*ਤਲਵਾਡ਼ਾ ‘ਚ ਭਾਜਪਾ ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਰੋਸ ਪ੍ਰਦਰਸ਼ਨ, ਰਾਜਪੁਰਾ ਘਟਨਾਂ ’ਤੇ ਕਾਂਗਰਸ ਸਰਕਾਰ ਦੀ ਕੀਤੀ ਨਿਖੇਧੀ*

ਤਲਵਾਡ਼ਾ,12 ਜੁਲਾਈ( ਦਾ ਮਿਰਰ ਪੰਜਾਬ)-ਇੱਥੇ ਭਾਜਪਾ ਵਰਕਰਾਂ ਨੇ ਬਿਜਲੀ ਕੱਟਾਂ ਅਤੇ ਪੰਜਾਬ ਭਰ ‘ਚ ਭਾਜਪਾ ਆਗੂਆਂ ’ਤੇ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਮੰਡਲ ਤਲਵਾਡ਼ਾ ਦੇ ਮਹਾਮੰਤਰੀ ਮਾ ਮੋਹਿੰਦਰ ਸਿੰਘ ਨੇ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੀਨੀਅਰ ਭਾਜਪਾ ਆਗੂ ਰਘੁਨਾਥਾ ਰਾਣਾ, ਦਲਜੀਤ ਸਿੰਘ ਜੀਤੂ, ਅਸ਼ੋਕ ਸੱਭਰਵਾਲ, ਸੰਜੀਵ […]

Continue Reading

*ਰਾਜਪੁਰਾ ਤੋਂ ਨੀਨਾ ਮਿੱਤਲ ਨੂੰ ਦੇਣਗੇ ਭੁਆਂਟਣੀ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਬਰਾੜ-ਸ਼੍ਰੋ.ਅ.ਦਲ ਫਰਾਂਸ ਯੂਨਿਟ*

ਪੈਰਿਸ 12 ਜੁਲਾਈ (ਭੱਟੀ ਫਰਾਂਸ) ਪੈਰਿਸ ਤੋਂ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਦੇ ਪ੍ਰਧਾਨ ਜਸਵੰਤ ਸਿੰਘ ਭਦਾਸ, ਜਨਰਲ ਸਕੱਤਰ ਕੁਲਦੀਪ ਸਿੰਘ ਖਾਲਸਾ, ਸੀਨੀਅਰ ਮੈਂਬਰ ਕੇਵਲ ਸਿੰਘ ਜੱਬੋ, ਕੁਲਵੰਤ ਸਿੰਘ ਫੌਜੀ ਭਦਾਸ, ਕੁਲਵੰਤ ਸਿੰਘ ਹਰਿਆਣਾ, ਮਨਜੀਤ ਸਿੰਘ ਜਲਾਲਪੁਰੀਆ, ਨਵੀ ਜਲਾਲਪੁਰ ਆਦਿ ਨੇ ਕਿਹਾ ਕਿ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ […]

Continue Reading

*ਸਥਿਤੀ ਵਿੱਚ ਸੁਧਾਰ ਹੋਣ ਦੇ ਨਾਲ ਪੀ.ਐਸ.ਪੀ.ਸੀ.ਐਲ. ਨੇ ਤੁਰੰਤ ਪ੍ਰਭਾਵ ਨਾਲ ਉਦਯੋਗਾਂ ਨੂੰ ਬਿਜਲੀ ਦੀ ਵਰਤੋਂ ਸਬੰਧੀ ਬੰਦਿਸ਼ਾਂ ਵਿੱਚ ਢਿੱਲ ਦਿੱਤੀ*

ਚੰਡੀਗੜ੍ਹ, 12 ਜੁਲਾਈ: (ਦਾ ਮਿਰਰ ਪੰਜਾਬ)-ਤਲਵੰਡੀ ਸਾਬੋ ਥਰਮਲ ਪਲਾਂਟ ਦੀਆਂ ਖ਼ਰਾਬ ਪਈਆਂ ਬਿਜਲੀ ਉਤਪਾਦਨ ਇਕਾਈਆਂ ਵਿਚੋਂ ਇਕ ਯੂਨਿਟ ਦੇ ਮੁੜ ਚਾਲੂ ਹੋਣ ਕਰਕੇ ਬਿਜਲੀ ਸਪਲਾਈ ਦੀ ਸਥਿਤੀ ਵਿਚ ਥੋੜ੍ਹਾ ਸੁਧਾਰ ਹੋਣ ਦੇ ਨਾਲ ਸੂਬਾ ਸਰਕਾਰ ਨੇ ਅੱਜ ਨਿਰੰਤਰ ਬਿਜਲੀ ਦੀ ਵਰਤੋਂ ਵਾਲੇ ਖਪਤਕਾਰਾਂ ਨੂੰ ਛੱਡ ਕੇ ਉਦਯੋਗਿਕ ਖਪਤਕਾਰਾਂ `ਤੇ ਲਗਾਈਆਂ ਗਈਆਂ ਲਗਭਗ ਸਾਰੀਆਂ ਬਿਜਲੀ ਸੰਬੰਧੀ […]

Continue Reading

*ਕਾਂਗਰਸ ਦਾ ਕਾਟੋ ਕਲੇਸ਼-ਹੁਣ ਇਸ ‘ਰਾਜੇ’ ਨੇ ਲਿਆ ਵਜ਼ੀਰ ਨਾਲ ਪੰਗਾ*

ਜਲੰਧਰ( ਦਾ ਮਿਰਰ ਪੰਜਾਬ)-ਪੰਜਾਬ ਕਾਂਗਰਸ ਵਿੱਚ ਇਹਨੀਂ ਦਿਨੀਂ ਰਾਜੇ ਵਜ਼ੀਰਾਂ ਨਾਲ ਲੜਦੇ ਦਿਖਾਈ ਦੇ ਰਹੇ ਹਨ। ਪਹਿਲਾਂ ਮਹਾਰਾਜੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨਾਲ ਪੰਗਾ ਲੈ ਰਖਿਆ ਹੈ ਇਹ ਪੰਗਾ ਨਿਬੜਨ ਦੇ ਕਰੀਬ ਨਹੀ ਆ ਰਿਹਾ ਤੇ ਦੂਜੇ ਪਾਸੇ ਇਕ ਹੋਰ ਰਾਜੇ ਨੇ ਪੰਜਾਬ ਦੇ ਵਜ਼ੀਰ ਮਨਪ੍ਰੀਤ ਸਿੰਘ ਬਾਦਲ ਨਾਲ ਲੈ ਲਿਆ ਹੈ । […]

Continue Reading

*ਜਸਵੀਰ ਸਿੰਘ ਗੜ੍ਹੀ ਘਟੀਆ ਤੇ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ- ਅਵਤਾਰ ਸਿੰਘ ਕਰੀਮਪੁਰੀ*

ਹੁਸ਼ਿਆਰਪੁਰ 10 ਜੁਲਾਈ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੁਝ ਦਿਨਾਂ ਤੋਂ ਇਕ ਨਿੱਜੀ ਚੈਨਲ ਤੇ ਅਤੇ ਸ਼ੋਸਲ ਮੀਡੀਏ ਰਾਹੀਂ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਉਨ੍ਹਾਂ ਦੇ ਕੁਝ ਚਹੇਤਿਆਂ ਵਲੋਂ ਬੇ ਫਜ਼ੂਲੀ ਗਲਤ […]

Continue Reading