*ਇੰਨੋਸੈਂਟ ਹਾਰਟਸ ਗਰੁੱਪ ਵਿੱਚ ਮਨਾਇਆ ਗਿਆ ਅਧਿਆਪਕ ਦਿਵਸ– ਵਿਦਿਆਰਥੀਆ ਨੇ ਆਪਣੇ ਅਧਿਆਪਕਾਂ ਦੇ ਪ੍ਰਤੀ ਕੀਤਾ ਸਨਮਾਨ ਵਿਅਕਤ*

ਜਲੰਧਰ ( ਦਾ ਮਿਰਰ ਪੰਜਾਬ)-ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਤੇ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਨੂੰ ਇੰਨੋਸੈਂਟ ਹਾਰਟਸ ਗਰੁੱਪ ਦੇ ਸਕੂਲਾਂ (ਜੀਐਮਟੀ, ਲੋਹਾਰਾਂ, ਕੈਂਟ ਜੰਡਿਆਲਾ ਰੋਡ,ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਮੈਨੇਜਮੈਂਟ ਕਾਲਜ ਅਤੇ ਇੰਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਵਿੱਚ  ਵਿਦਿਆਰਥੀਆਂ ਨੇ ਅਧਿਆਪਕਾਂ ਦੇ ਨਿਰੰਤਰ ਮਾਰਗ-ਦਰਸ਼ਨ,ਸਮਰਪਣ ਅਤੇ ਆਪਣੇ ਜੀਵਨ ਕਾਲ ਵਿੱਚ ਉਨ੍ਹਾਂ ਦੀ ਮਹੱਤਵਪੂਰਨ […]

Continue Reading

*ਸਰਕਾਰੀ ਪ੍ਰਾਇਮਰੀ ਸਕੂਲ ਜੱਕੋਪੁਰ ਕਲਾਂ ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ ਅਧਿਆਪਕ ਮਿਲਣੀ*

ਲੋਹੀਆਂ ਖਾਸ (ਰਾਜੀਵ ਕੁਮਾਰ ਬੱਬੂ)…. ਅੱਜ *ਸਰਕਾਰੀ ਪ੍ਰਾਇਮਰੀ ਸਕੂਲ ਜੱਕੋਪੁਰ ਕਲਾਂ* ਵਿੱਚ ਵਿਭਾਗ ਦੀਆਂ ਹਦਾਇਤਾਂ ਅਨੁਸਾਰ *ਮਾਪੇ ਅਧਿਆਪਕ ਮਿਲਣੀ* ਆਯੋਜਿਤ ਕੀਤੀ ਗਈ ਇਸ ਵਿੱਚ ਬੱਚਿਆਂ ਦੇ ਮਾਪਿਆਂ smc ਕਮੇਟੀ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਸਾਹਿਬ ਅਤੇ ਪੰਚਾਇਤ ਮੈਂਬਰਾਂ ਨੇ ਸ਼ਿਰਕਤ ਕੀਤੀ, ਸਕੂਲ ਅਧਿਆਪਕਾਂ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਅਤੇ ਸਕੂਲ ਵਿੱਚ ਉਪਲਭਧ ਸਹੂਲਤਾਂ ਬਾਰੇ ਬੱਚਿਆਂ […]

Continue Reading

*ਸਿੰਘ ਸਭਾਵਾਂ ਦੀ ਹੋਈ ਜਰੂਰੀ ਇਕੱਤਰਤਾ, ਲਏ ਗਏ ਅਹਿਮ ਫੈਂਸਲੇ*

ਜਲੰਧਰ (ਦਾ ਮਿਰਰ ਪੰਜਾਬ)- ਸ਼ਹਿਰ ਦੀਆਂ ਸਿੰਘ ਸਭਾਵਾਂ ਦੀ ਮੀਟਿੰਗ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਹੋਈ ਜਿਸ ਵਿੱਚ ਜੱਥੇਦਾਰ ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ,ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, […]

Continue Reading

*ਮੋਹਲੇਧਾਰ ਮੀਂਹ ਕਾਰਨ ਖੱਡਾਂ ਚਡ਼੍ਹੀਆਂ, ਤਲਵਾਡ਼ਾ ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ*

ਦੀਪਕ ਠਾਕੁਰ ਤਲਵਾਡ਼ਾ, 2 ਸਤੰਬਰ- ਇੱਥੇ ਨੀਮ ਪਹਾਡ਼ੀ ਪਿੰਡਾਂ ’ਚ ਬਾਅਦ ਦੁਪਹਿਰ ਪਏ ਭਾਰੀ ਮੀਂਹ ਪਿਆ। ਖੱਡਾਂ ’ਚ ਹਡ਼੍ਹ ਆਉਣ ਕਾਰਨ ਤਲਵਾਡ਼ਾ-ਦੌਲਤਪੁਰ ਮੁੱਖ ਸਡ਼ਕ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ।ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਤਲਵਾਡ਼ਾ ਅਧੀਨ ਆਉਂਦੇ ਪਿੰਡ ਬਰਿੰਗਲੀ, ਸੁਖਚੈਨਪੁਰ, ਭੋਲ ਕਲੌਤਾ, ਪਲਾਹਡ਼, ਧਰਮਪੁਰ, ਅਮਰੋਹ, ਰਾਮਗਡ਼੍ਹ ਸੀਕਰੀ, ਭਵਨੌਰ ਆਦਿ ਨੀਮ ਪਹਾਡ਼ੀ ਪਿੰਡਾਂ ’ਚ ਬਾਅਦ ਦੁਪਹਿਰ ਲਗਾਤਾਰ ਮੋਹਲੇਧਾਰ […]

Continue Reading