*ਟਿਕਟ ਦੇ ਚਾਹਵਾਨ ਨੇ ਆਮ ਆਦਮੀ ਪਾਰਟੀ ‘ਤੇ 20 ਲੱਖ ਰੁਪਏ ਦੀ ਧੋਖਾਧੜੀ ਦਾ ਲਾਇਆ ਦੋਸ਼*

ਜਲੰਧਰ, 11 ਫਰਵਰੀ( ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰਾਂ ਨੂੰ ਪਾਰਟੀ ਟਿਕਟਾਂ ਵੇਚਣ ਦੇ ਲਾਏ ਜਾ ਰਹੇ ਦੋਸ਼ਾਂ ਦੇ ਚੱਲਦਿਆ ਹੀ ਅੱਜ ਜਲੰਧਰ ਕੇਂਦਰੀ ਹਲਕੇ ਤੋਂ ਇੱਕ ਹੋਰ ਟਿਕਟ ਲੈਣ ਦਾ ਦਾਅਵੇਦਾਰ ਸਾਹਮਣੇ ਆਇਆ ਹੈ।ਮਨੋਜ ਪੁੰਜ ਨਾਂਅ ਦੇ ਇਸ ਵਿਅਕਤੀ ਨੇ ਬਹੁਤ ਹੀ ਗੰਭੀਰ ਦੋਸ਼ ਲਗਾਊਨਦਿਆ ਕਿਹਾ ਕਿ ਉਸ ਨੇ ਬੈਂਕ ਵਿੱਚ ਪਏ […]

Continue Reading

*ਮੁਫ਼ਤ ਆਟਾ ਦਾਲ ਦੇਣ ਨਾਲ ਗਰੀਬੀ ਨਹੀਂ ਹਟਣੀ, ਸਿਹਤ ਤੇ ਸਿੱਖਿਆ ਦੇਣਾ ਸਰਕਾਰ ਦੀ ਜਿੰਮੇਵਾਰੀ – ਮੁੱਖ ਮੰਤਰੀ ਚੰਨੀ*

ਤਲਵਾਡ਼ਾ, 10 ਫਰਵਰੀ (ਦਾ ਮਿਰਰ ਪੰਜਾਬ)-ਪੰਜਾਬ ‘ਚ ਕਾਂਗਰਸ ਦੀ ਮੁਡ਼ ਸਰਕਾਰ ਬਣਾ ਦਿਓ, ਦਸੂਹੇ ਨੂੰ ਜ਼ਿਲ੍ਹਾ ਅਤੇ ਤਲਵਾਡ਼ਾ ‘ਚ ਜਿਹੋ ਜਿਹਾ ਮਰਜ਼ੀ ਹਸਪਤਾਲ ਬਣਵਾ ਲਇਓ। ਇਹ ਸ਼ਬਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਖੋਖਾ ਮਾਰਕੀਟ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੇ। ਉਹ ਇੱਥੇ ਦਸੂਹਾ ਵਿਧਾਇਕ ਅਰੁਣ ਕੁਮਾਰ ਡੋਗਰਾ ਦੇ ਹੱਕ ‘ਚ ਚੋਣ […]

Continue Reading

*WWE ਪਹਿਲਵਾਨ ਗਰੇਟ ਖਲੀ ਭਾਜਪਾ ਵਿੱਚ ਸ਼ਾਮਲ*

ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਪੇਸ਼ੇਵਰ ਪਹਿਲਵਾਨ ਅਤੇ ਵਰਲਡ ਰੈਸਲਿੰਗ ਐਂਟਰਟੇਨਮੈਂਟ (ਡਬਲਯੂਡਬਲਯੂਈ) ਸਟਾਰ ਦਲੀਪ ਸਿੰਘ ਰਾਣਾ, ਜਿਸ ਨੂੰ ਦ ਗ੍ਰੇਟ ਖਲੀ ਵਜੋਂ ਜਾਣਿਆ ਜਾਂਦਾ ਹੈ, ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਗ੍ਰੇਟ ਖਲੀ, 49, ਇੱਕ ਸਾਬਕਾ ਵਿਸ਼ਵ ਹੈਵੀਵੇਟ ਚੈਂਪੀਅਨ ਹੈ ਜੋ ਸੰਯੁਕਤ ਰਾਜ ਵਿੱਚ 2021 ਦੇ ਵੱਕਾਰੀ WWE ਹਾਲ ਆਫ ਫੇਮ ਕਲਾਸ ਵਿੱਚ ਸ਼ਾਮਲ ਹੋਇਆ।7-ਫੁੱਟ-1 ਖੜ੍ਹੇ […]

Continue Reading

*ਕਾਂਗਰਸੀ ਆਗੂ ਜਗਜੀਤ ਸਿੰਘ ਜੱਗੀ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਕਰਤਾਰਪੁਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਦੀ ਜਿੱਤ ਯਕੀਨੀ*

ਕਰਤਾਰਪੁਰ (ਦਾ ਮਿਰਰ ਪੰਜਾਬ)-ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਵੱਡੇ ਆਗੂ ਜਗਜੀਤ ਸਿੰਘ ਜੱਗੀ ਪਿਛਲੇ ਦਿਨੀਂ ਗੱਦੋਵਾਲੀ ਵਿਖੇ ਹੋਏ ਭਾਰੀ ਇਕੱਠ ‘ਚ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ, ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਵੱਡੇ ਪੱਧਰ ਤੇ ਫਾਇਦਾ ਹੋਇਆ […]

Continue Reading

*ਹਲਕਾ ਆਦਮਪੁਰ ਦੇ ਅਕਾਲੀ ਥਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੱਖ ਵੱਖ ਪਿੰਡਾ ਵਿੱਚੋਂ ਮਿਲਿਆ ਭਰਵਾਂ ਹੁੰਗਾਰਾ*

ਆਦਮਪੁਰ 10 ਫਰਵਰੀ (ਦਾ ਮਿਰਰ ਪੰਜਾਬ)- ਆਦਮਪੁਰ ਹਲਕੇ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਵੱਖ-ਵੱਖ ਪਿੰਡਾਂ, ਜਲਪੋਤ, ਡਰੋਲੀ ਖੁਰਦ, ਡਮੁੰਡਾ, ਕੰਦੋਲਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ, ਗਰੀਬਾਂ […]

Continue Reading

*ਸੰਤ ਸਮਾਜ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ – ਬਸਪਾ ਦੀ ਹਮਾਇਤ ਦਾ ਐਲਾਨ*

ਜਲੰਧਰ (ਦਾ ਮਿਰਰ ਪੰਜਾਬ)–ਪ੍ਚਾਰਕ ਸੰਤ ਸਮਾਜ ਦੀ ਇੱਕ ਵਿਸ਼ਾਲ ਮੀਟਿੰਗ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ( ਜਲੰਧਰ ) ਵਿਖੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਪ੍ਰਧਾਨਗੀ ਵਿੱਚ ਹੋਈ । ਜਿਸ ਵਿੱਚ ਵੱਖ – ਵੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼ , ਉਦਾਸੀਨ , ਨਿਰਮਲੇ , ਕਾਰ ਸੇਵਾ ਅਤੇ ਨਿਹੰਗ ਸਿੰਘ […]

Continue Reading

*गल्ल ‘रिंकू’ दी मन्नी, यामहे ते बैठे ‘चन्नी’ : रिंकू की बाइक चलाकर सीएम चन्नी ने जीता वेस्ट हलके के लोगों का दिल*

जालंधर (The Mirror Punjab)- पंजाब के भावी सीएम व दलितों के हीरो चरनजीत सिंह चन्नी जब कांग्रेस प्रत्याशी व विधायक सुशील कुमार रिंकू की बाइक को चलाकर उन्हें पीछे बैठाकर वेस्ट हलके में निकले को चुनाव का माहौल ही बदल गया। लोगों की जुबान पर ही एक बात थी कि पंजाब का सीएम चन्नी और […]

Continue Reading

*ਡਾਕਟਰ ਅੰਬੇਡਕਰ ਦੇ ਨਜ਼ਦੀਕੀ ਸੇਠ ਕਿਸ਼ਨ ਚੰਦ ਦਾ ਪੋਤਾ ਅਵਿਨਾਸ਼ ਚੰਦਰ ਭਗਵੇਂ ਰੰਗ ਵਿੱਚ ਰੰਗਿਆ ਗਿਆ*

ਜਲੰਧਰ (ਜਸਪਾਲ ਕੈਂਥ)-ਡਾਕਟਰ ਭੀਮ ਰਾਓ ਅੰਬੇਦਕਰ ਦੇ ਨਜ਼ਦੀਕੀ ਬੂਟਾ ਮੰਡੀ ਦੇ ਸੇਠ ਕਿਸ਼ਨ ਚੰਦ ਦਾ ਪੋਤਾ ਅਵਿਨਾਸ਼ ਚੰਦਰ ਅੱਜ ਭਗਵੇਂ ਰੰਗ ਵਿੱਚ ਰੰਗਿਆ ਗਿਆ ਹੈ, ਉਨ੍ਹਾਂ ਨੂੰ ਭਾਜਪਾ ਵਿੱਚ ਦਾਖਲਾ ਸੂਬਾਈ ਚੋਣ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਦਵਾਇਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਅਵਿਨਾਸ਼ ਚੰਦਰ ਵਿਧਾਨ ਸਭਾ ਹਲਕਾ ਫਿਲੌਰ ਅਤੇ […]

Continue Reading

*ਮਾਝੇ ਵਿੱਚ ਕਾਂਗਰਸ ਨੂੰ ਝਟਕਾ-ਸੰਸਦ ਡਿੰਪਾ ਦੇ ਭਰਾ ਰਾਜਨ ਗਿੱਲ ਅਕਾਲੀ ਦਲ ਵਿੱਚ ਸ਼ਾਮਲ*

ਅੰਮ੍ਰਿਤਸਰ ( ਦਾ ਮਿਰਰ ਪੰਜਾਬ)-ਮਾਝੇ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਏਥੋਂ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਰਾਜਨਬੀਰ ਸਿੰਘ ਗਿੱਲ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਨਾਲ ਪਾਰਟੀ ਦੇ ਵਰਕਰਾਂ ਨੇ ਵੀ ਅਕਾਲੀ ਦਲ ਵਿੱਚ ਸ਼ਾਮਲ […]

Continue Reading