Author: Jasapl Kainth
*ਹਜਾਰਾਂ ਵਰਕਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਬੀਬੀ ਹਰਗੋਬਿੰਦ ਕੌਰ ਜੀ ਦਾ ਦਿਲ ਦੀਆਂ ਗਹਿਰਾਈਆਂ ‘ਚੋਂ ਸਵਾਗਤ—ਸ਼੍ਰੋਮਣੀ ਅਕਾਲੀ ਦਲ ਯੂਰਪ*
ਪੈਰਿਸ 16 ਜੁਲਾਈ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਸਥਿਤ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੂਰੇ ਭਾਰਤ ‘ਚ ਆਪਣੀ ਵਿਲੱਖਣ ਪਹਿਚਾਣ ਰੱਖਣ ਵਾਲੀ ਅਤੇ ਛੋਟੇ ਜਿਹੇ ਕਿਸਾਨ ਪਰਿਵਾਰ ‘ਚ ਜਨਮੀ ਬੀਬੀ ਹਰਗੌਬਿੰਦ ਕੌਰ ਜੀ, ਜਿਸਦਾ 32 ਸਾਲ ਦਾ ਸੰਘਰਸ਼ੀ ਜੀਵਨ ਰਿਹਾ ਹੈ, ਉਹ ਬੀਤੇ ਦਿਨ ਆਪਣੇ ਹਜਾਰਾਂ ਆਂਗਣਵਾੜੀ ਵਰਕਰਾਂ ਸਾਹਿਤ ਸ਼੍ਰੋਮਣੀ ਅਕਾਲੀ […]
Continue Reading*ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਜਲੰਧਰ ਵਿਚ ਇਨਾਮ ਵੰਡ ਸਮਾਰੋਹ*
ਜਲੰਧਰ (ਦਾ ਮਿਰਰ ਪੰਜਾਬ)-ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ( ਜੀਰੋ ਫੀਸ )ਮਾਡਲ ਹਾਊਸ ,ਰੋਡ ਬਸਤੀ ਸ਼ੇਖ ਜਲੰਧਰ ਵਿਖੇ ਸਿੱਖ ਮਿਸ਼ਨਰੀ ਕਾਲਜ ਵਲੋਂ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਵਲੋਂ ਚੰਗੇ ਨੰਬਰ ਲੈ ਕੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ […]
Continue Reading*ਆਪ ਸਰਕਾਰ ‘ਚ ਐਨਆਰਆਈ ਨੂੰ ਨਹੀਂ ਮਿਲ ਰਿਹਾ ਇਨਸਾਫ*
*ਐਨ.ਆਰ ਆਈ ਸਵਰਨ ਸਿੰਘ ਨੇ ਹਲਕਾ ਬਾਬਾ ਬਕਾਲਾ ਦੇ ਐਮ ਐਲ ਏ ਉਪਰ ਲਗਾਏ ਗੰਭੀਰ ਦੋਸ਼ – ਐਨਆਰਆਈ ਸਵਰਨ ਸਿੰਘ ਤਰਨਤਾਰਨ* *ਜ਼ਮੀਨ ਸਬੰਧੀ ਚੱਲਦੇ ਆ ਰਹੇ ਵਿਵਾਦ ‘ਚ ਦੋਸ਼ੀ ਕਰ ਰਹੇ ਹਨ ਐਨਆਰਆਈ ਤੇ ਵਾਰ-ਵਾਰ ਹਮਲਾ* ਜਲੰਧਰ( ਦਾ ਮਿਰਰ ਪੰਜਾਬ )-ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਰਨ ਸਿੰਘ ਪੁੱਤਰ ਜੁਗਿੰਦਰ ਸਿੰਘ ਯੂਕੇ (ਇੰਗਲੈਂਡ) ਦਾ ਸਿਟੀਜਨ ਹਾਂ […]
Continue Reading*ਸ਼੍ਰੀ ਨਰਿੰਦਰ ਮੋਦੀ ਨੂੰ ਸਿੱਖ ਕੌਮ ਨਾਲ ਸਬੰਧਿਤ ਦਰਪੇਸ਼ ਮਸਲਿਆਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਫਰਾਂਸ ‘ਚ ਰਹਿੰਦੇ ਕੁਝ’ਕੁ ਭਾਰਤੀ ਸਿੱਖ——-ਭੱਟੀ ਫਰਾਂਸ*
ਪੈਰਿਸ 13 ਜੁਲਾਈ ( ਦਾ ਮਿਰਰ ਪੰਜਾਬ) ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ (ਰਜਿ.) ਫਰਾਂਸ ਦੇ ਪ੍ਰਧਾਨ ਸਰਦਾਰ ਇਕਬਾਲ ਸਿੰਘ ਭੱਟੀ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਕਿ ਸਰਕਾਰੀ ਤੌਰ ਤੇ ਦੋ ਦਿਨਾਂ ਦੌਰੇ ਵਾਸਤੇ ਫਰਾਂਸ ਜਾ ਰਹੇ ਹਨ ਨੂੰ ਕੁਝ ‘ਕੁ ਭਾਰਤੀ ਸਿੱਖ ਵੀ ਮਿਲਣ ਜਾ ਰਹੇ ਹਨ […]
Continue Reading*ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆ ਦੇ ਨਵੀਂ ਦਿੱਲੀ ਅਸਥਾਨ ਦੇ ਜਥੇਦਾਰ ਭਾਈ ਅਮਰੀਕ ਸਿੰਘ ਸਚਖੰਡ ਜਾ ਬਿਰਾਜੇ*
ਜਲੰਧਰ(ਦਾ ਮਿਰਰ ਪੰਜਾਬ)-ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆ ਦੇ ਬਹੁਤ ਹੀ ਵਫਾਦਾਰ ਅਤੇ ਸਿਦਕ ਵਾਨ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਸੰਪੂਰਨ ਕਰ ਕੇ ਅਜ ਮਿਤੀ 12/7/2023 ਨੂੰ ਸਚਖੰਡ ਜਾ ਬਿਰਾਜੇ ਹਨ। ਭਾਈ ਅਮਰੀਕ ਸਿੰਘ ਜੀ ਇੰਗਲੈਂਡ ਵਿਚ ਰਹਿ ਰਹੇ ਸਨ। ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ […]
Continue Reading*ਬੁਢਾਪਾ ਪੈਨਸ਼ਨ ਲਗਾਉਣ ਲਈ ਸਰਕਾਰ ਨੇ ਜਨਮ ਸਰਟੀਫਿਕੇਟ ਦੀ ਲਗਾਈ ਸ਼ਰਤ ਹਟਾਈ*
ਦੀਪਕ ਠਾਕੁਰ ਤਲਵਾਡ਼ਾ,12 ਜੁਲਾਈ -ਪੰਜਾਬ ਸਰਕਾਰ ਨੇ ਬੁਢਾਪਾ ਪੈਨਸ਼ਨ ਲਗਾਉਣ ਲਈ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਜਾਂ ਵੋਟਰ ਸੂਚੀ ਦੇ ਨਾਲ ਜਨਮ ਸਰਟੀਫਿਕੇਟ ਜਾਂ ਦਸਵੀਂ ਪਾਸ ਜਾਂ ਸਕੂਲ ਛੱਡਣ ਦੇ ਸਰਟੀਫਿਕੇਟ ਦੇ ਕੋਈ ਇੱਕ ਦਸਤਾਵੇਜ਼ ਦੇਣ ਦੀ ਲਾਜ਼ਮੀ ਕੀਤੀ ਸ਼ਰਤ ਹਟਾ ਲਈ ਹੈ। ਸਰਕਾਰ ਦੇ ਫੈਸਲੇ ਨਾਲ ਯੋਗ ਲਾਭਪਾਤਰੀਆਂ ਨੂੰ ਬੁਢਾਪੇ […]
Continue Reading*ਪ੍ਰਾਪਰਟੀ ਡੀਲਰ ਨੇ ਲਗਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੂਨਾ*
ਜਲੰਧਰ (ਦਾ ਮਿਰਰ ਪੰਜਾਬ)-ਇੱਕ ਪਾਸੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਜਾਇਜ਼ ਕਲੋਨੀਆਂ ਤੇ ਨਜਾਇਜ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਸ਼ੈਤਾਨ ਪ੍ਰਾਪਰਟੀ ਡੀਲਰ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਤੋਂ ਬਾਜ ਨਹੀਂ ਆ ਰਹੇ । ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਕੁਕੀ ਢਾਬ ਮਿੱਠਾਪੂਰ ਰੋਡ ਉਤੇ ਦੇਖਣ ਨੂੰ […]
Continue Reading*फिल्लौर के मशहूर नर्सिंग होम पर लगे गलत स्कैनिंग करने के आरोप*
जालंधर (The Mirror Punjab)-डॉक्टरों के पवित्र पेशे को बदनाम करने में लगे कुछ डाक्टर अभी भी अपने गलत काम करने से बाज नहीं आ रहे हैं। अब जिले के फिल्लौर क्षेत्र में पड़ते मशहूर अरोड़ा नर्सिंग होम पर गलत स्कैनिंग करने के आरोप लगे हैं। गन्ना पिंड के रहने वाले रामजी दास ने जालंधर के […]
Continue Reading*ਸਮਾਜ ਸੈਵੀ ਸੰਸਥਾ ( ਆਖਰੀ ਉਮੀਦ ) ਹੋਰਨਾਂ ਸੇਵਾਵਾਂ ਦੇ ਨਾਲ ਨਾਲ, ਹੜ ਪੀੜਤਾ ਦੀ ਵੀ ਕਰ ਰਹੀ ਹੈ, ਦਿਨ ਰਾਤ ਸੇਵਾ -ਭੱਟੀ ਫਰਾਂਸ*
ਪੈਰਿਸ / ਜਲੰਧਰ 12 ਜੁਲਾਈ ( ਪੱਤਰ ਪ੍ਰੇਰਕ ) ਸਿਆਣਿਆਂ ਦੇ ਕਹਿਣ ਮੁਤਾਬਿਕ ਜ਼ੇਕਰ ਅਣਥੱਕ ਸੇਵਾ ਕਰਨ ਦਾ ਮਨ ਹੋਵੇ ਤਾਂ ਫ਼ੀਲਡ ਨਹੀਂ ਦੇਖਿਆ ਜਾਂਦਾ ਇਹ ਉਦਾਹਰਣ ਢੁਕਦੀ ਹੈ ਆਖਰੀ ਉਮੀਦ ਸੰਸਥਾ( ਰਜਿ ) ਜਲੰਧਰ ਉੱਪਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਤਤਪਰ ਰਹਿੰਦੀ ਹੈ, ਉਹ ਹੁਣ ਹੜਾਂ […]
Continue Reading