*ਸਮਾਜ ਸੈਵੀ ਸੰਸਥਾ ( ਆਖਰੀ ਉਮੀਦ ) ਹੋਰਨਾਂ ਸੇਵਾਵਾਂ ਦੇ ਨਾਲ ਨਾਲ, ਹੜ ਪੀੜਤਾ ਦੀ ਵੀ ਕਰ ਰਹੀ ਹੈ, ਦਿਨ ਰਾਤ ਸੇਵਾ -ਭੱਟੀ ਫਰਾਂਸ*

ਪੈਰਿਸ / ਜਲੰਧਰ 12 ਜੁਲਾਈ ( ਪੱਤਰ ਪ੍ਰੇਰਕ ) ਸਿਆਣਿਆਂ ਦੇ ਕਹਿਣ ਮੁਤਾਬਿਕ ਜ਼ੇਕਰ ਅਣਥੱਕ ਸੇਵਾ ਕਰਨ ਦਾ ਮਨ ਹੋਵੇ ਤਾਂ ਫ਼ੀਲਡ ਨਹੀਂ ਦੇਖਿਆ ਜਾਂਦਾ ਇਹ ਉਦਾਹਰਣ ਢੁਕਦੀ ਹੈ ਆਖਰੀ ਉਮੀਦ ਸੰਸਥਾ( ਰਜਿ ) ਜਲੰਧਰ ਉੱਪਰ ਜੋ ਕਿ ਪਿਛਲੇ ਕਈ ਸਾਲਾਂ ਤੋਂ ਗਰੀਬਾਂ ਦੀ ਹਰ ਲੋੜ ਪੂਰੀ ਕਰਨ ਵਾਸਤੇ ਤਤਪਰ ਰਹਿੰਦੀ ਹੈ, ਉਹ ਹੁਣ ਹੜਾਂ […]

Continue Reading

*ਯੂਰਪੀਅਨ ਕਬੱਡੀ ਫੈਡਰੇਸ਼ਨ ਆਫ ਯੂਰਪ ਵੱਲੋਂ ਇਸ ਸੀਜਨ ਦਾ ਦੂਸਰਾ ਕਬੱਡੀ ਕੱਪ ਇਟਲੀ ਦੀ ਧਰਤੀ ਤੇ ਸੁਖਮਿੰਦਰ ਸਿੰਘ ਜੌਹਲ ਦੇ ਯਤਨਾਂ ਸਦਕਾ ਸਫਲਤਾ ਸਾਹਿਤ ਹੋਇਆ ਸੰਪਨ – ਜੱਗਾ ਦਿਉਲ, ਇੰਦਰਜੀਤ ਜਰਮਨੀ ਅਤੇ ਗਿੰਦਾ ਫਰਾਂਸ*

*ਇਸ ਸੀਜਨ ਦੇ ਦੂਸਰੇ ਟੂਰਨਾਮੈਂਟ ਵਿੱਚੋਂ ਪਹਿਲੇ ਸਥਾਨ ਦੇ ਕੱਪ ਦਾ ਮੂੰਹ ਐਨ.ਆਰ.ਆਈ ਸਪੋਰਟਸ ਕਲੱਬ ਬੈਲਜੀਅਮ ਨੇ ਚੁੰਮਿਆ ਜਦਕਿ ਇੰਦਰਜੀਤ ਜਰਮਨੀ ਦੀ ਟੀਮ ਰਹੀ ਰਨਰ-ਅੱਪ —-ਬਲਦੇਵ ਜੋਸਨ, ਭੱਟੀ ਅਤੇ ਬਲਕਰਨ* *ਇਸ ਟੂਰਨਾਮੈਂਟ ਵਿੱਚ ਯੂਰਪ ਦੀਆਂ ਅੱਠ ਕਬੱਡੀ ਟੀਮਾਂ ਤੋਂ, ਇਲਾਵਾ ਕੁੜੀਆਂ ਅਤੇ ਮੁੰਡਿਆਂ ਦੀਆਂ ਛੇਅ ਨੈਸ਼ਨਲ ਟੀਮਾਂ ਨੇ ਵੀ ਆਪਣੇ ਜੌਹਰ ਦਿਖਾਏ —–ਚਰਨਜੀਤ, ਰਿੰਕੂ ਸਮਰਾ, […]

Continue Reading

*ਜਲੰਧਰ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ*

ਜਲੰਧਰ (ਦਾ ਮਿਰਰ ਪੰਜਾਬ)-ਪੂਰੇ ਪੰਜਾਬ ਭਰ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਨਦੀਆਂ ਅਤੇ ਦਰਿਆਵਾਂ ਦਾ ਜਲ ਪੱਧਰ ਵਧਿਆ ਹੋਇਆ ਹੈ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਹੈ। ਪੰਜਾਬ ਸਰਕਾਰ ਨੇ ਇਸ ਹੜ੍ਹ ਵਾਲੀ ਸਥਿਤੀ ਨੂੰ ਨਜਿੱਠਣ ਲਈ ਵੱਡੇ ਪੱਧਰ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। […]

Continue Reading

*ਜਾਅਲੀ ਅਸਲਾ ਲਾਇਸੰਸ ਨਾਲ ਸਾਲਾਂ ਬਦੀ ਨਜਾਇਜ ਹਥਿਆਰ ਰੱਖਣ ਵਾਲੇ ਅਵਤਾਰ ਸਿੰਘ ਦੀ ਉਚ ਅਧਿਕਾਰੀਆਂ ਪਾਸ ਸ਼ਿਕਾਇਤ*

ਤਰਨਤਾਰਨ..8 ਜੁਲਾਈ (ਦਾ ਮਿਰਰ ਪੰਜਾਬ )-ਮੌਜੂਦਾ ਸਰਕਾਰ ਪੁਰਾਣੀਆਂ ਸਰਕਾਰਾਂ ਦੇ ਪਾਲਤੂ ਅਪਰਾਧੀਆਂ ਨੂੰ ਨਥ ਪਾਉਣ ਲਈ ਹਰ ਹੀਲਾ ਵਰਤ ਰਹੀ ਹੈ ਪਰ ਅਜੇ ਵੀ ਕੁਝ ਸ਼ਾਤਰ ਲੇਕ ਸੱਤਾਧਾਰੀ ਪਾਰਟੀ ਦੇ ਗੈਰ ਤਜਰਬੇਕਾਰ ਐਮ ਐਲ ਏ ਦੀ ਮਦਦ ਨਾਲ ਆਪਣਾ ਧੰਦਾ ਚਲਾ ਰਹੇ ਹਨ। ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪਿੰਡ ਰਾਮਪੁਰ ਨਰੋਤਮਪੁਰ ਜਲਾਲਾਬਾਦ ਥਾਣਾ ਵੈਰੋਵਾਲ ਜਿਲਾ […]

Continue Reading

*ਐਡਵੋਕੇਟ ਬਲਵਿੰਦਰ ਕੁਮਾਰ ਨਾਲ ਕੀਤੇ ਅਣਮਨੁੱਖੀ ਵਿਵਹਾਰ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ ਜਾਵੇਗਾ ਵਕੀਲ ਭਾਈਚਾਰਾ*

ਜਲੰਧਰ (ਦਾ ਮਿਰਰ ਪੰਜਾਬ)- ਜ਼ਿਲ੍ਹਾ ਕਚਹਿਰੀ ਜਲੰਧਰ ਵਿੱਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਸਈਪੁਰ ਵਿਖੇ ਬਣੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪਾਰਕ ਵਿੱਚ ਹੋਏ ਲਾਠੀਚਾਰਜ ਦੇ ਸੰਬੰਧ ਵਿੱਚ ਹੋਈ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਐਡਵੋਕੇਟ ਬਲਵਿੰਦਰ ਕੁਮਾਰ, ਬਸਪਾ ਸੂਬਾ ਜਨਰਲ ਸਕੱਤਰ ਤੇ ਜਲੰਧਰ […]

Continue Reading

*ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪ੍ਰਬੰਧਕੀ ਬੇਨਿਯਮੀਆਂ ਦਾ ਮਾਮਲਾ-ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਮਿਸਾਲੀ ਕਾਰਵਾਈ, 51 ਮੁਲਾਜ਼ਮ ਮੁਅੱਤਲ*

ਅੰਮ੍ਰਿਤਸਰ, 4 ਜੁਲਾਈ- (ਦਾ ਮਿਰਰ ਪੰਜਾਬ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਬੀਤੇ ਸਮੇਂ ਅੰਦਰ ਹੋਈਆਂ ਪ੍ਰਬੰਧਕੀ ਬੇਨਿਯਮੀਆਂ ਦੇ ਮਾਮਲੇ ’ਤੇ ਮਿਸਾਲੀ ਕਾਰਵਾਈ ਕਰਦਿਆਂ 51 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਧਿਆਨ […]

Continue Reading

*ਪੰਜਾਬ ਦੇ 2300 ਸਰਕਲਾਂ ਵਿੱਚ ਬਸਪਾ ਸੰਗਠਨ ਦਾ ਨਵ ਨਿਰਮਾਣ ਅੰਦੋਲਨ ਪੱਧਰ ‘ਤੇ ਹੋਵੇਗਾ – ਰਣਧੀਰ ਸਿੰਘ ਬੈਣੀਵਾਲ*

ਜਲੰਧਰ – 4ਜੁਲਾਈ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਈ, ਜਿਸ ਵਿਚ ਬਸਪਾ ਦੇ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਅਤੇ ਸ਼੍ਰੀ ਵਿਪੁਲ ਕੁਮਾਰ ਜੀ ਸ਼ਾਮਿਲ ਹੋਏ, ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਸ਼੍ਰੀ ਬੈਣੀਵਾਲ ਨੇ ਸੰਗਠਨ ਦੀ ਸਮੀਖਿਆ ਕੀਤੀ, […]

Continue Reading

*ਸ਼੍ਰੋਮਣੀ ਅਕਾਲੀ ਦਲ, ਯੂਰਪ ਇਕਾਈ ਦੀ, ਇਟਲੀ ਵਿੱਚ ਹੋ ਰਹੀ ਮੀਟਿੰਗ ਵਿੱਚ, ਬਸਪਾ ਭਾਰਤ ਦੇ ਸੀ. ਨੇਤਾ ਸ਼੍ਰੀ ਭਗਵਾਨ ਸਿੰਘ ਚੌਹਾਨ ਵੀ, ਆਪਣੇ ਸਾਥੀਆਂ ਸਮੇਤ ਸ਼ਿਰਕਤ ਕਰਨਗੇ – ਭੱਟੀ ਫਰਾਂਸ*

ਪੈਰਿਸ 4 ਜੁਲਾਈ ( ਮਿਰਰ ਪੰਜਾਬ ) ਪੈਰਿਸ ਤੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੇ ਦੱਸਿਆ ਕਿ ਅੱਠ ਜੁਲਾਈ ਨੂੰ ਬ੍ਰੇਸ਼ੀਆ ਵਿਖ਼ੇ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਯੂਰਪ ਦੀ ਮੀਟਿੰਗ, ਜੋ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਗਲਤ ਫੈਸਲਿਆਂ ਦੀ ਸਮੀਖਿਆ ਕਰਨ ਵਾਸਤੇ ਹੋ ਰਹੀ ਹੈ, ਦੇ […]

Continue Reading

*ਵਿਰਸਾ ਵਿਹਾਰ, ਜਲੰਧਰ ਵੱਲੋਂ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ*

ਜਲੰਧਰ (ਦਾ ਮਿਰਰ ਪੰਜਾਬ)-ਵਿਰਸਾ ਵਿਹਾਰ, ਜਲੰਧਰ ਵੱਲੋਂ ਅੱਜ ਇੱਕ ਮਾਸਿਕ ਨਸ਼ਿਸਤ (ਮਿੰਨੀ ਮੁਸ਼ਾਇਰੇ) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜਲੰਧਰ ਸ਼ਹਿਰ ਦੇ ਸ਼ਾਇਰਾਂ ਵਲੋਂ ਸ਼ਿਰਕਤ ਕੀਤੀ ਗਈ। ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸ੍ਰੀ ਸੰਗਤ ਰਾਮ ਨੇ ਆਏ ਹੋਏ ਸ਼ਾਇਰਾਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਪ੍ਰਧਾਨਗੀ ਮੰਡਲ ਵਿੱਚ ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਜਨਾਬ […]

Continue Reading

*ਆਪਣੇ-ਆਪ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੱਸ ਰਹੇ ਹਰਜਿੰਦਰ ਸਿੰਘ ਖਿਲਾਫ ਬੀਬੀਆਂ ਨੇ ਖੋਲ੍ਹਿਆ ਮੋਰਚਾ*

ਜਲੰਧਰ, (ਦਾ ਮਿਰਰ ਪੰਜਾਬ) – ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ (ਕੁੱਕੀ ਢਾਬ) ਇਲਾਕੇ ਦੀ ਸੰਗਤ ਨੇ ਇਕ ਪੱਤਰਕਾਰ ਸੰਮੇਲਨ ਕਰਕੇ, ਜੱਥੇਦਾਰ ਜਗਜੀਤ ਸਿੰਘ ਗਾਬਾ ਦੀ ਪ੍ਰਧਾਨਗੀ ‘ਚ ਪੂਰਨ ਭਰੋਸਾ ਪ੍ਰਗਟ ਕੀਤਾ ਹੈ | ਸੰਗਤ ‘ਚ ਸ਼ਾਮਲ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪ੍ਰੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸਿਮਰਜੀਤ ਕੌਰ, ਨਰਿੰਦਰ ਕੌਰ, ਪਰਮਿੰਦਰ […]

Continue Reading