*ਛਾਤੀ ਦੇ ਰੋਗਾਂ ਦੇ ਮਾਹਿਰ ਡਾ: ਅਰੁਣ ਵਾਲੀਆ ਵੀ 1 ਦਸੰਬਰ ਤੋਂ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਿਖੇ ਸੇਵਾਵਾਂ ਪ੍ਰਦਾਨ ਕਰਨਗੇ*

ਜਲੰਧਰ( ਦਾ ਮਿਰਰ ਪੰਜਾਬ)-ਡਾ: ਅਰੁਣ ਵਾਲੀਆ, ਜੋ ਕਿ ਇੱਕ ਮਸ਼ਹੂਰ ਛਾਤੀ ਦੇ ਰੋਗਾਂ ਦੇ ਮਾਹਿਰ ਹਨ, ਹੁਣ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਖਾਂਬੜਾ,ਅੱਡਾ ਨਕੋਦਰ ਰੋਡ ਵਿਖੇ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਮਰੀਜ਼ਾਂ ਦੀ ਜਾਂਚ ਦਾ ਸਮਾਂ ਰੋਜ਼ਾਨਾ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਡਾ: ਅਰੁਣ ਵਾਲੀਆ ‘ਦਿ ਗੁੱਡ ਹੈਲਥ […]

Continue Reading

*ਸੱਚ ਦੇ ਤਖ਼ਤ ਤੋਂ ਝੂਠ ਦੇ ਫੈਸਲੇ ਜੱਥੇਦਾਰ ਦੇ ਅਹੁੱਦੇ ਦਾ ਵਕਾਰ ਖਤਮ ਕਰ ਰਹੇ ਹਨ*

ਜਲੰਧਰ (ਦਾ ਮਿਰਰ ਪੰਜਾਬ)- ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ ,ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਪੰਥ ਵਿੱਚੋਂ ਤੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢੇ ਗਏ ਨੇਤਾ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਨਖਾਹੀਆ ਕਰਾਰ ਦੇ ਕੇ ਛੋਟੀ ਮੋਟੀ ਧਾਰਮਿਕ ਸਜ਼ਾ […]

Continue Reading

*ਪੰਥਕ ਦਰਦੀ ਕੁਲਵੰਤ ਸਿੰਘ ਮੁਠੱਡਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਦੀਆਂ ਕਮੇਟੀਆਂ ਅਤੇ ਸਾਧ ਸੰਗਤ ਨੇ ਕੀਤਾ ਭਰਵਾਂ ਸਵਾਗਤ —–ਭੱਟੀ ਫਰਾਂਸ*

  ਪੈਰਿਸ 28 ਨਵੰਬਰ (ਦਾ ਮਿਰਰ ਪੰਜਾਬ)- ਪੰਥਕ ਸਫ਼ਾ ਵਿੱਚ ਵਿਲੱਖਣ ਪਹਿਚਾਣ ਰੱਖਣ ਵਾਲੇ ਇੰਗਲੈਂਡ ਨਿਵਾਸੀ ਕੁਲਵੰਤ ਸਿੰਘ ਮੁਠੱਡਾ ਜਿਹੜੇ ਕਿ ਫਰਾਂਸ ਵਿੱਚ ਇੱਕ ਵਿਆਹ ਸਬੰਧੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ, ਉਨਾ ਦਾ ਫਰਾਂਸ ਦੇ ਵੱਖੋ ਵੱਖ ਗੁਰਦਵਾਰਿਆ ਵਿੱਚ ਭਰਵਾਂ ਸੁਆਗਤ ਹੋਇਆ , ਜਦਕਿ ਗੁਰਦੁਆਰਾ ਸਿੰਘ ਸਭਾ ਬੋਬੀਨੀ ਅਤੇ ਗੁਰਦਵਾਰਾ ਸੰਤ ਬਾਬਾ ਪ੍ਰੇਮ […]

Continue Reading