*ਪੈਟਰੋਲ-ਡੀਜ਼ਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਦੀ ਕੋਈ ਲੋੜ ਨਹੀਂ : ਡਿਪਟੀ ਕਮਿਸ਼ਨਰ*

ਜਲੰਧਰ, 2 ਜਨਵਰੀ (ਦਾ ਮਿਰਰ ਪੰਜਾਬ)-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ-ਡੀਜ਼ਲ ਦੀ ਸਪਲਾਈ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ-ਡੀਜ਼ਲ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਲੋਕ ਕਿਸੇ […]

Continue Reading

*ਰੇਲਵੇ ਲਈ ਜ਼ਮੀਨ ਗ੍ਰਹਿਣ ਮਾਮਲਾ : ਘੱਟ ਭਾਅ ਦੇਣ ਤੋਂ ਖਫ਼ਾ ਜ਼ਮੀਨ ਮਾਲਕਾਂ ਨੇ ਇਕੱਤਰਤਾ ਕੀਤੀ*

ਦੀਪਕ ਠਾਕੁਰ ਬਰਿੰਗਲੀ (ਤਲਵਾਡ਼ਾ), 31 ਦਸੰਬਰ-ਇੱਥੇ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਹੱਡ ਚੀਰਵੀਂ ਠੰਡ ’ਚ ਭਰਵੀਂ ਇਕੱਤਰਤ ਕੀਤੀ ਗਈ। ਸਰਪੰਚ ਅਸ਼ਵਨੀ ਕੁਮਾਰ, ਲੰਬਡ਼ਦਾਰ ਸੰਜੀਵ ਬੱਲੂ ਅਤੇ ਸਰਪੰਚ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਏ ਇਕੱਠ ‘ਚ ਵੱਖ ਵੱਖ ਪਿੰਡਾਂ ਦੇ ਇਕੱਤਰ ਹੋਏ ਜ਼ਮੀਨ ਮਾਲਕਾਂ ਨੇ ਤਜਵੀਜ਼ਤ ਰੇਲਵੇ ਲਾਈਨ ਨੰਗਲ ਡੈਮ ਤਲਵਾਡ਼ਾ ਵਾਇਆ […]

Continue Reading

*ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਆਪਣੀਆਂ ਸਮਾਜਿਕ ਸੇਵਾਵਾਂ ਬਦਲੇ ਪੰਥ ਰਤਨ ਜਾਂ ਭਗਤ ਪੂਰਨ ਸਿੰਘ ਅਵਾਰਡ ਦੇ ਹੱਕਦਾਰ ਹਨ —ਭਾਰਤ ਤੋਂ ਨਵਨੀਤ ਸਿੰਘ ਅਤੇ ਜਸਪਾਲ ਕੈਂਥ*

*ਸਰਦਾਰ ਭੱਟੀ, ਹੁਣ ਤੱਕ, ਸੱਤ ਗੋਲਡ ਮੈਡਲ, ਇੱਕ ਅਵਾਰਡ ਭਾਰਤ ਸਰਕਾਰ ਵੱਲੋਂ ਅਤੇ ਅਲੱਗ ਅਲੱਗ ਸੰਸਥਾਵਾਂ ਕੋਲ਼ੋਂ ਗਿਆਰਾਂ ਸਨਮਾਨ ਪੱਤਰ ਵੀ ਪ੍ਰਾਪਤ ਕਰ ਚੁੱਕੇ ਹਨ, ਦੇ ਬਾਵਜੂਦ ਉਸ ਨੂੰ ਪੰਥਕ ਸਨਮਾਨ ਮਿਲਣਾ ਜਰੂਰੀ ਹੈ—–ਇਟਲੀ ਤੋਂ ਲਹਿਰਾ, ਭੁੰਗਰਨੀ ਅਤੇ ਹਰਦੀਪ ਬੋਦਲ* *ਫਰਾਂਸ ਵਿੱਚੋਂ 2003 ਤੋਂ ਲੈ ਕੇ ਹੁਣ ਤੱਕ ਭੱਟੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ 122 […]

Continue Reading

*ਪ੍ਰਧਾਨ ਗੌਰਵ ਮਸੀਹ ਨੇ ਤਾਜਪੁਰ ਚਰਚ ਦੇ ਦੋਸ਼ਾਂ ਦਾ ਦਿੱਤਾ ਮੂੰਹ ਤੋੜ ਜਵਾਬ*

ਜਲੰਧਰ (ਦਾ ਮਿਰਰ ਪੰਜਾਬ) ਅੱਜ ਖਾਂਬਰਾ ਚਰਚ ਵਿਚ ਸਮੂਹ ਪਾਸਟਰ ਸਾਹਿਬਾਨ ਅਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਮੁਖੀ ਜਤਿੰਦਰ ਮਸੀਹ, ਗੌਰਵ ਮਸੀਹ ਵਿੰਗ ਦੇ ਮੁਖੀ ਹਰਜੀਤ ਸੰਧੂ ਅਤੇ ਮਾਸਟਰ ਅੰਮ੍ਰਿਤ ਸੰਧੂ ਨੇ ਸਾਂਝੇ ਤੌਰ ਇਤਰਾਜ਼ ਪ੍ਰਗਟਾਇਆ ਹੈ ਕਿ ਤਾਜਪੁਰ ਚਰਚ ਵਿਚ ਪ੍ਰਭੂ ਯਿਸੂ ਮਸੀਹ ਜੀ ਜਨਮ ਦਿਨ ਮੌਕੇ ਅਸ਼ਲੀਲਤਾ ਫੈਲਾਈ ਗਈ। ਸਟੇਜ ‘ਤੇ ਆਏ ਕਲਾਕਾਰਾਂ […]

Continue Reading

*ਰਸੂਖ਼ਦਾਰ ਵੱਲੋਂ ਕਰੋਡ਼ਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਨਾ ਬਣਿਆ ਚਰਚਾ ਦਾ ਵਿਸ਼ਾ*

ਦੀਪਕ ਠਾਕੁਰ ਤਲਵਾਡ਼ਾ,27 ਦਸੰਬਰ-ਇੱਥੇ ਟੈਰਸ ਰੋਡ ਸਥਿਤ ਸ਼ਹਿਰ ’ਚ ਪੈਂਦੀ ਕਰੋਡ਼ਾਂ ਰੁਪਏ ਦੀ ਸਰਕਾਰੀ ਜ਼ਮੀਨ ’ਤੇ ਮਾਲ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਰਸੂਖਦਾਰ ਵਿਅਕਤੀ ਵੱਲੋਂ ਕਬਜ਼ਾ ਕਰਨ ਦਾ ਮਾਮਲਾ ਖ਼ੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਸਲ ਜਾਣਕਾਰੀ ਤਹਿਤ ਡੈਮ ਰੋਡ ’ਤੇ ਸਥਿਤ ਪੁਲ ਨੰਬਰ-2 ਦੇ ਨਜ਼ਦੀਕ ਬੀਬੀਐਮਬੀ ਦੀ ਪੈਂਦੀ ਇੱਕ ਕਨਾਲ 19 ਮਰਲੇ […]

Continue Reading

*ਹਲਕਾ ਕਰਤਾਰਪੁਰ ਵਿੱਚ ਵਿਰੋਧੀ ਧਿਰਾਂ ਖਿਲਾਫ ਕੀਤੇ ਜਾ ਰਹੇ ਨਜਾਇਜ਼ ਪਰਚੇ ਤੇ ਗਿ੍ਰਫਤਾਰੀਆਂ*

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਵਿੱਚ ਲਗਾਤਾਰ ਸੱਤ੍ਹਾ ਵਿਰੋਧੀ ਧਿਰਾਂ ’ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਨਜਾਇਜ਼ ਤੌਰ ’ਤੇ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਹਲਕੇ ਵਿੱਚ ਇਹ ਕੰਮ ਪਿਛਲੇ ਕਰੀਬ ਦੋ ਸਾਲਾਂ ਤੋਂ ਜਾਰੀ ਹੈ, […]

Continue Reading

*ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ-ਗਵਰਨਿੰਗ ਕੌਂਸਲ ਦੀ ਇਕ ਸਾਲ ਦੀ ਕਾਰਗੁਜ਼ਾਰੀ, ਬੁਲਾਰਿਆਂ ਨੇ ਕੀਤੀ ਪ੍ਰਸੰਸਾ*

ਜਲੰਧਰ, 23 ਦਸੰਬਰ (ਦਾ ਮਿਰਰ ਪੰਜਾਬ) – ਅੱਜ ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਇਜਲਾਸ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਇਆ। ਇਸ ਵਿਚ ਸਭ ਤੋਂ ਪਹਿਲਾਂ ਇਜ਼ਰਾਈਲ-ਹਮਾਸ ਜੰਗ ‘ਚ ਮਾਰੇ ਗਏ 62 ਪੱਤਰਕਾਰਾਂ ਅਤੇ ਰੂਸ-ਯੂਕਰੇਨ ਦੀ ਜੰਗ ਵਿਚ ਮਾਰੇ ਗਏ 11 ਪੱਤਰਕਾਰਾਂ ਅਤੇ ਇਸ ਤੋਂ ਇਲਾਵਾ ਪੰਜਾਬ ਪ੍ਰੈੱਸ ਕਲੱਬ ਦੇ ਮੈਂਬਰ ਪੱਤਰਕਾਰਾਂ ਅਤੇ ਪੰਜਾਬ ਦੇ ਹੋਰ […]

Continue Reading

*ਫ਼ਿਲਮੀ ਅਦਾਕਾਰਾ ਕੰਗਣਾ ਰਣੌਤ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਚੰਡੀਗੜ ਸੀਟ ਤੋਂ ਹੋ ਸਕਦੀ ਹੈ ਭਾਜਪਾ ਦੀ ਉਮੀਦਵਾਰ*

ਪੈਰਿਸ / ਚੰਡੀਗੜ੍ਹ ( ਭੱਟੀ ਫਰਾਂਸ ) ਭਾਜਪਾ ਦੇ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਮਿਲੀਆਂ ਕਨਸੋਆਂ ਮੁਤਾਬਿਕ ਚੰਡੀਗੜ੍ਹ ( ਭਾਜਪਾ) ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਚੰਡੀਗੜ ਤੇ ਅਪਣਾ ਹੱਕ ਜਿਤਾਉਣ ਵਾਸਤੇ ਆਪਣਾ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ , ਜਿਸ ਨੂੰ ਦੇਖ ਕੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਚੰਡੀਗੜ੍ਹ ਤੋਂ ਕਿਸੇ ਬਾਹਰੀ ਵਿਅਕਤੀ […]

Continue Reading

*MP ਹੰਸ ਰਾਜ ਹੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਲਿਖੀ ਕਿਤਾਬ*

ਨਵੀਂ ਦਿੱਲੀ (ਦਾ ਮਿਰਰ ਪੰਜਾਬ )-ਪੰਜਾਬੀ ਸੂਫੀ ਗਾਇਕ ਅਤੇ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਤਾਬ ਲਿਖੀ ਹੈ। ਇਹ ਕਿਤਾਬ ਹੰਸ ਰਾਜ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਨੂੰ ਭੇਂਟ ਕੀਤੀ ਹੈ। ਉਨ੍ਹਾਂ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ […]

Continue Reading

*Celebration programme (Three state victory ) held in Gurdwara Sant Baba Prem Singh, Paris (France) stage handled by Iqbal Singh Bhatti*

Paris 14 December, 2023 ( jaspal kainth) Management Committee Gurudwara Sant Baba Prem Singh, La Courneuve, France, welcomed Shri Parveen Kumar, Minister (Consular), Indian embassy in France, Shri Avinash Mishra, President, Overseas Frinds of BJP (OFBJP) France unit and Shri Joginder Kumar, President FAFI to Gurudwara Shri Sant Baba Prem Singh, La Courneuve. The entire […]

Continue Reading