*ਬਿੱਟੂ ਮੱਕੜ ਆਪਣੇ ਹੀ ਬੁਣੇ ਜਾਲ ਵਿੱਚ ਫਸਿਆ, ਆਲੂ ਵਪਾਰੀ ਉੱਤੇ ਕਰਵਾਇਆ ਝੂਠਾ ਪਰਚਾ ਦਰਜ*
ਜਲੰਧਰ (ਦਾ ਮਿਰਰ ਪੰਜਾਬ)- ਬੇਸ਼ੱਕ ਪੰਜਾਬ ‘ਚ ਗੌਰਵ ਯਾਦਵ ਇਮਾਨਦਾਰ ਸਰਕਾਰ ਅਤੇ ਸਾਫ਼-ਸੁਥਰੇ ਅਕਸ ਵਾਲਾ ਮਜ਼ਬੂਤ ਡੀ.ਜੀ.ਪੀ ਬਣ ਗਿਆ ਹੈ, ਪਰ ਪੰਜਾਬ ਪੁਲਿਸ ‘ਚ ਕਈ ਅਜਿਹੇ ਅਧਿਕਾਰੀ ਹਨ ਜੋ ਅਜੇ ਵੀ ਮੱਕੜ ਪਰਿਵਾਰ ਨਾਲ ਮਿਲ ਕੇ ਝੂਠੇ ਕੇਸ ਦਰਜ ਕਰਨ ‘ਚ ਕੁਝ ਸਮਾਂ ਨਹੀਂ ਲਗਾਉਂਦੇ। ਜਲੰਧਰ ਦੇ ਅਜਿਹੇ ਹੀ ਇੱਕ ਮਾਮਲੇ ਨੇ ਪੰਜਾਬ ਪੁਲਿਸ ਦੀ […]
Continue Reading

