*ਜਾਣੀਆਂ ਚਾਹਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਲਈ 43 ਲੱਖ ਰੁਪਏ ਦੀ ਰਾਸ਼ੀ ਜਾਰੀ*

ਲੋਹੀਆਂ ਖਾਸ, 25 ਸਤੰਬਰ (ਰਾਜੀਵ ਬੱਬੂ)- ਸਰਕਾਰੀ ਪ੍ਰਾਇਮਰੀ ਸਕੂਲ ਜਾਣੀਆਂ ਚਾਹਲ, ਬਲਾਕ ਲੋਹੀਆਂ ਖਾਸ ਵਿਖੇ ਸਕੂਲ ਦੀ ਅਣਸੁਰੱਖਿਅਤ ਇਮਾਰਤ ਦੀ ਥਾਂ ਨਵੀਂ ਇਮਾਰਤ ਦੀ ਉਸਾਰੀ ਸਬੰਧੀ ਐੱਸ.ਐੱਮ.ਸੀ. ਮੈਂਬਰਾਂ ਅਤੇ ਗ੍ਰਾਮ ਪੰਚਾਇਤ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਮੇਸ਼ਵਰ ਚੰਦਰ, ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਚੌਹਾਨ, ਸਰਪੰਚ ਰਣਜੀਤ ਸਿੰਘ ਅਤੇ […]

Continue Reading

*ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵਾਟਰ ਕੂਲਰ ਤੇ ਆਰ.ਓ. ਲਗਵਾਏਗੀ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਐਂਡ ਅਬਰੋਡ*

ਬਰਮਿੰਘਮ (ਜਸਪਾਲ ਕੈਂਥ) — ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਐਂਡ ਅਬਰੋਡ ਦੀ ਇੱਕ ਅਹਿਮ ਮੀਟਿੰਗ 19 ਸਤੰਬਰ 2026 ਨੂੰ ਸਭਾ ਦੇ ਮੁੱਖ ਦਫ਼ਤਰ ਸ੍ਰੀ ਗੁਰੂ ਰਵਿਦਾਸ ਭਵਨ, ਯੂਨੀਅਨ ਰੋਅ, ਹੈਂਡਜ਼ਵਰਥ, ਬਰਮਿੰਘਮ (ਯੂ.ਕੇ.) ਵਿਖੇ ਸਭਾ ਦੇ ਪ੍ਰਧਾਨ ਸ੍ਰੀ ਆਰ.ਕੇ. ਮਹਿਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭਾ ਦੇ ਸਕੱਤਰ ਸ੍ਰੀ ਜਸਵੀਰ ਰਾਮ ਹੀਰ ਵੱਲੋਂ ਪਿਛਲੀ […]

Continue Reading

*ਰੇਤ ਨਾਲ ਭਰਿਆ ਟਿੱਪਰ ਪਲਟਿਆ, ਤਿੰਨ ਦੁਕਾਨਾਂ ਦੇ ਸ਼ਟੱਰ ਟੁੱਟੇ ਜਾਨੀ ਨੁਕਸਾਨ ਦਾ ਬਚਾਅ ਰਿਹੈ, ਕਰੱਸ਼ਰ ਬੰਦ ਹੋਣ ਦੇ ਬਾਵਜੂਦ ਮਾਈਨਿੰਗ ਸਮੱਗਰੀ ਦੀ ਨਿਰਵਿਘਨ ਆਵਾਜਾਈ ਚਰਚਾ ਦਾ ਵਿਸ਼ਾ*

ਦੀਪਕ ਠਾਕੁਰ ਤਲਵਾਡ਼ਾ,22 ਸਤੰਬਰ -ਇੱਥੇ ਸਥਾਨਕ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤੋਂ ਥੋਡ਼੍ਹੀ ਦੂਰ ਦੌਸਡ਼ਕਾ ਰੋਡ ’ਤੇ ਸਵੇਰੇ ਤਡ਼ਕ ਸਾਰ ਇੱਕ ਰੇਤਾ ਨਾਲ ਭਰਿਆ ਗੁਰੂ ਟਰਾਂਸਪੋਰਟ ਜਲੰਧਰ ਦਾ ਟਿੱਪਰ ਪਲਟ ਗਿਆ। ਬਜ਼ਾਰ ਦੇ ਬਾਹਰੋ ਬਾਹਰ ਟਿੱਪਰ ਪਲਟਣ ਕਾਰਨ ਜਾਨੀ ਨੁਕਸਾਨ ਦਾ ਤਾਂ ਬਚਾਅ ਰਿਹਾ, ਪਰ ਨੇਡ਼ਲੀਆਂ ਤਿੰਨ ਦੁਕਾਨਾਂ ਦੇ ਸ਼ਟੱਰ ਟੁੱਟ ਗਏ। ਟਿੱਪਰ ਚਾਲਕ […]

Continue Reading

*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*

ਜਲੰਧਰ, 22 ਸਤੰਬਰ, (ਜਸਪਾਲ ਕੈਂਥ)-: ਫੋਰਟਿਸ ਹਸਪਤਾਲ ਜਲੰਧਰ ਨੇ ਅੱਜ ਗੰਭੀਰ ਹਾਰਟ ਅਟੈਕ, ਜਿਸ ਨੂੰ ਐਸਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਸਟੇਮੀ STEMI) ਕਿਹਾ ਜਾਂਦਾ ਹੈ, ਦੌਰਾਨ ਤੇਜ਼ੀ ਨਾਲ ਇਲਾਜ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਆਪਣੇ ਮਜ਼ਬੂਤ ਐਮਰਜੈਂਸੀ ਰਿਸਪਾਂਸ ਨੂੰ ਦਰਸਾਉਂਦੇ ਹੋਏ, ਫੋਰਟਿਸ ਹਸਪਤਾਲ ਜਲੰਧਰ ਨੇ ਦੱਸਿਆ ਕਿ ਨਵੰਬਰ 2025 ਤੋਂ ਹੁਣ ਤੱਕ 111 ਸਟੇਮੀ ਮਾਮਲਿਆਂ ਦਾ ਸਫਲ […]

Continue Reading

*ਇੰਨੋਸੈਂਟ ਹਾਰਟਸ ਸਕੂਲ ਦੇ ਨੰਨ੍ਹੇ ਕਦਮਾਂ ਨੇ ਸਿਰਜਿਆ ਸਸ਼ਕਤ ਭਾਰਤ ਦਾ ਸੁਪਨਾ : ‘ਵਾਈਵੇਸ਼ਸ ਵਾਈਬ੍ਰੈਂਸ 2026-27’ ਰਿਹਾ ਸ਼ਾਨਦਾਰ*

ਜਲੰਧਰ (ਜਸਪਾਲ ਕੈਂਥ)-ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਵਿਖੇ ਐਲ.ਕੇ.ਜੀ. ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਦੀ ਪ੍ਰਤਿਭਾ, ਊਰਜਾ ਅਤੇ ਆਤਮ-ਵਿਸ਼ਵਾਸ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ “ਵਾਈਵੇਸ਼ਸ ਵਾਈਬ੍ਰੈਂਸ 2026-27” ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ “ਨੰਨ੍ਹੇ ਕਦਮ–ਸਸ਼ਕਤ ਭਾਰਤ” ਅਤੇ “ਹਮ ਫਿਟ ਤੋ ਇੰਡੀਆ ਫਿਟ” ਵਰਗੇ ਪ੍ਰੇਰਣਾਦਾਇਕ ਵਿਸ਼ਿਆਂ ’ਤੇ ਆਧਾਰਿਤ ਸੀ। ਇਸ ਮੌਕੇ ਐਲ.ਕੇ.ਜੀ. […]

Continue Reading

*ਇੰਜੀਨੀਅਰਾਂ ਨੂੰ ਬਣਦਾ ਰੁਤਬਾ ਤੇ ਸਨਮਾਨ ਮਿਲੇ: ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ*

ਚੰਡੀਗੜ੍ਹ, 15 ਸਤੰਬਰ:( ਜਸਪਾਲ ਕੈਂਥ)-ਪੰਜਾਬ ਅਤੇ ਚੰਡੀਗੜ੍ਹ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਇੰਜੀਨੀਅਰਾਂ ਨੂੰ ਉਨ੍ਹਾਂ ਦੇ ਯੋਗਦਾਨ ਅਨੁਸਾਰ ਬਣਦਾ ਰੁਤਬਾ, ਸਨਮਾਨ ਅਤੇ ਮਹੱਤਤਾ ਮਿਲਣੀ ਚਾਹੀਦੀ ਹੈ। ਇਹ ਗੱਲ ਪੰਜਾਬੀ ਇੰਜੀਨੀਅਰਜ਼ ਵੈਲਫੇਅਰ ਸੋਸਾਇਟੀ (ਪਿਊਸ) ਦੇ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਅੱਜ ਇੰਜੀਨੀਅਰਜ਼ ਦਿਵਸ ਮੌਕੇ ਮੈਗਸੀਪਾ, ਸੈਕਟਰ-26, ਚੰਡੀਗੜ੍ਹ ਵਿਖੇ ਕਰਵਾਏ ਵਿਸ਼ਾਲ ਸਮਾਗਮ […]

Continue Reading

*ਗੜ੍ਹਾ ਰੋਡ ਫਲਾਈਓਵਰ ਮਾਮਲੇ ’ਤੇ ਦੁਕਾਨਦਾਰਾਂ ਦੇ ਹੱਕ ਵਿੱਚ ਖੜ੍ਹੀ ਰਹੇਗੀ ਆਮ ਆਦਮੀ ਪਾਰਟੀ: ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ*

ਜਲੰਧਰ (ਜਸਪਾਲ ਕੈਂਥ)-ਅੱਜ ਜਲੰਧਰ ਕੈਂਟ ਦੇ ਗੜ੍ਹਾ ਰੋਡ ਵਿਖੇ ਫਲਾਈਓਵਰ ਦੇ ਮੁੱਦੇ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਨੂੰ ਸੁਣਿਆ ਅਤੇ ਉਨ੍ਹਾਂ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਇਹ ਫਲਾਈਓਵਰ ਕੇਂਦਰ […]

Continue Reading

*ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਐਸੋਸੀਏਸ਼ਨ ( FIKFA ) ਦੀ ਦੋ ਰੋਜਾ ਮੀਟਿੰਗ ਬਿਨਾਂ ਕਿਸੇ ਵਾਦ ਵਿਵਾਦ ਦੇ ਸੰਪਨ ਹੋਈ*

ਪੈਰਿਸ 14 ਸਤੰਬਰ ( ਭੱਟੀ ) ਦੁਨੀਆ ਭਰ ਦੀਆਂ ਅਠਾਰਾਂ ਕਬੱਡੀ ਫੈਡਰੇਸ਼ਨਾਂ ਵਲੋਂ ਸਾਂਝੇ ਤੌਰ ਤੇ ਬਣਾਈ ਗਈ ਫਿਫਕਾ ਨਾਮ ਦੀ ਕਬੱਡੀ ਫੈਡਰੇਸ਼ਨ ਦੀ ਮੀਟਿੰਗ ਹੌਲੈਂਡ ਵਿੱਚ ਪੈਂਦੇ ਸ਼ਹਿਰ ਅਮਸਟਰਡਮ ਵਿਖ਼ੇ ਸਥਿਤ, ਰੈਸਟੋਰੈਂਟ ਵੇਦਾ ਵਿਖ਼ੇ ਬਹੁਤ ਹੀ ਸੁਹਾਵਣੇ ਮਾਹੌਲ ਵਿੱਚ ਹੋਈ, ਜਿਸਦੀ ਪ੍ਰਧਾਨਗੀ, ਰਸ਼ਪਾਲ ਸਿੰਘ ਸ਼ੀਰਾ ਇੰਗਲੈਂਡ ਨੇ ਆਪਣੇ ਸਾਥੀਆਂ ਦੇ ਸਹਿਯੋਗ ਅਤੇ ਸਹਿਮਤੀ ਨਾਲ […]

Continue Reading

*ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਸਮਾਗਮ ’ਚ ਬਸਪਾ ਦਾ ਵੱਡਾ ਇਕੱਠ*

ਜੀਰਾ/ਜਲੰਧਰ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਐਤਵਾਰ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਜੀਰਾ ਦੀ ਦਾਣਾ ਮੰਡੀ ਵਿੱਚ ਸ਼ਰਧਾ ਪੂਰਵਕ ਮਨਾਇਆ ਗਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਪਾਰਟੀ ਦੇ ਮੁੱਖ ਸੈਕਟਰ ਪ੍ਰਭਾਰੀ ਇੰਜ. ਰਾਮਜੀ ਗੌਤਮ ਮੁੱਖ ਮਹਿਮਾਨ ਅਤੇ ਕੇਂਦਰੀ […]

Continue Reading

*ਲੋਹੀਆਂ ਖਾਸ ਗੋਲੀਕਾਂਡ ਮਾਮਲੇ ਵਿੱਚ ਪੰਜ ਮੁਲਜ਼ਮ ਕਾਬੂ, 30 ਬੋਰ ਦਾ ਨਾਜਾਇਜ਼ ਪਿਸਟਲ, ਮੈਗਜ਼ੀਨ ਅਤੇ ਤਿੰਨ ਜ਼ਿੰਦਾ ਰੌਂਦ ਬਰਾਮਦ*

ਲੋਹੀਆਂ ਖਾਸ, 12 ਸਤੰਬਰ (ਰਾਜੀਵ ਕੁਮਾਰ ਬੱਬੂ): ਲੋਹੀਆਂ ਖਾਸ ਦੇ ਮੈਨ ਬਾਜ਼ਾਰ ਵਿੱਚ ਕੁਝ ਦਿਨ ਪਹਿਲਾਂ ਦੁਕਾਨ ‘ਸੈਮ ਕਲੈਕਸ਼ਨ’ ਦੇ ਸਾਹਮਣੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਇੱਕ 30 ਬੋਰ ਦਾ ਨਾਜਾਇਜ਼ ਪਿਸਟਲ, ਇੱਕ ਮੈਗਜ਼ੀਨ ਅਤੇ […]

Continue Reading