀ*

ਚੰਡੀਗੜ, 19 ਅਗਸਤ( ਦਾ ਮਿਰਰ ਪੰਜਾਬ)-ਸੂਬੇ ਦੇ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੜਾਈ ਸੀਜ਼ਨ, 2021-22 ਲਈ ਗੰਨੇ ਦੀਆਂ ਸਾਰੀਆਂ ਕੀਮਤਾਂ ਦੇ ਸਟੇਟ ਐਗਰ੍ਰੀਡ ਪ੍ਰਾਈਸ (ਐਸ.ਏ.ਪੀ.) ਵਿਚ ਪ੍ਰਤੀ ਕੁਇੰਟਲ 15 ਰੁਪਏ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਗੰਨੇ ਦੇ ਭਾਅ […]

Continue Reading

*ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ,ਰਿਹਾਅ ਕਰਨ ਦੇ ਹੁਕਮ*

ਚੰਡੀਗੜ੍ਹ: (ਦਾ ਮਿਰਰ ਪੰਜਾਬ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਰਿਹਾਅ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਿਕਰਯੋਗ ਹੈ ਕਿ ਸੈਣੀ ਨੂੰ ਬੁੱਧਵਾਰ ਦੇਰ ਰਾਤ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਵਕੀਲਾਂ ਨੇ ਵੀਰਵਾਰ ਸਵੇਰੇ ਹਾਈ ਕੋਰਟ ਵਿੱਚ ਇਸਦੇ […]

Continue Reading

*ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਗ੍ਰਿਫਤਾਰ*

ਚੰਡੀਗੜ੍ਹ , 18 ਅਗਸਤ (ਦਾ ਮਿਰਰ ਪੰਜਾਬ) :- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ । ਉਹਨਾਂ ਦੀ ਇਹ ਗ੍ਰਿਫਤਾਰੀ ਕਾਂਸਟੇਬਲ ਭਰਤੀ ਗੜਬੜੀ ਮਾਮਲੇ ਵਿਚ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਨੂੰ ਮਿਲੀ ਜ਼ੈੱਡ ਸੁਰੱਖਿਆ ਨੂੰ ਰਿਲੀਵ ਕੀਤਾ ਗਿਆ । […]

Continue Reading

*ਸੁਖਬੀਰ ਸਿੰਘ ਬਾਦਲ ਵੱਲੋਂ 100 ਹਲਕੇ 100 ਦਿਨ ਪਾਰਟੀ ਯਾਤਰਾ ਸ਼ੁਰੂ*

ਜ਼ੀਰਾ, 18 ਅਗਸਤ (ਦਾ ਮਿਰਰ ਪੰਜਾਬ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ 100 ਹਲਕੇ 100 ਦਿਨ ਮੁਹਿੰਮ ਇਸ ਵਿਧਾਨ ਸਭਾ ਸੀਟ ਤੋਂ ਸ਼ੁਰੂ ਕੀਤੀ ਤੇ ਪੰਜਾਬੀਆਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਸੇ ਤਰੀਕੇ 13 ਨੁਕਾਤੀ ਏਜੰਡਾ ਲਾਗੂ ਕਰੇਗਾ ਜਿਸ ਤਰੀਕੇ ਪਾਰਟੀ ਨੇ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ […]

Continue Reading

*ਰੇਲਵੇ ਵਿਭਾਗ ਨੇ ਤਲਵਾਡ਼ਾ ਮੁਕੇਰੀਆਂ ਰੇਲ ਲਿੰਕ ਨੂੰ ਦਿੱਤੀ ਹਰੀ ਝੰਡੀ*

ਤਲਵਾਡ਼ਾ,18 ਅਗਸਤ (ਦੀਪਕ ਠਾਕੁਰ)-ਕਰੀਬ ਸਾਢੇ ਤਿੰਨ ਦਹਾਕੇ ਮਗਰੋਂ ਤਲਵਾਡ਼ਾ -ਮੁਕੇਰੀਆਂ ਵਿਚਾਲੇ ਰੇਲ ਮੁਡ਼ ਦੌਡ਼ੇਗੀ। ਉਤੱਰੀ ਰੇਲਵੇ ਨੇ ਲਾਈਨ ਵਿਛਾਉਣ ਲਈ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਸ ਰੇਲ ਲਿੰਕ ਲਈ 411 ਕਰੋਡ਼ ਰੁਪਏ ਜ਼ਾਰੀ ਕੀਤੇ ਹਨ। ਇਹ ਜਾਣਕਾਰੀ ਉਤੱਰੀ ਰੇਲਵੇ ਸੀਨੀਅਰ ਸੈਕਸ਼ਨ ਇੰਜੀਨਿਅਰ ਕੰਮ ਤੇ ਨਿਰਮਾਣ ਅਧਿਕਾਰੀ ਸੰਦੀਪ ਕੁਮਾਰ ਨੇ ਸਾਂਝੀ […]

Continue Reading

*ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੱੁਤ ਦੀ ਭੰਨਤੋਡ਼ ਦੇ ਵਿਰੋਧ ‘ਚ ਭਾਜਪਾ ਦਾ ਪੁਤਲਾ ਫ਼ੂਕ ਪ੍ਰਦਰਸ਼ਨ*

ਤਲਵਾਡ਼ਾ,18 ਅਗਸਤ (ਦੀਪਕ ਠਾਕੁਰ)-ਇੱਥੇ ਭਾਜਪਾ ਵਰਕਰਾਂ ਨੇ ਲਾਹੌਰ ‘ਚ ਸ਼ੇਰ -ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੱੁਤ ਤੋÎਡ਼ਨ ਦੇ ਵਿਰੋਧ ਰੋਸ ਧਰਨਾ ਦਿੱਤਾ ਅਤੇ ਪਾਕਿਸਤਾਨ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ। ਸਥਾਨਕ ਸਬਜ਼ੀ ਮੰਡੀ ਚੌਂਕ ’ਤੇ ਭਾਜਪਾ ਕਿਸਾਨ ਮੋਰਚਾ ਦਾ ਆਗੂ ਦਲਜੀਤ ਸਿੰਘ ਜੀਤੂ ਅਤੇ ਸਾਬਕਾ ਮੰਡਲ ਪ੍ਰਧਾਨ ਅਸ਼ੋਕ ਸਭਰਵਾਲ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ। […]

Continue Reading