*ਅਗਨੀਪਥ ਯੋਜਨਾ-ਪੁਲੀਸ ਨੇ ਨੌਜਵਾਨਾਂ ਦੀ ਫੜੋ ਫੜੀ ਸ਼ੁਰੂ ਕੀਤੀ, ਤਲਵਾੜਾ ਦੇ ਨੌਜਵਾਨ ਨੂੰ ਪੁਲੀਸ ਨੂੰ ਚੁੱਕਿਆ*

ਤਲਵਾੜਾ,19 ਜੂਨ (ਦੀਪਕ ਠਾਕੁਰ)-ਅਗਨੀ ਪਥ ਯੋਜਨਾ ਖਿਲਾਫ ਸੋਸ਼ਲ ਮੀਡੀਆ ਉਤੇ ਭਲਕ ਸੋਮਵਾਰ ਨੂੰ ਭਾਰਤ ਬੰਦ ਦੀਆਂ ਅਫਵਾਹਾਂ ਅਤੇ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਰੋਹ ਭਰਪੂਰ ਪ੍ਰਦਰਸ਼ਨਾਂ ਦੇ ਚਲਦਿਆਂ ਪੁਲੀਸ ਨੇ ਨੌਜਵਾਨਾਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਹੈ। ਅੱਜ ਬਾਅਦ ਦੁਪਹਿਰ ਤਲਵਾੜਾ ਦੇ ਮੁਹੱਲਾ ਨਗਰ ਦੇ ਨੌਜਵਾਨ ਗੌਤਮ ਨੂੰ ਸਾਦੇ ਕਪੜਿਆਂ ਵਿੱਚ ਆਈ ਪੁਲੀਸ ਆਪਣੇ […]

Continue Reading

*ਹਾਜੀਪੁਰ ’ਚ ਨੌਜਵਾਨਾਂ ਨੇ ਅਗਨੀਪਥ ਯੋਜਨਾ ਖ਼ਿਲਾਫ ਕੱਢਿਆ ਰੋਸ ਮਾਰਚ, ਲਗਾਇਆ ਸੰਕੇਤਕ ਜਾਮ*

ਹਾਜੀਪੁਰ (ਤਲਵਾਡ਼ਾ), 19 ਜੂਨ (ਦੀਪਕ ਠਾਕੁਰ)-ਅੱਜ ਹਾਜੀਪੁਰ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਬੈਨਰ ਹੇਠਾਂ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਹਥਿਆਰਬੰਦਹ ਬਲਾਂ ’ਚ ਭਰਤੀ ਸਕੀਮ ‘ਅਗਨੀਪਥ ਯੋਜਨਾ’ ਦੇ ਵਿਰੋਧ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਉਪਰੰਤ ਚਾਕ ਜਾਮ ਕੀਤਾ। ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਦੀ ਅਗਵਾਈ ਹੇਠ ਸ਼ਹਿਰ ’ਚ ਕੱਢੇ […]

Continue Reading

*ਨਸ਼ਾ ਛੱਡੋ ਅਤੇ ਕੋਹੜ ਵੱਢੋ ਦੇ ਨਾਹਰੇ ਹੇਠ ਬਣੀ ਜੇਰਪੀਅਨ ਸਪੋਰਟਸ ਆਫ਼ ਕਬੱਡੀ ਫ਼ੈਡਰੇਸ਼ਨ ਵੱਲੋਂ (ਡੋਪ ਟੈਸਟ ਵਿੱਚ ਫ਼ੇਲ) ਕੋਈ ਵੀ ਖਿਡਾਰੀ ਖੇਡਣ ਨਹੀਂ ਦਿੱਤਾ ਜਾਵੇਗਾ*

ਪੈਰਿਸ 19 ਜੂਨ (ਭੱਟੀ ਫ਼ਰਾਂਸ ) ਇਸ ਸਾਲ ਹੋਣ ਵਾਲੇ ਕਬੱਡੀ ਦੇ ਟੂਰਨਾਂਮੈਂਟਾਂ ਵਿੱਚ , ਜਿਹੜੇ ਕਿ ਜੋਰਪੀਅਨ ਸਪੋਰਟਸ ਆਫ਼ ਕਬੱਡੀ ਫੈਡਰੇਸ਼ਨ ਦੇ ਕਾਇਦੇ ਕਾਨੂੰਨਾਂ ਅਨੁਸਾਰ ਹੋਣਗੇ ਦੇ ਵਿੱਚ ਉਨਾਂ ਕਬੱਡੀ ਖਿਡਾਰੀਆਂ ਤੇ ਸਖਤੀ ਵਰਤੀ ਜਾਵੇਗੀ ਜਿਹੜੇ ਨਸ਼ਾ ਕਰਦੇ ਦੇਖੇ ਗਏ ਦੇ ਨਾਲ ਨਾਲ ਉਹ ਸਾਰੇ ਖਿਡਾਰੀ ਵੀ ਨਹੀਂ ਖੇਡਣਗੇ ਜਿਹੜੇ ਇੰਗਲੈਂਡ ਫ਼ੈਡਰੇਸ਼ਨ ਵੱਲੋਂ ਕਰਵਾਏ […]

Continue Reading

*ਪੀਲੇ ਕਾਰਡ ਬਣਾਉਣ ਚ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਵਿਤਕਰਾ ਕਿਸੇ ਹਾਲਤ ਚ ਬਰਦਾਸਤ ਨਹੀਂ ਕੀਤਾ ਜਾਵੇਗਾ -ਸਤਿੰਦਰ ਸਿੰਘ ਰਾਜਾ*

ਪਠਾਨਕੋਟ(ਦਾ ਮਿਰਰ ਪੰਜਾਬ)-ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ ਚ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਵਿਤਕਰਾ ਕਿਸੇ ਹਾਲਤ ਚ ਬਰਦਾਸਤ ਨਹੀਂ ਕੀਤਾ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਠਾਨਕੋਟ ਵਿਖੇ ਰਿਪੋਟਰਸ ਐਸੋਸੀਏਸ਼ਨ ਰਜਿ.ਪੰਜਾਬ ਦੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸਤਿੰਦਰ ਸਿੰਘ ਰਾਜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਪੱਤਰਕਾਰੀ ਕਰ ਲੋਕਾਂ […]

Continue Reading