*ਕਿੰਨਾ ਚੰਗਾ ਹੋਵੇ , ਜੇਕਰ ਕੇਂਦਰ ਸਰਕਾਰ , ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਵਾਲੇ ਦਿਨ ( ਚੰਗੇ ਆਚਰਣ ਦੀ ਨੀਤੀ ਤਹਿਤ ਛੱਡੇ ਜਾ ਰਹੇ ) ਹੋਰਨਾ ਕੈਦੀਆਂ ਦੇ ਨਾਲ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਐਲਾਨ ਕਰ ਦੇਵੇ—ਭੱਟੀ ਫਰਾਂਸ*

ਪੈਰਿਸ 24 ਦਸੰਬਰ ( ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਫਰਾਂਸ ( ਰਜਿ.) ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਜੋ ਖਬਰਾਂ ਭਾਰਤ ਤੋਂ ਆ ਰਹੀਆਂ ਹਨ ਕਿ ( ਅਜਾਦੀ ਦਾ ਤਿਉਹਾਰ ) ਮਤਲਬ ਛੱਬੀ ਜਨਵਰੀ ਅਤੇ ਪੰਦਰਾਂ ਅਗਸਤ ਦੋ ਹਜਾਰ ਤੇਈ ਨੂੰ ਕੇਂਦਰ ਸਰਕਾਰ ਨੇ ਭਾਰਤ ਦੀਆਂ ਰਾਜ ਸਰਕਾਰਾਂ […]

Continue Reading

*ਜਥੇਦਾਰ ਕਰਮ ਸਿੰਘ ਹਾਲੈਂਡ ਨੂੰ ਸਦਮਾ, ਵੱਡੀ ਭੈਣ ਮਹਿੰਦਰ ਕੌਰ 76 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ –ਹਰਜੀਤ ਗਿੱਲ*

ਪੈਰਿਸ /ਹਾਲੈਂਡ: 26 ਦਸੰਬਰ ( ਭੱਟੀ ਫਰਾਂਸ ) ਜਥੇਦਾਰ ਕਰਮ ਸਿੰਘ ਹਾਲੈਂਡ ਵਾਲਿਆਂ ਨੂੰ ਅਚਨਚੇਤ ਸਦਮਾ ਲੱਗਾ ਜਦੋ ਉਹਨਾਂ ਨੂੰ ਪੰਜਾਬ ਤੋ ਫੋਨ ਆਇਆ ਕਿ ਉਹਨਾਂ ਦੇ ਵੱਡੇ ਭੈਣ ਜੀ ਮਹਿੰਦਰ ਕੌਰ ਥੋੜਾ ਬਿਮਾਰ ਰਹਿਣ ਉਪਰੰਤ ਸ਼ੁਕਰਵਾਰ 23 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਛੱਡਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ । ਭੈਣ ਜੀ ਬਹੁਤ ਹੀ […]

Continue Reading