*ਇਨੋਸੈਂਟ ਹਾਰਟਸ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਉਤਸਵ*

ਜਲੰਧਰ( ਦਾ ਮਿਰਰ ਪੰਜਾਬ)-ਅੱਜ ਇੰਨੋਸੈਂਟ ਹਾਰਟ ਸਕੂਲ ਦੇ ਪੰਜਾਂ ਸਕੂਲ (ਗ੍ਰੀਨ ਮਾਡਲ ਟਾਊਨ, ਲਾਹੌਰਾਂ, ਕੈਂਟ ਜੰਡਿਆਲਾ ,ਰੋਇਲ ਵਰਲਡ ਅਤੇ ਕਪੂਰਥਲਾ ) ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਤੇ ਖੁਸ਼ੀ ਨਾਲ ਮਨਾਇਆ ਗਿਆ । ਇੰਨੋਕਿਡਸ ਪ੍ਰੀ ਪ੍ਰਾਇਮਰੀ ਸਕੂਲ ਵਿੱਚ ਲਰਨਰ ,ਐਕਸਪਲਾਰਰ, ਡਿਸਕਵਰੀ, ਸਕਾਲਰਜ਼ ਦੇ ਨੰਨ੍ਹੇ ਮੁੰਨੇ ਨੇ ਪਾਰੰਪਰਿਕ ਵੇਸ ਭੂਸ਼ਾ ਧਾਰਨ […]

Continue Reading

*ਫਗਵਾੜਾ ਨਗਰ ਨਿਗਮ ਦੇ ਇਕ ਇੰਸਪੈਕਟਰ ਦਾ ਵੱਡਾ ਕਾਰਨਾਮਾ -ਬੰਗਾ ਰੋਡ ਤੇ ਬਣ ਰਹੇ ਗੈਰ-ਕਨੂੰਨੀ ਰਿਜ਼ੌਰਟ ਦੇ ਮਾਲਕਾਂ ਕੋਲੋ 15 ਲੱਖ ਰਿਸ਼ਵਤ ਲੈ ਕੇ ਸਰਕਾਰ ਨੂੰ ਲਗਾਇਆ ਮੋਟਾ ਚੂਨਾ*

ਜਲੰਧਰ (ਦਾ ਮਿਰਰ ਪੰਜਾਬ)-ਫਗਵਾੜਾ ਨਗਰ ਨਿਗਮ ਦਾ ਇੱਕ ਇੰਸਪੈਕਟਰ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਕਤ ਇੰਸਪੈਕਟਰ ਨੇ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਚੂਨਾ ਲਗਾ ਕੇ ਆਪਣੀ ਸੰਦੂਕੜੀ ਭਰ ਲਈ ਹੈ। ਇਸ ਅਵਸਰ ਦੀ ਜਲਦ ਹੀ ਇਨਕੁਆਰੀ ਸ਼ੁਰੂ ਹੋਣ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਨਗਰ ਨਿਗਮ ਦਾ ਉਕਤ ਇੰਸਪੈਕਟਰ […]

Continue Reading

*ਪਾਰਟੀ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਉਸ ਉਪਰ ਇਮਾਨਦਾਰੀ ਨਾਲ ਪਹਿਰਾ ਦੇਣਾ ਸਾਡਾ ਫਰਜ , ਨਾ ਕਿ ਆਨਾਕਾਨੀ——-ਭੱਟੀ ਫਰਾਂਸ *

ਪੈਰਿਸ 7 ਨਵੰਬਰ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੇ ਮੌਜੂਦਾ ਵਿਵਾਦ (ਬੀਬੀ ਜਗੀਰ ਕੌਰ ਬਨਾਮ ਪਾਰਟੀ ਸ਼੍ਰੋ.ਅ.ਦਲ ) ਬਾਰੇ ਯੂਰਪ ਅਕਾਲੀ ਦਲ ਦੇ ਮੁੱਖ ਅਹੁਦੇਦਾਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਉਹ ਇਨਾ ਵਖਰੇਵੇਂ ਭਰੇ ਬਿਆਨਾ ਅਤੇ ਮੋਜੂਦਾ ਹਾਲਾਤਾਂ ਤੋਂ ਬੇਸ਼ੱਕ ਦੁਖੀ ਹਨ , ਐਪਰ ਪਾਰਟੀ ਹਿੱਤਾਂ ਨੂੰ ਧਿਆਨ ਵਿੰਚ ਰੱਖਦੇ […]

Continue Reading

*ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ*

ਚੰਡੀਗੜ੍ਹ , 7 ਨਵੰਬਰ (ਦਾ ਮਿਰਰ ਪੰਜਾਬ)- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਅੱਜ ਹੈ ਅਨੁਸ਼ਾਸ਼ਨੀ ਕਮੇਟੀ ਨੇ ਬੀਬੀ ਜਗੀਰ ਕੌਰ ਨੂੰ ਆਪਣੀ ਗੱਲਬਾਤ ਰੱਖਣ ਦਾ ਮੌਕਾ ਦਿੱਤਾ ਸੀ ਪਰ ਉਹ ਹਾਜ਼ਰ ਨਹੀਂ ਹੋਏ। ਸਿਕੰਦਰ […]

Continue Reading