*ਜਾਅਲੀ ਅਸ਼ਟਾਮ ਰਜਿਸਟਰ ਤਿਆਰ ਕਰ ਐਨ ਆਰ ਆਈਜ ਦੀ ਕਰੋੜਾਂ ਦੀ ਜਮੀਨ ਹੜੱਪਣ ਦੀ ਕੋਸ਼ਿਸ਼ ਕਰਨ ਵਾਲੇ ਧੋਖੇਬਾਜ ਅਸ਼ਟਾਮ ਫਰੋਸ਼ ਦੀ ਜਮਾਨਤ ਹੋਈ ਰੱਦ*

ਜਲੰਧਰ (ਦਾ ਮਿਰਰ ਪੰਜਾਬ)-ਮਾਨਯੋਗ ਸੀ. ਜੇ. ਐੱਮ. ਅਮਿਤ ਕੁਮਾਰ ਗਰਗ ਸਹਿਬ ਜਲੰਧਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਗੁਰਮੇਲ ਸਿੰਘ ਅਤੇ ਗੁਰਨੇਕ ਸਿੰਘ ਐਨ.ਆਰ ਆਈ ਇੰਗਲੈਂਡ ਵਾਸੀ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਦੀ ਬਹੁਤ ਕੀਮਤੀ ਜਮੀਨ ਜਲੰਧਰ-ਪਠਾਨਕੋਟ ਰੋਡ ਉਪਰ ਸਥਿਤ ਨੂੰ ਧੋਖੇ ਨਾਲ ਹੜੱਪਣ ਦੀ ਕੋਸ਼ਿਸ਼ ਦੇ ਸਬੰਧ ਵਿੱਚ ਜਾਅਲੀ ਅਸ਼ਟਾਮ ਰਜਿਸਟਰ ਤਿਆਰ […]

Continue Reading

*ਇੰਨੋਸੈਂਟ ਹਾਰਟਸ ਸਮਰ ਕੈਂਪ ਸਮਾਪਤ ਹੋਇਆ: ਬੱਚਿਆਂ ਨੇ ਬਹੁਤ ਮਸਤੀ ਕੀਤੀ ਅਤੇ ਨਵੇਂ ਹੁਨਰ ਸਿੱਖੇ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਅਤੇ ਕਪੂਰਥਲਾ ਰੋਡ ਬ੍ਰਾਂਚ ਵਿਖੇ ਦਸ ਰੋਜ਼ਾ ਸਮਰ ਕੈਂਪ ਬੁੱਧਵਾਰ ਨੂੰ ਸਫਲਤਾਪੂਰਵਕ ਸਮਾਪਤ ਹੋ ਗਿਆ।ਇਸ ਮੌਕੇ ਬੱਚਿਆਂ ਵੱਲੋਂ ਕਈ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਡਾ: ਪਲਕ ਗੁਪਤਾ ਬੌਰੀ (ਡਾਇਰੈਕਟਰ-ਸੀ.ਐਸ.ਆਰ., ਇਨੋਸੈਂਟ ਹਾਰਟਸ) ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਕੀਤੀ ਗਈ।ਸਮਰ ਕੈਂਪ […]

Continue Reading

*NRI,s ਗੁਰਮੇਲ ਸਿੰਘ ਹੋਠੀ ਅਤੇ ਗੁਰਨੇਕ ਸਿੰਘ ਹੋਠੀ ਨਾਲ ਵੱਡਾ ਧੋਖਾ ਕਰਨ ਵਾਲਾ ਅਸ਼ਟਾਮ ਫਰੋਸ਼ ਅਦਾਲਤ ਨੇ ਭੇਜਿਆ ਜੇਲ*

ਜਲੰਧਰ( ਦਾ ਮਿਰਰ ਪੰਜਾਬ)-…ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਐਨ ਆਰ ਆਈਜ ਨੂੰ ਇੰਨਸਾਫ ਦਵਾਇਆ ਜਾ ਰਿਹਾ ਹੈ ਪਰ ਅਜੇ ਤੱਕ ਵੀ ਭੂ ਮਾਫੀਆ ਦੀ ਕੁਝ ਤਾਕਤਵਾਰ ਅਤੇ ਵੱਡੇ ਪੱਧਰ ਦੇ ਅਫਸਰਾਂ ਨਾਲ ਗੰਢਤੁੱਪ ਹੈ। ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੀਆ ਅਣਥੱਕ ਮਿਹਨਤਾਂ ਸਦਕਾ ਕਾਫੀ ਐਨ ਆਰ ਆਈਜ ਨੂੰ ਇੰਨਸਾਫ […]

Continue Reading

*ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਨੇ ਨਾਜਾਇਜ਼ ਕਲੋਨੀ ਕੱਟ ਕੇ ਸਰਕਾਰ ਨੂੰ ਦਿਁਤੀ ਖੁੱਲ੍ਹੀ ਚੁਣੌਤੀ*

ਜਲੰਧਰ, 10 ਜੂਨ, (ਦਾ ਮਿਰਰ ਪੰਜਾਬ):- ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਸ ਦੇ ਉਲਟ ਕੁਝ ਲੋਕ ਸਰਕਾਰ ਨੂੰ ਰਗੜੇ ਲਾ ਰਹੇ ਹਨ। ਅਜਿਹਾ ਹੀ ਇੱਕ ਨਜ਼ਾਰਾ ਜਲੰਧਰ ਦੇ ਪਤਾਰਾ ਦੇ ਨਜਦੀਕੀ ਪਿੰਡ ਜੈਤੇਵਾਲੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਪਣੇ ਆਪ ਨੂੰ ਸਾਬਕਾ ਅਕਾਲੀ ਵਿਧਾਇਕ […]

Continue Reading

*ਬਲਕਾਰ ਸਿੰਘ ਦੇ ਲੋਕਲ ਬਾਡੀ ਮੰਤਰੀ ਬਣਨ ਨਾਲ ਪੰਜਾਬ ਦੇ ਸ਼ਹਿਰਾਂ ਵਿਚ ਆਵੇਗੀ ਵਿਕਾਸ ਦੀ ਹਨੇਰੀ-ਮਲਵਿੰਦਰ ਸਿੰਘ ਲੱਕੀ*

ਚੰਡੀਗੜ੍ਹ (ਦਾ ਮਿਰਰ ਪੰਜਾਬ)-ਭਗਵੰਤ ਮਾਨ ਦੀ ਸਰਕਾਰ ਵੱਲੋਂ ਸ. ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਰੂਪ ਵਿੱਚ ਵਧਾਈ ਦੇਣ ਪੁੱਜੇ ਜਗਰੂਪ ਸਿੰਘ ਸੇਖਵਾਂ, ਕਮਲਜੀਤ ਸਿੰਘ ਭਾਟੀਆ ,ਮੇਜਰ ਸਿੰਘ, ਅੰਮ੍ਰਿਤ ਪਾਲ ਸਿੰਘ ਅਤੇ ਮਲਵਿੰਦਰ ਸਿੰਘ ਲੱਕੀ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਨੇ ਕਿਹਾ ਕੇ ਸ. ਬਲਕਾਰ […]

Continue Reading

*ਸਪੀਕਰ ਸੰਧਵਾਂ ਵਲੋਂ ਵਿਧਾਇਕ ਕੋਟਲੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ*

ਜਲੰਧਰ 7 ਜੂਨ (ਦਾ ਮਿਰਰ ਪੰਜਾਬ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ਦੀ ਪੰਚਾਇਤੀ ਰਾਜ ਵਿਭਾਗ ਤੇ ਅਨੁਮਾਨ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮਾਜ ਭਲਾਈ ਵਿਭਾਗ ਅਤੇ ਲੋਕ ਲੇਖਾ ਕਮੇਟੀ ਦੇ ਮੈਂਬਰ ਦੀ ਜ਼ਿੰਮੇਵਾਰੀ […]

Continue Reading

*ਦਲਿਤ ਵਿਦਿਆਰਥੀਆਂ ਦੇ ਮਾਮਲੇ ਸਬੰਧੀ ਸਿੱਖਿਆ ਮੰਤਰੀ ਨੂੰ ਮਿਲੇ ਵਿਧਾਇਕ ਸੁਖਵਿੰਦਰ ਕੋਟਲੀ*

ਜਲੰਧਰ/ਚੰਡੀਗੜ੍ਹ 6 ਜੂਨ (ਦਾ ਮਿਰਰ ਪੰਜਾਬ)-ਜਲੰਧਰ ਵਿਖੇ ਦਲਿਤ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਪੇਪਰ ਦੇਣ ਤੋਂ ਰੋਕਣ ਤੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਸੰਬੰਧੀ ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅੱਜ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੂੰ ਮਿਲੇ ਤੇ ਜਲੰਧਰ ਵਿਖੇ ਵਿਦਿਆਰਥੀਆਂ ਨਾਲ ਘਟਨਾ ਸੰਬੰਧੀ ਲੰਬੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਦਲਿਤ ਵਿਦਿਆਰਥੀਆਂ ਨੂੰ […]

Continue Reading

*ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਮਜ਼ਾਕ ਉਡਾ ਕੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ-ਆਪ ਲੀਡਰ ਮਲਵਿੰਦਰ ਸਿੰਘ ਲੱਕੀ*

ਜਲੰਧਰ (ਦਾ ਮਿਰਰ ਪੰਜਾਬ)- ਕਾਂਗਰਸ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਮਜ਼ਾਕ ਹੀ ਨਹੀਂ ਉਡਾਇਆ ਬਲਕਿ ਸਮੁੱਚੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਕੀਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਸ ਬਿਆਨ ਨਾਲ […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ‘ਮੇਰਾ ਸ਼ਹਿਰ ਮੇਰਾ ਮਾਨ’ ਪ੍ਰੋਜੈਕਟ ਤਹਿਤ ਵਾਤਾਵਰਨ ਸੁਰੱਖਿਆ ਲਈ ਚੁੱਕੀ ਸਹੁੰ*

ਜਲੰਧਰ (ਦਾ ਮਿਰਰ ਪੰਜਾਬ)-ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਚਲਾਏ ਜਾ ਰਹੇ ‘ਦਿਸ਼ਾ-ਐਨ ਇਨੀਸ਼ੀਏਟਿਵ’ ਤਹਿਤ ਇੰਨੋਸੈਂਟ ਹਾਰਟਸ ਸਕੂਲ ਵਿਖੇ ਵਾਤਾਵਰਨ ਸੁਰੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਗਿਆ |ਮੇਰਾ ਸ਼ਹਿਰ ਮੇਰਾ ਮਾਨ’ ਪ੍ਰੋਜੈਕਟ ਤਹਿਤ ਨਗਰ ਨਿਗਮ ਤੋਂ ਸ੍ਰੀਮਤੀ ਸਰੋਜ ਕਪੂਰ ਨੇ ਆਪਣੀ ਟੀਮ ਸਮੇਤ ‘ਈਕੋ ਐਂਡ ਡਿਜ਼ਾਸਟਰ ਮੈਨੇਜਮੈਂਟ ਕਲੱਬ’ ਦੇ ਵਿਦਿਆਰਥੀਆਂ ਨੂੰ ‘ਥ੍ਰੀ ਆਰਸ- ਰੀਡਿਊਸ, ਰੀਯੂਜ਼ ਐਂਡ […]

Continue Reading

*ਗੰਨ ਪਵਾਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਕਾਬੂ,ਖਿਡਾਉਣਾ ਪਿਸਤੋਲ ਨਾਲ ਡਰਾ ਕੇ ਵੀ ਕਰਦੇ ਸਨ ਲੁੱਟਾਂ*

ਲੋਹੀਆਂ ਖ਼ਾਸ 5 ਜੂਨ (ਰਾਜੀਵ ਕੁਮਾਰ ਬੱਬੂ)-ਥਾਣਾ ਲੋਹੀਆਂ ਖਾਸ ਦੇ ਥਾਣਾ ਮੁੱਖੀ ਯਾਦਵਿੰਦਰ ਸਿੰਘ ਵੱਲੋ ਪ੍ਰੈਸ ਮਿਲਣੀ ਕਰਕੇ ਜਾਨਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਲੋਹੀਆਂ ਦੇ ਸਭ ਇੰਸਪੈਕਟਰ ਗੋਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਖ਼ਾਸ ਮੁਖਬਰ ਦੀ ਇਤਲਾਹ ਤੇ ਦੋ ਮੁਲਜਿਮ ਜੋ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਜੋਰਾਂ ਸਿੰਘ ਪੁੱਤਰ ਜਗਦੀਸ਼ […]

Continue Reading