*ਭਾਜਪਾ ਦੂਜੀਆਂ ਪਾਰਟੀਆਂ ਦੇ ਕਬਾੜ ਦੇ ਸਹਾਰੇ ਨਾਲ 2022 ਜਿੱਤਣ ਦੇ ਸੁਪਨੇ ਲੈ ਰਹੀ – ਜਸਵੀਰ ਸਿੰਘ ਗੜ੍ਹੀ*

ਜਲੰਧਰ( ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਭਾਜਪਾ ਦੂਜੀਆਂ ਪਾਰਟੀ ਦੇ ਕਬਾੜ ਦੇ ਜਰੀਏ 117 ਸੀਟਾਂ ਪੰਜਾਬ ਵਿਚ ਲੜਨ ਲਈ ਤਰਲੋਮੱਛੀ ਹੋ ਰਹੀ ਹੈ। ਵੱਖਰੇ ਪੰਜਾਬ ਦੀ ਹੋਂਦ 1962 ਜਨਸੰਘ ਦੇ ਜ਼ਮਾਨੇ ਤੋਂ ਭਾਜਪਾ ਕਦੀ ਪੰਜਾਬ ਵਿੱਚ 117 ਵਿਧਾਨ ਸਭਾ ਅਤੇ 13 […]

Continue Reading

*ਡੈਮੋਕਰੈਟਿਕ ਪਾਰਟੀ ਆਫ ਇੰਡੀਆ ਵੱਲੋਂ ਅਕਾਲੀ ਦਲ-ਬਸਪਾ ਗਠਜੋੜ ਨੁੰ ਬਿਨਾਂ ਸ਼ਰਤ ਹਮਾਇਤ ਦੀ ਪੇਸ਼ਕਸ਼*

ਜਲੰਧਰ, 16 ਜੁਲਾਈ( ਦਾ ਮਿਰਰ ਪੰਜਾਬ): ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ (ਬਸਪਾ) ਗਠਜੋੜ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਡੈਮੋਕਰੈਟਿਕ ਪਾਰਟੀ ਆਫ ਇੰਡੀਆ (ਡੀ ਪੀ ਆਈ) ਨੇ ਇਹਨਾਂ ਨੂੰ ਬਿਨਾਂ ਸ਼ਰਮ ਹਮਾਇਤ ਦੇਣ ਦੀ ਪੇਸ਼ਕਸ਼ ਕੀਤੀ ਜਿਸ ਨਾਲ ਪੰਜਾਬ ਪੱਖੀ ਤਾਕਤਾਂ ਨੂੰ ਕਾਂਗਰਸ-ਆਪ ਗਠਜੋੜ ਦੇ ਮਾੜੇ ਮਨਸੂਬਿਆਂ ਨੁੰ ਮਾਤ ਪਾਉਣ ਦਾ ਬਲ ਮਿਲਿਆ। ਡੀ […]

Continue Reading