*ਵਿਆਨਾ ਕਾਂਡ-ਜੌਹਲ ਹਪਸਤਾਲ ਦੀ ਤੋੜ-ਭੰਨ ਮਾਮਲੇ ਵਿੱਚ ਕੌਂਸਲਰ ਮਨਦੀਪ ਜੱਸਲ ਅਤੇ ਉਸ ਦੇ ਸਾਥੀਆਂ ਨੂੰ 5 ਦੀ ਸਜ਼ਾ*

ਜਲੰਧਰ (ਦਾ ਮਿਰਰ ਪੰਜਾਬ)-ਵਿਆਨਾ ਕਾਂਡ ਤੋਂ ਬਾਅਦ ਜਲੰਧਰ ਦੇ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਵਿਚ ਕੁਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਤੋੜਭੰਨ ਕੀਤੀ ਸੀ, ਇਸ ਮਾਮਲੇ ਵਿਚ ਹਨ ਅਦਾਲਤ ਵੱਲੋਂ ਕੌਂਸਲਰ ਮਨਦੀਪ ਜੱਸਲ ਸਮੇਤ ਉਸ ਦੇ ਪੰਜ ਸਾਥੀਆਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਕੌਂਸਲਰ ਮਨਦੀਪ […]

Continue Reading

*ਅਰਜੁਨ ਨਗਰ ਇਲਾਕੇ ਵਿਚ ਬਣੀ ਅਣਅਧਿਕਾਰਤ ਕਲੋਨੀ ਖਿਲਾਫ ਨਗਰ ਨਿਗਮ ਨੇ ਕੀਤੀ ਕਾਰਵਾਈ, ਚਲਾਈ ਡਿੱਚ ਮਸ਼ੀਨ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ-ਸ਼ਹਿਰ ਦੇ ਇਲਾਕਾ ਅਰਜੁਨ ਨਗਰ ਵਿਚ ਬਣੀ ਅਣ-ਅਧਿਕਾਰਤ ਕਲੌਨੀ ਨਗਰ ਨਿਗਮ ਦੀ ਡਿਚ ਚਲ ਗਈ ਹੈ ਅਤੇ ਅੰਦਰ ਬਣੀ ਸੜਕ ਨੂੰ ਪੂਰੀ ਤਰ੍ਹਾਂ ਉਖਾੜ ਦਿੱਤਾ ਗਿਆ ਹੈ। ਇਸੇ ਸੰਬੰਧੀ ਨਗਰ ਨਿਗਮ ਦੇ ਏਟੀਪੀ ਮਹੀਪ ਸਰੀਨ ਨੇ ਦੱਸਿਆ ਕਿ ਹੈ ਨਗਰ ਨਿਗਮ ਨੂੰ ਇਸ ਸਬੰਧੀ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ ਕਿ ਅਰਜਨ ਨਗਰ ਵਿੱਚ […]

Continue Reading

*ਭਗਵੰਤ ਮਾਨ ਨੇ ਹੜਤਾਲ ਉਤੇ ਗਏ ਪੀਸੀਐਸ ਅਫ਼ਸਰਾਂ ਨੂੰ ਚਿੱਠੀ ਲਿਖ ਦਿੱਤੀ ਚਿਤਾਵਨੀ , ਅੱਜ 2 ਵਜੇ ਵਾਪਿਸ ਆ ਜਾਓ ਨਹੀਂ ਤਾਂ…*

ਚੰਡੀਗੜ੍ਹ (ਦਾ ਮਿਰਰ ਪੰਜਾਬ)- ਸੂਬਾ ਸਰਕਾਰ ਹੜਤਾਲ ਉਤੇ ਗਏ ਪੀਸੀਐਸ ਅਫਸਰਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ, ਮੁੱਖ ਮੰਤਰੀ ਨੇ ਹੜਤਾਲ ਉਤੇ ਗਏ ਅਫ਼ਸਰਾਂ ਨੂੰ ਚਿੱਠੀ ਲਿਖ ਕੇ ਅੱਜ 2 ਵਜੇ ਤੱਕ ਡਿਊਟੀ ਉਤੇ ਆਉਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਡਿਊਟੀ ਉਤੇ ਆਉਣ ਵਾਲੇ ਅਫਸਰਾਂ ਨੂੰ ਮੁਅੱਤਲ ਕਰਨ ਦੀ ਚਿਤਾਵਨੀ ਦਿੱਤੀ ਹੈ। ਮੁੱਖ […]

Continue Reading

*ਵਿਜੀਲੈਂਸ ਵੱਲੋਂ ਉਦਯੋਗਿਕ ਪਲਾਟ ਤਬਾਦਲੇ ਮਾਮਲੇ ‘ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਨੀਲਿਮਾ ਆਈਏਐਸ ਸਮੇਤ 10 ਸਰਕਾਰੀ ਅਧਿਕਾਰੀਆਂ ਖਿਲਾਫ ਕੇਸ ਦਰਜ*

ਚੰਡੀਗੜ, 5 ਜਨਵਰੀ : (ਜਸਪਾਲ ਕੈਂਥ)-ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈਏਐਸ ਅਧਿਕਾਰੀ ਨੀਲਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸਨ (ਪੀਐਸਆਈਡੀਸੀ) ਦੇ 10 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇੱਕ ਉਦਯੋਗਿਕ ਪਲਾਟ ਨੂੰ ਇੱਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ/ਵੰਡ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ […]

Continue Reading

*”ਮਿਸਟਰ ਲਾਲ” ਨੇ ਹੁਸ਼ਿਆਰਪੁਰ ਵਿੱਚ 6 ਏਕੜ ਵਿਚ ਕੱਟੀ ਨਜਾਇਜ਼ ਕਲੋਨੀ*

ਹੁਸ਼ਿਆਰਪੁਰ (ਦਾ ਮਿਰਰ ਪੰਜਾਬ)-ਆਪਣੇ ਆਪ ਨੂੰ ਸਾਬਕਾ ਮੰਤਰੀ ਦਾ ਚਹੇਤਾ ਭਰਾ ਦੱਸਣ ਵਾਲੇ “ਮਿਸਟਰ ਲਾਲ” ਨੇ ਹੁਸ਼ਿਆਰਪੁਰ ਦੇ ਇਲਾਕਾ ਪਿੰਡ ਕੱਕੋ ਵਿਚ ਨਜਾਇਜ ਕਲੋਨੀ ਕੱਟਣੀ ਸ਼ੁਰੂ ਕਰ ਦਿੱਤੀ ਹੈ। ਇਹ ਕਲੋਨੀ 6 ਏਕੜ ਵਿੱਚ ਕੱਟੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮਾਲਕ ਨੇ ਨਕਸ਼ੇ ਤੇ ਪਲਾਟ ਵੇਚਣੇ ਵੀ ਸ਼ੁਰੂ ਕਰ ਦਿੱਤੇ ਹਨ। […]

Continue Reading

*ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ, ਟਰੈਵਲ ਏਜੰਟ ਲੱਖਾਂ ਰੁਪਏ ਲੈ ਕੇ ਫਰਾਰ ਹੋਏ*

ਦੀਪਕ ਠਾਕੁਰ ਤਲਵਾਡ਼ਾ, 5 ਜਨਵਰੀ -ਇੱਥੇ ਵਿਦੇਸ਼ ਭੇਜਣ ਦੇ ਨਾਂ ’ਤੇ ਟਰੈਵਲ ਏਜੰਟ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਹਨ। ਠੱਗੀ ਦਾ ਸ਼ਿਕਾਰ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਕਰੀਬ ਤਿੰਨ ਦਰਜਨ ਨੌਜਵਾਨ ਅੱਜ ਕਡ਼ਕਦੀ ਠੰਢ ’ਚ ਦੌਲਤਪੁਰ ਰੋਡ ਸਥਿਤ ਦੌਸਡ਼ਕਾ ਵਿਖੇ ਖੁੱਲ੍ਹੇ ਸ਼ਿਵਾ ਇੰਟਰਪਾਇਜ਼ਰ ਨਾਮਕ ਦਫ਼ਤਰ ਪਹੁੰਚੇ ਸਨ। ਬੀਤੇ ਕੱਲ੍ਹ ਉਹ ਟਰੈਵਲ […]

Continue Reading

*ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਬੱਲਾਂ ਪੁੱਜੇ, ਲਿਆ ਸੰਤਾਂ ਤੋਂ ਅਸ਼ੀਰਵਾਦ*

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਆਪਣੇ ਲੰਬੇ ਵਿਦੇਸ਼ ਦੌਰੇ ਤੋਂ ਬਾਅਦ ਡੇਰਾ ਸੱਚਖੰਡ ਬੱਲਾਂ ਵਿਖੇ ਪੁੱਜੇ ਅਤੇ ਉਨ੍ਹਾਂ ਨੇ ਸੰਤ ਨਿਰੰਜਣ ਦਾਸ ਜੀ ਪਾਸੋਂ ਆਸ਼ੀਰਵਾਦ ਲਿਆ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਵਾਰ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਡੇਰਾ ਬੱਲਾਂ ਵਿਖੇ ਪੁੱਜੇ ਸਨ ਅਤੇ […]

Continue Reading

*ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੰਜ ਜਨਵਰੀ ਨੂੰ ਮਨਾਇਆ ਜਾਣਾ ਚਾਹੀਦਾ -ਖਾਲਸਾ*

ਜਲੰਧਰ (ਦਾ ਮਿਰਰ ਪੰਜਾਬ) ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਪਾਲ ਸਿੰਘ ਗੋਲਡੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਬਿਕਰਮੀ ਸੰਮਤ ੧੭੨੩, ੨੩ ਪੋਹ, ਪੋਹ ਸੁਦੀ ੭/ 22 ਦਸੰਬਰ 1666 ਈਸਵੀ ਨੂੰ ਹੋਇਆ ਸੀ। ਜੇ ਸਾਰੇ ਹੀ ਦਿਹਾੜੇ 2003 ’ਚ ਲਾਗੂ ਹੋਏ ਮੂਲ […]

Continue Reading

*ਫਰਾਂਸ ‘ਚ ਚਾਰ ਦਿਨਾਂ ਦੇ ਵਕਫੇ ਵਿੱਚ ਹੀ ਤਿੰਨ ਪੰਜਾਬੀਆਂ ਦੀਆਂ ਮੌਤਾ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ –ਭੱਟੀ ਫਰਾਂਸ*

ਪੈਰਿਸ 18 ਦਸੰਬਰ ( ਭੱਟੀ ਫਰਾਂਸ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਵਿੰਦਰ ਸਿੰਘ ਪਿੰਡ ਬੇਗੋਵਾਲ (27) ਜਿਲਾ ਕਪੂਰਥਲਾ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਦੀ ਵਜਾਹ ਕਾਰਨ ਨੌਂ ਦਸੰਬਰ ਨੂੰ ਹਸਪਤਾਲ ਵਿੱਚ ਹੋਈ , ਜਦਕਿ ਬੀਸ਼ਟ ਨੈਨ ਸਿੰਘ […]

Continue Reading

*2018 ਦੀ ਪਾਲਿਸੀ ਦੀ ਆੜ੍ਹ ਹੇਠ ਦੌਲਤਪੁਰ ਵਿਚ ਕੱਟੀ ਜਾ ਰਹੀ ਹੈ ਨਜ਼ਾਇਜ਼ ਕਲੋਨੀ*

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ development ਅਥਾਰਟੀ ਦੇ ਅਧੀਨ ਪੈਂਦੇ ਇਲਾਕਾ ਦੌਲਤਪੁਰ ਨੇੜੇ ਕਿਸ਼ਨਗੜ੍ਹ ਚੌਂਕ ਵਿਖੇ ਇੱਕ ਕਲੋਨਾਈਜ਼ਰ ਵੱਲੋਂ ਬੜੀ ਹੁਸ਼ਿਆਰੀ ਨਾਲ 2018 ਦੀ ਪਾਲਸੀ ਦੀ ਆੜ ਹੇਠ ਇੱਕ ਨਜਾਇਜ਼ ਕਲੋਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇਸ ਘਪਲੇ ਵਿੱਚ Puda ਕੁਝ ਅਧਿਕਾਰੀ ਵੀ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ 2014 ਨੂੰ ਕਿਸ਼ਨਗੜ੍ਹ ਅੱਡੇ […]

Continue Reading