*ਸੂਚਨਾ ਅਧਿਕਾਰ ਨੂੰ ਟਿੱਚ ਜਾਣਦਾ ਜ਼ਿਲ੍ਹਾ ਪ੍ਰਸ਼ਾਸਨ, ਚਾਰ ਮਹੀਨੇ ਬਾਅਦ ਵੀ ਸੂਚਨਾ ਦੇਣ ‘ਚ ਨਾਕਾਮ*
ਤਲਵਾਡ਼ਾ,25 ਜੁਲਾਈ (ਦੀਪਕ ਠਾਕੁਰ)-ਬਲਾਕ ਤਲਵਾਡ਼ਾ ਅਤੇ ਹਾਜੀਪੁਰ ‘ਚ ਚੱਲਦੀਆਂ ਕੱਥਾ ਫੈਕਟਰੀਆਂ ਦੇ ਸਬੰਧੀ ਲੋਕ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੇਣ ‘ਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰਟੀਆਈ ਕਾਰਜ਼ਕਰਤਾ ਸੁਭਾਸ਼ ਨੱਥੂਵਾਲ ਅਤੇ ਭਾਜਪਾ ਦੇ ਸੋਸ਼ਲ ਮੀਡੀਆ ਪ੍ਰਭਾਰੀ ਲਲਿਤ ਸ਼ਰਮਾ ਨੇ ਪੰਜਾਬੀ ਟ੍ਰਿਬਿਊਨ ਨਾਲ ਕੀਤਾ। ਉਨ੍ਹਾਂ ਦੱਸਿਆ ਲੰਘੀ ਪਹਿਲੀ ਮਾਰਚ ਨੂੰ ਲੋਕ ਸੂਚਨਾ […]
Continue Reading