*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ‘ਟਰਨਿੰਗ ਪੈਸ਼ਨ ਇੰਟੂ ਪਰੋਫਿਟ’ ਅਤੇ ‘ਈ ਵੇਸਟ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮੈਨੇਜਮੈਂਟ ਵਿਭਾਗ ਦੁਆਰਾ ਆਯੋਜਿਤ’ਟਰਨਿੰਗ ਪੈਸ਼ਨ ਇੰਟੂ ਪਰੋਫਿਟ’ਵਿਸ਼ੇ ‘ਤੇ ਇੱਕ ਸੈਮੀਨਾਰ ਦੀ ਮੇਜ਼ਬਾਨੀ ਕੀਤੀ। ਵਕੀਲ ਅਤੇ ਕਾਰੋਬਾਰੀ ਕੋਚ ਮੇਹਰ ਲਬਾਨਾ ਦੁਆਰਾ ਪੇਸ਼ ਕੀਤਾ ਗਿਆ ਇੱਕ ਘੰਟੇ ਦਾ ਇਹ ਸੈਸ਼ਨ ਬੜਾ ਦਿਲਚਸਪ ਸੀ। ਉਹਨਾਂ ਨੇ ਨਿੱਜੀ ਅਨੁਭਵ ਅਤੇ ਉਦਾਹਰਨਾਂ ਸਾਂਝੀਆਂ ਕੀਤੀਆਂ ਜੋ ਇਹ ਦਰਸਾਉਂਦੀਆਂ ਸਨ ਕਿ ਕਾਲਜ ਵਿੱਚ […]

Continue Reading

*ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਸਚਦੇਵਾ ਸਟਾਕਸ ਪ੍ਰਾਈਵੇਟ ਲਿਮਟਿਡ ਨੂੰ ਸੂਝਵਾਨ ਉਦਯੋਗਿਕ ਦੌਰੇ ਦੀ ਸਹੂਲਤ ਦਿੱਤੀ*

Jalandhar-ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵੱਲੋਂ ਸਚਦੇਵਾ ਸਟਾਕਸ ਪ੍ਰਾਈਵੇਟ ਲਿਮਟਿਡ, ਹੁਸ਼ਿਆਰਪੁਰ ਦਾ ਉਦਯੋਗਿਕ ਦੌਰਾ ਕੀਤਾ ਗਿਆ। ਮਾਨਯੋਗ ਸ਼ਖਸੀਅਤਾਂ ਸ਼੍ਰੀ ਪਰਮਜੀਤ ਸਿੰਘ ਸਚਦੇਵਾ (MD) ਅਤੇ ਸ਼੍ਰੀ ਰਣਬੀਰ ਸਿੰਘ ਸਚਦੇਵਾ (CEO) ਦੀ ਅਗਵਾਈ ਵਿੱਚ, ਬੀਕਾਮ,ਬੀਬੀਏ, ਅਤੇ ਐਮਬੀਏ ਸਮੇਤ ਵੱਖ-ਵੱਖ ਮੈਨੇਜਮੈਂਟ ਕਲਾਸਾਂ ਦੇ ਵਿਦਿਆਰਥੀਆਂ ਨੇ ਵਪਾਰ ਅਤੇ ਸ਼ੇਅਰ ਬਾਜ਼ਾਰ ਦੀ ਗਤੀਸ਼ੀਲਤਾ ਦੀਆਂ ਪੇਚੀਦਗੀਆਂ ਬਾਰੇ ਜਾਣੂੰ ਕਰਵਾਇਆ। ਇਸ […]

Continue Reading

*ਸਰਕਾਰ ਭਗਤ ਸ਼ਾਹ ਜੀ ਦੀ 36ਵੀਂ ਸਾਲਾਨਾ ਬਰਸੀ 11 ਤੋਂ 13 ਮਾਰਚ ਨੂੰ*

ਜਲੰਧਰ (ਦਾ ਮਿਰਰ ਪੰਜਾਬ):- ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦੀ 36ਵੀਂ ਸਾਲਾਨਾ ਬਰਸੀ ਪਿੰਡ ਜੈਤੇਵਾਲੀ ਵਿਖੇ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ 11,12 ਅਤੇ 13 ਮਾਰਚ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸੰਬੰਧੀ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਅਗੁਵਾਈ […]

Continue Reading

*ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ*

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੀ ਐਨਐਸਐਸ ਯੂਨਿਟ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਸ਼ੁੱਧਤਾ ਅਤੇ ਸ਼ਾਨ ਨੂੰ ਅਮੀਰ ਅਤੇ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ‘ਮਾਂ ਬੋਲੀ ਦਿਵਸ’ ਮਨਾਇਆ। ਇਸ ਮੌਕੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਿੱਖਿਆਰਥੀਆਂ ਅਤੇ ਵਿਦਿਆਰਥੀ-ਅਧਿਆਪਕਾਂ ਨੇ ਆਪਣੀ ਮਾਂ-ਬੋਲੀ ਨੂੰ ਇਸ ਦੇ ਸ਼ੁੱਧ ਰੂਪ ਵਿੱਚ […]

Continue Reading

*ਸਿੱਖ ਆਈ ਪੀ ਐਸ ਅਫਸਰ ਨੂੰ ਅੱਤਵਾਦੀ ਕਹਿਣ ਦੀ ਸਿੰਘ ਸਭਾਵਾਂ ਵਲੋ ਸਖ਼ਤ ਨਿੰਦਾ*

ਜਲੰਧਰ (ਦਾ ਮਿਰਰ ਪੰਜਾਬ)-ਪੱਛਮੀ ਬੰਗਾਲ ਵਿਚ ਇਕ ਮਹਿਲਾ ਬੀ ਜੇ ਪੀ ਵਿਧਾਇਕ ਅਗਨੀਮਿਤੱਰਾ ਪੋਲ ਵਲੋਂ ਇੱਕ ਸਿੱਖ ਆਈ ਪੀ ਐਸ ਅਫਸਰ ਜਸਪ੍ਰੀਤ ਸਿੰਘ ਨੂੰ ਉਸਦੀ ਡਿਊਟੀ ਦੌਰਾਨ ਅੱਤਵਾਦੀ ਕਹਿਣ ਦੀ ਸਿੰਘ ਸਭਾਵਾਂ ਵਲੋ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿੱਖਾਂ ਦੀਆਂ ਕੁਰਬਾਨੀਆਂ ਤੇ ਟਿਕੇ ਇਸ […]

Continue Reading

*ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਉਪਰਾਲੇ ਸਦਕਾ ਅਮਰੀਕ ਸਿੰਘ 81ਅਤੇ ਬਲਵਿੰਦਰ ਸਿੰਘ 39 ਦਾ ਫਰਾਂਸ ‘ਚ ਹੋਇਆ ਸਸਕਾਰ———ਰਾਜੀਵ ਚੀਮਾ*

ਪੈਰਿਸ 14 ਫਰਵਰੀ ( ਭੱਟੀ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ( ਫਰਾਂਸ ) ਦੇ ਸੈਕਟਰੀ ਰਾਜੀਵ ਚੀਮਾ ਅਤੇ ਮੁਖੀ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਇੱਕਆਸੀ ਸਾਲਾ ਅਮਰੀਕ ਸਿੰਘ ਪਿੰਡ ਮਹਿਟਾ ਜਿਲ੍ਹਾ ਜਲੰਧਰ, ਜਿਸਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਚੌਵੀ ਦਸੰਬਰ ਅਤੇ ਉਣਤਾਲੀ ਸਾਲਾ ਬਲਵਿੰਦਰ […]

Continue Reading

*ਇੰਨੋਸੈਂਟ ਹਾਰਟਸ ਵਿੱਚ ਬੜੇ ਉਤਸ਼ਾਹ ਨਾਲ ਮਨਾਈ ਗਈ ਬਸੰਤ ਪੰਚਮੀ*

ਜਲੰਧਰ ( ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਸਕੂਲ (ਗਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਛਾਉਣੀ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ), ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲੋਹਾਰਾਂ ਅਤੇ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ, ਗਿਆਨ ਅਤੇ ਕਲਾ ਦੀ ਦੇਵੀ ਸਰਸਵਤੀ ਦੀ ਪੂਜਾ ਨਾਲ ਹੋਈ। […]

Continue Reading

*ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦੀ ਜੇ.ਈ.ਈ ਮੇਨਸ-1 (ਜਨਵਰੀ-2024) ਵਿੱਚ ਸ਼ਾਨਦਾਰ ਪ੍ਰਦਰਸ਼ਨ: ਦਕਸ਼ ਗੁਪਤਾ ਨੇ ਪ੍ਰਾਪਤ ਕੀਤੇ 98.94 ਐਨਟੀਏ ਸਕੋਰ*

ਜਲੰਧਰ (ਦਾ ਮਿਰਰ ਪੰਜਾਬ)-ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਜਨਵਰੀ-2024 ਵਿੱਚ ਆਯੋਜਿਤ ਜੇ.ਈ.ਈ. ਮੇਨ-1 ਦੀ ਪ੍ਰੀਖਿਆ ਵਿੱਚ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਦਾ ਪ੍ਰਤੀਸ਼ਤ ਅੰਕ ਸ਼ਾਨਦਾਰ ਰਿਹਾ। ਦਕਸ਼ ਗੁਪਤਾ ਨੇ ਇਸ ਪ੍ਰੀਖਿਆ ਵਿੱਚ 98.94 ਐਨਟੀਏ ਸਕੋਰ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜਸਕਰਨ ਨੇ 95.72 ਐਨਟੀਏ ਸਕੋਰ , ਗੁਰਜੋਤ ਨੇ 95.64 ਐਨਟੀਏ ਸਕੋਰ […]

Continue Reading

*ਸ਼੍ਰੋ.ਅ.ਦਲ ਦੇ ਫਰਾਂਸ ਯੂਨਿਟ ਵਲੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ ਚ ਕੀਤੀ ਗਈ ਸੋਧ ਦਾ ਕੀਤਾ ਗਿਆ ਸਖ਼ਤ ਵਿਰੋਧ—–ਭੱਟੀ ਫਰਾਂਸ ਅਤੇ ਭੁੰਗਰਨੀ*

ਪੈਰਿਸ 8 ਫਰਵਰੀ (ਪੱਤਰ ਪ੍ਰੇਰਕ ) ਸ਼੍ਰੋ.ਅ.ਦਲ ਫਰਾਂਸ ਅਤੇ ਯੂਰਪ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਆਪਣੇ ਸਾਥੀਆਂ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਹਰਦੀਪ ਸਿੰਘ ਬੋਦਲ ਇਟਲੀ, ਮਸਤਾਨ ਸਿੰਘ ਨੌਰਾ ਸਵਿੱਸ ਆਦਿ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਐਕਟ 1956 ਵਿਚ ਮਹਾਰਾਸ਼ਟਰ ਸਰਕਾਰ ਵਲੋਂ ਕੀਤੀ ਗਈ […]

Continue Reading

*ਨਵੇਂ ਧਾਰਮਿਕ ਸਿੰਗਲ ਟਰੈਕ ਨਾਲ ਜਲਦ ਹਾਜ਼ਰ ਹੋਵਾਂਗਾ.ਬਾਬੁੂ ਜਲੰਧਰੀ*

ਜਲੰਧਰ ( ਦਾ ਮਿਰਰ ਪੰਜਾਬ )ਧਾਰਮਿਕ ਗਾਇਕੀ ‘ਚ ਨਾਮਾਣਾ ਖਟੱਣ ਵਾਲੇ ਬਾਬੂ ਜੰਲਧਰੀ ਜਿਹਨਾਂ ਨੇ ਮੁੰਬਈ ਵਿੱਚ ਰਹਿਕੇ ਵਿਸ਼ਵ ਪ੍ਰਸਿੱਧ ਫਿਲਮੀ ਸੰਗੀਤਕਾਰ ਲਕਸ਼ਮੀ ਕਾਂਤ , ਪਿਆਰੇ ਲਾਲ ਦੀ ਛਤਰ-ਛਾਇਆ ਵਿੱਚ ਰਹਿ ਕੇ ਸੰਗੀਤ ਦੀਆਂ ਬਾਰੀਕੀਆ ਨੂੰ ਜਾਣੇਆ ਤੇ ਅਨੇਕਾਂ ਧਾਰਮਿਕ ਫਿਲਮਾਂ ‘ ਬਾਬਾ ਬਾਲਕ ਨਾਥ, ਸ਼ੇਰਾਂ ਵਾਲੀ ਮਾਂ ਸਮੇਤ ਅਨੇਕਾਂ ਫ਼ੀਚਰ ਫਿਲਮਾਂ ਤੇ ‘ਫਰਿਆਦ ਟੈਲੀਫਿਲਮ […]

Continue Reading