*ਗਠਜੋੜ ਦੀਆਂ 117 ਸੀਟਾਂ ਜਿੱਤਣ ਲਈ ਤਾਲਮੇਲ ਬਣਾਕੇ ਕੰਮ ਦੀ ਨੀਤੀ ਉਲੀਕੀ – ਬੈਨੀਵਾਲ*
ਚੰਡੀਗੜ੍ਹ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਗੁਰੂਦਵਾਰਾ ਕਲਗੀਧਰ ਨਿਵਾਸ ਵਿਖੇ ਹੋਈ ਜਿਸ ਵਿੱਚ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਸਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਭਰ ਤੋਂ ਸੂਬਾ ਜਨਰਲ ਸਕੱਤਰ, ਸੂਬਾ ਸਕੱਤਰ ਤੇ ਕੋਰ ਕਮੇਟੀ ਸ਼ਾਮਿਲ ਹੋਈ। ਗਠਜੋੜ ਤੋਂ ਬਾਅਦ ਬਸਪਾ ਦੀ ਪਲੇਠੀ […]
Continue Reading




