*ਜ਼ਮੀਨ ’ਤੇ ਕਬਜ਼ੇ ਨੂੰ ਲੈ ਕੇ ਦੇਪੁਰ ਦੀ ਪੰਚਾਇਤ ਅਤੇ ਰਾਜਪੂਤ ਸਭਾ ਆਏ ਆਹਮਣੇ ਸਾਹਮਣੇ*
ਤਲਵਾਡ਼ਾ,29 ਜੁਲਾਈ (ਦੀਪਕ ਠਾਕੁਰ)-ਇੱਥੇ ਕਸਬਾ ਦਾਤਾਰਪੁਰ ਅਧੀਨ ਆਉਂਦੇ ਪਿੰਡ ਦੇਪੁਰ ‘ਚ ਰਾਜਪੂਤ ਸਭਾ ਵੱਲੋਂ ਪੰਚਾਇਤੀ ਜ਼ਮੀਨ ’ਤੇ ਜ਼ਬਰੀ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਸਰਪੰਚ ਨੇ ਕੰਮ ਰੁਕਵਾਇਆ, ਰਾਜਪੂਤ ਸਭਾ ਨੂੰ ਕਾਗਜ਼ ਪੇਸ਼ ਕਰਨ ਲਈ ਨੋਟਿਸ ਜ਼ਾਰੀ ਕੀਤਾ ਹੈ। ਗ੍ਰਾਮ ਪੰਚਾਇਤ ਦੇਪੁਰ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਸਥਾਨਕ ਰਾਜਪੂਤ ਸਭਾ […]
Continue Reading