*ਕਲਯੁੱਗੀ ਜੇਠ ਨੇ ਆਪਣੀ ਛੋਟੀ ਭਰਜਾਈ ਨੂੰ ਬੁਰੀ ਤਰ੍ਹਾਂ ਕੁੱਟਿਆ, ਪੁਲਿਸ ਨੇ ਨਹੀਂ ਕੀਤੀ ਕਾਰਵਾਈ, ਸੋਸ਼ਲ ਮੀਡੀਆ ‘ਤੇ ਹੋਈ ਲੜਾਈ ਦੀ ਸੀਸੀਟੀਵੀ ਫੁਟੇਜ ਵਾਇਰਲ*
ਜਲੰਧਰ, 10 ਅਪ੍ਰੈਲ (ਜਸਪਾਲ ਕੈਂਥ) ਕਲਯੁਗੀ ਜੇਠ ਵੱਲੋਂ ਆਪਣੀ ਹੀ ਛੋਟੀ ਭਰਜਾਈ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਦਰਅਸਲ ਇਹ ਘਟਨਾ 3 ਅਪ੍ਰੈਲ ਦੀ ਜੋਤੀ ਨਗਰ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੀੜਤ ਰਿਤੂ ਪਤਨੀ ਅਮਿਤ ਕੁਮਾਰ ਵਾਸੀ 14 ਜੋਤੀ ਨਗਰ ਨੇ ਦੱਸਿਆ ਕਿ ਉਸ […]
Continue Reading

