*ਵੈਸਟ ਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਜਲੰਧਰ ਦੀ ਸਪੋਰਟਸ ਮਾਰਕੀਟ ‘ਚ ਸਥਿਤ ਬੈਟਾਂ ਦੀ ਪ੍ਰਸਿੱਧ ਕੰਪਨੀ ਸਪਾਰਟਨ ਦੇ ਦਫ਼ਤਰ ਪੁੱਜੇ*

ਜਲੰਧਰ (ਦਾ ਮਿਰਰ ਪੰਜਾਬ)-ਵੈਸਟ ਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਮੰਗਲਵਾਰ ਨੂੰ ਸਪੋਰਟਸ ਮਾਰਕੀਟ ‘ਚ ਸਥਿਤ ਬੈਟਾਂ ਦੀ ਪ੍ਰਸਿੱਧ ਕੰਪਨੀ ਸਪਾਰਟਨ ਦੇ ਦਫ਼ਤਰ ਪੁੱਜੇ। ਇਸੇ ਦੌਰਾਨ ਉੱਥੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਆਮ ਆਦਮੀ ਪਾਰਟੀ ਦੇ ਡਾਇਨਮਿਕ ਲੀਡਰ ਸ੍ਰੀ ਕਾਕੂ ਆਹਲੂਵਾਲੀਆ ਵੀ ਪਹੁੰਚੇ ਜਿਨ੍ਹਾਂ ਨੇ ਕ੍ਰਿਸ ਗੇਲ ਨੂੰ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ। […]

Continue Reading

*नगर निगम चुनावों से पहले कांग्रेस, बीजेपी को दिया तगड़ा झटका, सेंट्रल हल्के के विधायक रमन अरोड़ा ने सर्कट हाऊस में फ़िर से किया बड़ा धमाका सिमरजीत सिंह बंटी, शेखर जिम्मी कालिया काकू आहलूवालिया ने निभाई अहम भूमिका*

जालंधर 30 जनवरी (The Mirror Punjab)- पंजाब में आम आदमी पार्टी लगातार मजबूत होती जा होती रही है। जालंधर में नगर निगम चुनावों से पहले विधायक रमन अरोड़ा ने राजनीति में बड़ा धमाका करना शुरू कर दिया है। आम आदमी पार्टी के विधायक रमन अरोड़ा, विधायक शीतल अंगुराल, शेखर जिम्मी कालिया, सिमरजीत सिंह बंटी ने […]

Continue Reading

*ਨਿਗਮ ਚੋਣਾਂ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਨੂੰ ਵੱਡਾ ਝਟਕਾ-ਕਾਕੂ ਆਹਲੂਵਾਲੀਆ ਸਮੇਤ ਦਰਜਨਾਂ ਆਗੂਆਂ ਨੇ ਫੜਿਆ ‘ਆਪ’ ਦਾ ਪੱਲਾ*

ਜਲੰਧਰ, 23 ਜਨਵਰੀ (ਦਾ ਮਿਰਰ ਪੰਜਾਬ)- ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅੱਜ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਇਨ੍ਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਸਰਕਟ ਹਾਊਸ ਵਿਚ ਲੋਕਲ ਬਾਡੀਜ਼ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿਚ ਅੱਜ ਸੈਂਟਰਲ ਵਿਧਾਨ ਸਭਾ ਹਲਕੇ ਤੋਂ […]

Continue Reading

*ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਸਲਾਹਕਾਰ ਬੋਰਡ ਦਾ ਐਲਾਨ*

ਚੰਡੀਗੜ੍ਹ 21 ਜਨਵਰੀ (ਦਾ ਮਿਰਰ ਪੰਜਾਬ)—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜਿਹਨਾਂ ਆਗੂਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ :- 1. ਸ. ਹਰਜਿੰਦਰ ਸਿੰਘ ਧਾਮੀ 2. ਸ. ਬਲਵਿੰਦਰ ਸਿੰਘ ਭੂੰਦੜ 3. […]

Continue Reading

*ਕੋਈ ਵੀ ਧਰਮ ਨਫ਼ਰਤ ਦੀ ਗੱਲ ਨਹੀਂ ਕਰਦਾ .. . . . . . ਚਾਹੇ ਮੇਰਾ ਗਲ਼ਾ ਕੱਟਦਿਓ, ਪਰ ਮੈਂ ਆਰਐਸਐਸ ਦੇ ਦਫ਼ਤਰ ਨਹੀਂ ਜਾਵਾਂਗਾ – ਰਾਹੁਲ ਗਾਂਧੀ*

ਦੀਪਕ ਠਾਕੁਰ ਲਮੀਣ ਪੰਡੋਰੀ (ਤਲਵਾਡ਼ਾ), 17 ਜਨਵਰੀ-ਇੱਥੇ ਭਾਰਤ ਜੋਡ਼ੋ ਯਾਤਰਾ ਤਹਿਤ ਪਹੁੰਚੇ ਰਾਹੁਲ ਗਾਂਧੀ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਕਰੀਬ ਚਾਰ ਮਹੀਨੇ ਪਹਿਲਾਂ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋਡ਼ੋ ਯਾਤਰਾ, ਹੁਣ ਪੰਜਾਬ ’ਚੋਂ ਨਿਕਲ ਰਹੀ ਹੈ। ਭਲਕੇ ਅਸੀਂ ਹਿਮਾਚਲ ’ਚ ਹੋਵਾਂਗੇ। ਯਾਤਰਾ ਦਾ ਮਕਸਦ ਦੇਸ਼ ’ਚ ਨਫ਼ਰਤ ਦੇ ਨਾਮ ਹੇਠਾਂ ਫੈਲਾਈ ਜਾ […]

Continue Reading

*ਵਿਜੀਲੈਂਸ ਵੱਲੋਂ ਉਦਯੋਗਿਕ ਪਲਾਟ ਤਬਾਦਲੇ ਮਾਮਲੇ ‘ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਨੀਲਿਮਾ ਆਈਏਐਸ ਸਮੇਤ 10 ਸਰਕਾਰੀ ਅਧਿਕਾਰੀਆਂ ਖਿਲਾਫ ਕੇਸ ਦਰਜ*

ਚੰਡੀਗੜ, 5 ਜਨਵਰੀ : (ਜਸਪਾਲ ਕੈਂਥ)-ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਈਏਐਸ ਅਧਿਕਾਰੀ ਨੀਲਮਾ ਸਮੇਤ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸਨ (ਪੀਐਸਆਈਡੀਸੀ) ਦੇ 10 ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇੱਕ ਉਦਯੋਗਿਕ ਪਲਾਟ ਨੂੰ ਇੱਕ ਡਿਵੈਲਪਰ (ਰੀਅਲਟਰ) ਕੰਪਨੀ ਨੂੰ ਤਬਦੀਲ ਕਰਨ/ਵੰਡ ਕਰਨ ਅਤੇ ਪਲਾਟ ਕੱਟ ਕੇ ਟਾਊਨਸ਼ਿਪ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਦੇ […]

Continue Reading

*ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਹੋਵੇਗਾ ਅੱਜ, ਜਿਸ ਵਿੱਚ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਦਾ ਅਗਲਾ ਪ੍ਰਧਾਨ, ਜਨਰਲ ਸਕੱਤਰ , ਮੀਤ ਪ੍ਰਧਾਨ ਆਦਿ ਦੀ ਚੋਣ ਕਰਨਗੇ*

ਪੈਰਿਸ/ ਜਲੰਧਰ 8 ਨਵੰਬਰ (ਭੱਟੀ ਫਰਾਂਸ ) : ਐੱਸ. ਜੀ. ਪੀ. ਸੀ. ਦੇ ਜਨਰਲ ਇਜਲਾਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਨਾਲ ਮਿਲ ਕੇ ਕੌਮ ਦੀ ਪਾਰਟੀ ਦੀ ਪਿੱਠ ’ਚ ਛੁਰਾ ਨਾ ਮਾਰਨ। ਇਜਲਾਸ ਤੋਂ ਇਕ ਦਿਨ ਪਹਿਲਾਂ ਇੱਥੇ ਮੈਂਬਰਾਂ ਨਾਲ […]

Continue Reading

*4 ਆਈਏਐਸ ਅਤੇ 7 ਪੀਸੀਐਸ ਅਧਿਕਾਰੀਆਂ ਦਾ ਤਬਾਦਲਾ,ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਵੀ ਬਦਲੇ । ਸੂਚੀ ਪੜ੍ਹਨ ਲਈ ਕਲਿੱਕ ਕਰੋ-*

Continue Reading

*ਸਰਕਾਰ ਨੇ ‘ਆਜ਼ਾਦੀ ਕਾ ਅਮ੍ਰਿੰਤ ਮਹਾਉਤਸਵ ’ ਪ੍ਰੋਗਰਾਮ ਤਹਿਤ ਹਰ ਘਰ ਝੰਡਾ ਲਗਾਉਣ ਲਈ ਪੰਚਾਇਤਾਂ ਤੋਂ ਪੈਸੇ ਮੰਗੇ*

ਤਲਵਾਡ਼ਾ,9 ਅਗਸਤ (ਦੀਪਕ ਠਾਕੁਰ)-ਪੰਜਾਬ ਸਰਕਾਰ ਨੇ 75ਵਾਂ ਆਜ਼ਾਦੀ ਕਾ ਅਮ੍ਰਿੰਤ ਮਹਾਉਤਸਵ – ਹਰ ਘਰ ਤਿਰੰਗਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਪੰਚਾਇਤਾਂ ਤੋਂ ਪੈਸੇ ਮੰਗੇ ਹਨ। ਇਸ ਸਬੰਧੀ ਪੇਂਡ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਬਕਾਇਦਾ ਡਿਪਟੀ ਕਮਿਸ਼ਨਰਾਂ, ਡੀਡੀਪੀਓਜ਼ ਤੇ ਬੀਡੀਪੀਓਜ਼ ਨੂੰ ਪੱਤਰ ਜ਼ਾਰੀ ਕਰਕੇ ਬਲਾਕ ਪੱਧਰ ’ਤੇ ਪੰਚਾਇਤਾਂ ਨੂੰ ਤਿਰੰਗੇ ਝੰਡਿਆਂ ਦਾ ਕੋਟਾ ਤੈਅ ਕੀਤਾ ਗਿਆ […]

Continue Reading

*ਜਲੰਧਰ ਵਿੱਚ ਆਮ ਆਦਮੀ ਪਾਰਟੀ ਦੋਫਾੜ-ਆਪਸ ਵਿਚ ਚਾਰ ਵਾਰ ਹੋਏ ਜ਼ਬਰਦਸਤ ਘਸੁੰਨ – ਮੁੱਕੀ*

ਜਲੰਧਰ 7 ਜਨਵਰੀ (ਜੇ.ਐਸ ਸੋਢੀ ) ਸਥਾਨਕ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਦੀ ਕਾਨਫਰੰਸ ਰੱਖੀ ਗਈ ਸੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਾਫੀ ਪੁਰਾਣੇ ਆਗੂ ਜਿਨ੍ਹਾਂ ਨੂੰ ਟਿਕਟਾਂ ਦੇਣ ਦਾ ਆਪ ਵੱਲੋਂ ਵਾਅਦਾ ਕੀਤਾ ਗਿਆ ਸੀ , ਇਸ ਕਾਨਫ਼ਰੰਸ ਦੌਰਾਨ ਕਈ ਆਗੂਆਂ […]

Continue Reading