*ਜਲੰਧਰ ਵਿਚ ਕਈ ਥਾਣਿਆਂ ਦੇ ਮੁਖੀ ਬਦਲੇ*
ਜਲੰਧਰ (ਦਾ ਮਿਰਰ ਪੰਜਾਬ) ਪੁਲਿਸ ਕਮੀਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕਈ ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕੀਤਾ ਹੈ । ਥਾਣਾ ਨੰਬਰ 1 ਦੇ ਐਸ ਐਚ ਓ ਰਾਜੇਸ਼ ਕੁਮਾਰ ਨੂੰ ਥਾਣਾ ਨੰਬਰ 4 ਦਾ ਇੰਚਾਰਜ ਦਿੱਤਾ ਗਿਆ ਹੈ।ਥਾਣਾ ਨੰਬਰ 2 ਦੇ ਐਸ ਐਚ ਓ ਸੁਖਬੀਰ ਸਿੰਘ ਨੂੰ ਥਾਨਾ ਨੰਬਰ 1 ਵਿਚ ਨਿਯੁਕਤ ਕੀਤਾ ਗਿਆ ਹੈ। […]
Continue Reading