*ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਐਨ ਕੇਂਦਰ ਸਥਾਪਤ ਕਰਨ ਲਈ ਡੇਰਾ ਬੱਲਾਂ ਨੂੰ ਆਈ 25 ਕਰੋੜ ਦੀ ਗਰਾਂਟ ਹੋਈ ਲੈਪਸ*

ਜਲੰਧਰ (ਜਸਪਾਲ ਕੈਂਥ )-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਡੇਰਾ ਬੱਲਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਐਨ ਪ੍ਰੋਜੈਕਟ ਵਾਸਤੇ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਇਹ ਰਾਸ਼ੀ ਹੁਣ ਲੈਪਸ ਹੋ ਗਈ ਹੈ , ਉਕਤ ਰਾਸ਼ੀ ਵਿਆਜ ਸਮੇਤ ਸਰਕਾਰ ਦੇ ਖਜ਼ਾਨੇ ਵਿਚ ਦੁਬਾਰਾ ਜਮ੍ਹਾਂ […]

Continue Reading

*ਇੰਨੋਸੈਂਟ ਹਾਰਟਸ ਵਿੱਚ ਵਿਸਾਖੀ ਤਿਉਹਾਰ ਕੀ ਧੂਮ-ਢੋਲ ਦੀ ਥਾਪ ਉੱਤੇ ਵਿਦਿਆਰਥੀਆਂ ਨੇ ਪਾਇਆ ਭੰਗੜਾ*

ਜਲੰਧਰ, 12 ਅਪ੍ਰੈਲ (ਦਾ ਮਿਰਰ ਪੰਜਾਬ)—ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਅਤੇ ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ, ਜਲੰਧਰ ਵਿੱਚ ਵਿਸਾਖੀ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਤੇ ਖਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਸੱਭਿਅਤਾ ਉੱਤੇ ਪ੍ਰਕਾਸ਼ ਪਾਉਂਦੇ ਹੋਏ […]

Continue Reading

*`ਜੈ ਭੀਮ` ਫਿਲਮ ਡਾ: ਅੰਬੇਦਕਰ ਦੇ ਜਨਮ ਦਿਨ `ਤੇ 14 ਅਪ੍ਰੈਲ ਨੂੰ ਹੋਵੇਗੀ ਰਿਲੀਜ਼- ਜੱਸੀ ਚਾਨਾ*

ਜਲੰਧਰ,12 ਅਪ੍ਰੈਲ {ਜਸਪਾਲ ਕੈਂਥ}-ਪ੍ਰੀਤਮ ਫਿਲਮ ਪ੍ਰੋਡਕਸ਼ਨ ਵੱਲੋਂ ਡਾਇਰੈਕਟਰ ਜੱਸੀ ਚਾਨਾ ਦੀ ਨਿਰਦੇਸ਼ਨਾ ਹੇਠ ਬਣਾਈ ਗਈ ਐਨੀਮੇਟਿਡ ਫਿਲਮ `ਜੈ ਭੀਮ` 14 ਅਪ੍ਰੈਲ ਨੂੰ ਰਿਲਜ਼ੀ ਕੀਤੀ ਜਾ ਰਹੀ ਹੈ।ਅੱਜ ਇੱਥੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆ ਫਿਲਮ ਦੇ ਡਾਇਰੈਕਟਰ ਜੱਸੀ ਚਾਨਾ ਨੇ ਦੱਸਿਆ ਕਿ ਸੰਵਿਧਾਨ ਦੇ ਨਿਰਮਾਤਾ ਡਾ: ਬੀਆਰ ਅੰਬੇਦਕਰ ਜੀ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ `ਤੇ ਬਣੀ ਜੈ […]

Continue Reading

*ਯੂਪੀ ਦਿੱਲੀ ਤੋਂ ਬਾਅਦ ਵਿਵਾਦਤ ਸੰਤ ਯਤੀ ਮਹਾਰਾਜ ਨੇ ਹਿਮਾਚਲ ਤੇ ਪੰਜਾਬ ਵੱਲ ਕੀਤਾ ਰੁਖ਼, ਦੇਸ਼ ਦੀ ਵੱਡੀ ਘੱਟ ਗਿਣਤੀ ਨੂੰ ਹਿੰਦੂ ਧਰਮ ਲਈ ਖ਼ਤਰਾ ਦੱਸਿਆ*

ਤਲਵਾਡ਼ਾ,11 ਅਪ੍ਰੈਲ {ਦੀਪਕ ਠਾਕੁਰ}-ਯੂਪੀ,ਛੱਤੀਸਗਡ਼੍ਹ ,ਦਿੱਲੀ ਆਦਿ ‘ਚ ਧਰਮ ਸੰਸਦਾਂ ਰਾਹੀਂ ਦੇਸ਼ ਦੀ ਵੱਡੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਵਿਵਾਦਾਂ ‘ਚ ਘਿਰੇ ਯਤੀ ਸਤਦੇਵਾਨੰਦ ਸਰਸਵਤੀ ਮਹਾਰਾਜ ਨੇ ਸ਼ਾਂਤ ਮਈ ਪ੍ਰਦੇਸ਼ ਹਿਮਾਚਲ ਅਤੇ ਪੰਜਾਬ ਵੱਲ ਰੁਖ਼ ਕੀਤਾ ਹੈ। ਇਸੇ ਸਬੰਧ ‘ਚ 17 ਤਾਰੀਕ ਤੋਂ ਜ਼ਿਲ੍ਹਾ ਊਨਾ ਦੇ ਸਰਹੱਦੀ ਕਸਬਾ ਮੁਬਾਰਿਕਪੁਰ ਵਿਖੇ ਅਖਿਲ ਭਾਰਤੀ ਸੰਤ ਪਰਿਸ਼ਦ ਵੱਲੋਂ ਧਰਮ […]

Continue Reading

*ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਦੀ ਚੋਣ ਨੂੰ ਹਾਈਕੋਰਟ ਵਿੱਚ ਚੁਣੌਤੀ*

ਨਵਾਂਸ਼ਹਿਰ 08 ਅਪ੍ਰੈਲ( ਦਾ ਮਿਰਰ ਪੰਜਾਬ )- ਇਥੋਂ ਦੇ ਵਿਧਾਇਕ ਨਛੱਤਰ ਪਾਲ ਦੀ ਚੋਣ ‘ ਤੇ ਸਵਾਲ ਖੜੇ ਕਰਦਿਆਂ ਉਸਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।ਇਸ ਵਾਰ ਪੰਜਾਬ ਦੀ ਪਹਿਲੀ ਚੋਣ ਪਟੀਸ਼ਨ ਨਵਾਂਸ਼ਹਿਰ ਦੇ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਦੂਜੀ ਵੀ ਇਥੋਂ ਦੇ ਹੀ ਸੰਨੀ ਸਿੰਘ ਵਲੋਂ ਪਾਈ ਗਈ ਹੈ । ਬਰਜਿੰਦਰ ਸਿੰਘ […]

Continue Reading

*ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਕੀਤਾ ਸਨਮਾਨਿਤ*

ਫਗਵਾੜਾ/ਜਲੰਧਰ, 8 ਅਪਰੈਲ ( ਦਾ ਮਿਰਰ ਪੰਜਾਬ ) ਬਰਤਾਨੀਆ ਦੀ ਸੰਸਦ ਵਿੱਚ ਬਹਿਸਾਂ ਅਤੇ ਸਵਾਲਾਂ ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਲਈ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪਿੰਡ ਮੌਲੀ, ਫਗਵਾੜਾ ਵਿੱਚ ਹਲਕਾ ਸਲੋਹ, ਯੂਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਿਤ […]

Continue Reading

*ਪੰਜ ਜ਼ਿਲ੍ਹਿਆਂ ਦੇ ਐੱਸਐੱਸਪੀ ਅਤੇ ਲੁਧਿਆਣਾ, ਜਲੰਧਰ , ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਹੋਏ ਤਬਦੀਲ ।ਸੂਚੀ ਪੜ੍ਹਨ ਲਈ ਕਲਿੱਕ ਕਰੋ -*

Continue Reading

*ਜਾਤ-ਪਾਤ ਦੀ ਸੱਭਿਅਕ ਸਮਾਜ ਵਿੱਚ ਕੋਈ ਥਾਂ ਨਹੀ ਸੁਨੀਲ ਜਾਖੜ ਸਮੁੱਚੇ ਪੰਜਾਬੀਆਂ ਤੋਂ ਮੁਆਫ਼ੀ ਮੰਗਣ:-ਸਿੱਖ ਤਾਲਮੇਲ ਕਮੇਟੀ*

ਜਲੰਧਰ (ਦਾ ਮਿਰਰ ਪੰਜਾਬ ) – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁੁਨੀਲ ਜਾਖੜ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਅਤਿ ਨਿੰਦਣਯੋਗ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖ ਕੇ ਬਹੁੁਤ ਵੱਡੀ ਗਲਤੀ ਕੀਤੀ ਹੈ ਜਿਸ ਦੀ ਜਿੰਨੀ ਵੀ […]

Continue Reading